ਇਕ ਕੁੜੀ ਆਧਾਰ ਕਾਰਡ ਬਣਵਾਉਣ ਗਈ
ਆਧਾਰ ਕਾਰਡ ਵਾਲਾ – ਮੈਡਮ ਸਿੱਧੇ ਫੋਟੋ
ਤੁਹਾਡੀ ਫੋਟੋ ਲੈਣੀ ਆ
ਕੁੜੀ – ਠੀਕ ਆ , ਪਰ ਫੋਟੋ ਦੇਖਣ ਤੋਂ
ਬਾਅਦ delete ਕਰ ਦੇਣਾ

Loading views...



ਸੱਚਾ ਦੋਸਤ ਓਹੀ ਆ ਜੋ ਕੰਮ ਕਰਨ ਲਈ ਤੁਰੰਤ ਹਾਂ ਕਰਦੇ
ਤੇ ਜਦੋਂ ਕੰਮ ਦਾ ਵਕ਼ਤ ਆਵੇ ਤਾਂ ਓਹਦਾ ਮੋਬਾਈਲ switch off ਹੋਵੇ

Loading views...

Teacher:
ਸਭ ਤੋਂ ਜਾਇਦਾ ਮਜ਼ਾ ਕਿਸ ਚ ਹੁੰਦਾ ਆ ?

Pappu: ਹਾਂਜੀ ਮੈਮ ,
ਸਭ ਤੋਂ ਜ਼ਿਆਦਾ ਮਜ਼ਾ ਕਿਸ ਚ ਹੁੰਦਾ
Teacher:
ਦਫ਼ਾ ਹੋ ਜਾ ਕੰਜਰਾ

Loading views...

ਇਕ ਪਾਗਲ ਨੇ ਇਕ ਪਾਗਲ ਦੀ ਜਾਨ ਬਚਾਈ
ਡਾਕਟਰ ਨਨੇ ਓਹਨੂੰ ਆਫ਼ਿਸ ਬੁਲਾਇਆ ਤੇ ਕਿਹਾ
ਤੂੰ ਉਸ ਪਾਗਲ ਨੂੰ ਪਾਣੀ ਦੇ ਟੱਬ ਚੋ ਕੱਢ ਕੇ ਇਹ
ਸਾਬਿਤ ਕਰ ਦਿੱਤਾ ਹੈ ਕਿ ਤੂੰ ਪਾਗਲ ਨਹੀਂ ਆ
ਪਰ ਅਫਸੋਸ ਉਸ ਨੇ ਰੱਸੀ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ
ਪਾਗਲ – ਹਾਹਾਹਾ ਉਹ ਤਾਂ ਮੈਂ ਓਹਨੂੰ ਸੁੱਕਣ ਵਾਸਤੇ ਲਟਕਾਇਆ ਸੀ

Loading views...


ੲਿਕ ਰਾਜੇ ਨੇ ਅਨਾਉਸ ਕੀਤਾ ਕਿ ਜਿਹੜਾ ਇਹ ਤਲਾਬ
ਪਾਰ ਕਰੇਗਾ ਉਸ ਨਾਲ ਆਵਦੀ ਕੁੜੀ ਦਾ ਵਿਆਹ ਕਰਾਗਾ
ਸਾਰੇ ਇੱਕਠੇ ਹੋ ਜਾਦੇ ਆ,..
..
ਰਾਜਾ ਬੋਲਦਾ ਇਸ ਚ ਮਗਰਮੱਛ ਨੇ ?
ਸਾਰੀ ਜਨਤਾ ਡਰ ਜਾਦੀ..
.
ਫਿਰ ਇੱਕ ਜਵਾਨ ਛਾਲ ਮਾਰ ਕੇ ਦੋ ਮਿੰਟਾ ਚ ਪਾਰ ਕਰ ਜਾਦਾ
ਲੋਕ ਆ ਕੇ ਘੇਰ ਲੈਦੇ ਆ ਪੁਛਨ ਲਗ ਜਾਦੇ ਆ…
.
ਤੁਸੀ ਐਨੀ ਦਲੇਰੀ ਕਿਵੇ ਦਖਾਈ
ਤਹਾਨੂੰ ਡਰ ਨੀ ਲੱਗਾ,…

ਮੁੰਡਾ ਬੋਲਦਾ: ਉੲੇ ਪਰਾ ਹਟੋ
ਪਹਿਲਾ ਇਹ ਦੱਸੋ ਮੈਨੂ ਧੱਕਾ ਕਿਹਨੇ ਮਾਰਿਆ ਸੀ

Loading views...

ਅਮਲੀ ਨਪਾਲੀ ਨੂੰ ਕੀ ਤੂੰ ਅਮਰੀਕਨ ਏ
ਨਪਾਲੀ ਜਵਾਬ ਦਿੰਦਾ …
..
ਨਹੀ ਜਨਾਬ ………..?
.
.
.
.
.
.
.
ਮੈ ਨਪਾਲ ਤੌ ਹਾਂ ਅਮਲੀ ਦੁਵਾਰੇ ਪੁਛਦਾ …
ਕੀ ਤੁਸੀ ਅਮਰੀਕਨ ਹੋ …
.
ਨਪਾਲੀ ਥੋੜਾ ਚਿੜ ਕੇ ……ਨਹੀ ਜੀ ਮੈ ਨਪਾਲੀ ਹਾਂ ……..
.
.
ਅਮਲੀ ਇਕ ਵਾਰ ਫਿਰ ਪੁਛਦਾ …..
ਕੀ ਤੁਸੀ ਅਮਰੀਕਨ ਹੋ ਨਪਾਲੀ ਹੁਣ ਗੁਸੇ ਚ ਆ ਕੇ ਜੋਰ ਜੋਰ
ਦੀ ਬੋਲਦਾ …….
.
ਹਾਂ ਮੈ ਅਮਰੀਕਨ ਹਾਂ , ਹਾਂ ਮੈ ਅਮਰੀਕਨ ਹਾਂ ………
.
.
.
.
.
.
.
.
.
.
.
.
.
.
.
.
.
ਅਮਲੀ ਬੋਲਦਾ…
……….ਸਾਲੀਆ ਲਗਦਾ ਤਾਂ ਨਪਾਲੀ ਏ

Loading views...


ਅੱਜ ਤਾਂ ਬੇਬੇ ਨੇ ਵੀ ਸਿਰਾ ਈ ਲਾਤਾ..
ਬਾਪੂ ਨੂੰ ਕਹਿੰਦੀ ਮੁੰਡੇ ਨੂੰ ਕਿਸੇ ਚੰਗੇ ਜਿਹੇ ਡਾਕਟਰ
ਕੋਲ ਦਿਖਾਈਏ …
.
.
.
?
:
:
?
:
:
?
:
:
:
…ਫੋਨ ‘ਚ ਉਂਗਲਾਂ ਮਾਰ ਮਾਰ ਕੇ ਕੱਲਾ ਈ
ਹੱਸਦਾ ਰਹਿੰਦਾ ਆ

Loading views...


ਇਕ ਗੱਲ ਸਮਝ ਨੀ ਆਉਂਦੀ
ਅਗਸਤ ਅਤੇ ਜਨਵਰੀ ਨੂੰ TV
ਤੇ ਭਾਰਤ ਤੇ ਪਾਕਿਸਤਾਨ ਦੀ
ਲੜਾਈ ਵਾਲੀ ਫ਼ਿਲਮਾਂ ਕਿਉਂ
ਦਿਖਾਉਂਦੇ ਆ ?
ਆਜ਼ਾਦ ਤਾਂ ਅਸੀਂ ਅੰਗਰੇਜ਼ਾਂ ਤੋਂ ਹੋਏ ਸੀ

Loading views...

ਮੈਨੂੰ ਤਾਂ ਕੁੜੀਆਂ ਦੀ ਨੀ ਸਮਝ ਲਗਦੀ
ਕਹਿੰਦੀਆਂ
ਹਰ ਮੁੰਡਾ ਮੂਰਖ ਆ
ਓਹੀ ਕੁੜੀਆਂ ਫੇਰ ਕਹਿੰਦੀਆਂ ਹੁੰਦੀਆਂ
ਅਸੀਂ ਕਿਹੜਾ ਮੁੰਡਿਆਂ ਨਾਲੋਂ ਘੱਟ ਆ

Loading views...

ਮਾਂ ਬਾਪ ਲਈ ਸਲਾਹ …
ਚੌਕੀਦਾਰ ਨੂੰ ਪੈਸੇ ਦੇਣ ਨਾਲੋ ਚੰਗਾ…..
.
.
.
.
.
.
.
.
.
.
.
.
.
ਆਪਣੇ ਮੁੰਡੇ ਨੂੰ NetPack ਪਵਾ ਕੇ ਦਿਓ …
..
ਸਾਰੀ ਰਾਤ ਜਾਗ ਕੇ
ਘਰ ਦੀ ਰਖਵਾਲੀ ਕਰੂਗਾ..

Loading views...


ਪੱਪੂ:- ਸਰ ਇੱਕ ਸੁਵਾਲ ਪੁਛਣਾ ਸੀ
.
.
.
ਮਾਸਟਰ:- ਹਾ ਹਾ ਬੇਟਾ ਪੁੱਛ
. .
.
ਪੱਪੂ:- ਸਰ ਤਵੇ ਤੇ pOpcorn ਦਾ ਦਾਣਾ ਉੱਛਲਦਾ ਕਿਉ ਹੁੰਦਾ
.
.
. .
ਮਾਸਟਰ:- ਮੈਨੂੰ ਨੀ ਪਤਾ ਤੂੰ ਦੱਸ
.
.
.
. .
ਪੱਪੂ:- ਸਰ ਇੱਕ ਵਾਰੀ ਤਵੇ ਤੇ ਬੈਠ ਕੇ ਦੇਖ ਲਿਉ

Loading views...


ਉਹ ਕੁੜੀਆ ਕਿੰਨੀਆਂ ਗਰੀਬ ਹੁੰਦੀਆਂ ਆ..!
ਜਿਹਨਾ ਦੇ ….??
.
.
.
.
.
.
..
.
.
.
.
..
.
.
.
add friend ਵਾਲਾ ਬਟਨ ਨਹੀਂ ਹੁੰਦਾ …!

Loading views...

ਜਿਹੜੀਆ ਕੁੜੀਆ ਜਿਆਦਾ friend request ਤੋ
ਪੇਸ਼ਾਨ ਨੇ ਉਹਨਾਂ ਲਈ ਇੱਕ ਸੁਝਾਅ…
.
??
.
.
.
.
.
.
.
.
.
.
..
ਇੱਕ ਵਾਰ ਆਪਣੀ Adhar card wali pic ਲਗਾ ਕੇ ਵੇਖੋ
80% request ਜਰੂਰ ਘੱਟ ਜਾਣਗੀਆਂ

Loading views...


ਮੇਰੇ ਦੋਸਤ ਇੰਨੇ ਹਰਾਮੀ ਆ ਕਿ
Snapchat ਤਾਂ ਦੂਰ ਦੀ ਗੱਲ ਹੁਣ ਤਾਂ
Public place ਚ Whatsapp ਖੋਲਣ
ਤੋਂ ਵੀ ਡਰ ਲਗਦਾ.

Loading views...

ਅਧਿਆਪਕ – ਬੱਚਿਓ ਜਿਹੜਾ ਇੱਕ – ਦੂਜੇ ਦੇ ਕੰਮ ਆਵੇ,
ਉਹ ਚੰਗਾਂ ਇਨਸਾਨ ਹੁੰਦਾ ਏ ..
.
ਪੱਪੂ ਖੜਾ … ???
ਹੋ ਕੇ ਕਹਿੰਦਾ …
..
Ohh .. ਪੇਪਰਾਂ ਦੇ ਵੇਲੇ ਤਾਂ ਨਾ ਤੁਸੀਂ ਚੰਗੇ ਇਨਸਾਨ
ਬਣਦੇ ਹੋ, ਨਾ ਈ ਕਿਸੇ ਨੂੰ ਬਣਨ ਦਿੰਨੇ ਹੋ..

Loading views...

ਜਿੱਦਾਂ ਖਬਰਾਂ ਵਾਲੇ ਚੈਨਲ ਤੇ ਚੀਨ ਨੂੰ ਕੇ ਕੇ ਬਹਿਸ ਹੁੰਦੀ ਆ
ਮੈਨੂੰ ਲਗਦਾ ਭਾਰਤ ਸਰਕਾਰ ਨੇ ਦੇਖਦੇ ਰਹਿ ਜਾਣਾ
ਖਬਰਾਂ ਵਾਲੀ ਨੇ ਚੀਨ ਤੇ ਹਮਲਾ ਕਰ ਦੇਣਾ

Loading views...