ਇੱਕ ਲੀਡਰ ਦੂਜੇ ਪੁਲਿਸ ਵਾਲੇ ਤੇ ਤੀਜੇ ਪੇਜ ਦੇ ਐਡਮਿਨ
ਇਹਨਾਂ ਦੀ ਜਿੰਨੀ ਮਰਜ਼ੀ ਬੇਇਜ਼ਤੀ ਕਰ ਲਓ
ਇਹਨਾਂ ਨੂੰ ਨਹੀਂ ਮਹਿਸੂਸ ਹੁੰਦੀ



ਵੱਧ ਰਹੀ ਠੰਡ ਨੂੰ ਦੇਖਦਿਆ ਸਰਕਾਰ ਨੇ ਐਲਾਨ
ਕੀਤਾ ਹੈ ਕਿ …..??

.
ਨਹਾਏ ਹੋਏ ਬੰਦੇ ਨੂੰ ਛੂਹਣ ਵਾਲੇ ਨੂੰ ਵੀ ਨਹਾਇਆ
ਹੋਇਆ ਹੀ ਮੰਨਿਆ ਜਾਵੇਗਾ,,, 😛 😀

ਸਰਕਾਰੀ ਕਰਮਚਾਰੀਆਂ ਦਾ ਹੋਵੇਗਾ ਡੋਪ ਟੈਸਟ -ਇਕ ਖਬਰ

ਤੇ ਕਈ ਡਾਕਟਰਨੀ ਕੋਲ ਜਾ
ਕੱਲ ਦੇ ਆਹੀ ਗਾਈ ਜਾ ਰਹੇ ਆ- – –

ਤੇਰੇ ਗੁੱਟ ਨੂੰ ਕੜਾ ਸਰਦਾਰਨੀਏ,
ਡਾਇਮੰਡ ਦੀ ਝਾਂਜਰ ਪਾ ਦਾਂ ਗੇ 😂😂🤣

ਕਈ ਫੁਕਰੇ ਤਾਂ ਵਿਆਹਾਂ ਚ
ਏਦਾਂ ਹਥਿਆਰ ਲੈ ਕੇ ਜਾਂਦੇ ਆ
ਜਿਦਾਂ ਕੁੜੀ ਨੂੰ ਵਿਆਹੁਣ ਨਹੀਂ
ਅਗਵਾਹ ਕਰਨ ਚੱਲੇ ਹੋਣ


ਅੱਜ ਇੱਕ ਕੁੜੀ ਕਹਿੰਦੀ
“ਤੂੰ ਬਹੁਤ ਸੋਹਣਾ ਲੱਗਦਾ ਆ”
ਫਿਰ ਮੈਂ ਖੁਦ ਨੂੰ ਸ਼ੀਸ਼ੇ ਚ ਦੇਖਿਆ
ਫਿਰ ਮੂੰਹ ਧੋ ਕੇ ਇਕ ਵਾਰ ਹੋਰ ਦੇਖਿਆ
ਫਿਰ ਮੈਂ ਸਮਝ ਗਿਆ ਕੇ ਇਹ ਪੱਕਾ
ਰਿਚਾਰਜ ਕਰਵਾਉਣ ਦੇ ਚੱਕਰ ਚ ਆ

ਇਕ Businessman ਨੇ ਚਿੜੀਆਘਰ ਖੋਲਿਆ ਤੇ ਟਿਕਟ 100 rs.
ਰੱਖੀ ਪਰ ਕੋਈ ਨਾ ਆਇਆ……
.
ਫੇਰ ਟਿਕਟ 50 rs. ਕਰ ਦਿੱਤੀ …..??
.
.
ਕੋਈ ਨਾ ਆਇਆ….
ਫੇਰ 30 rs. ਕਰ ਦਿੱਤੀ ਕੋਈ ਨਾ ਆਇਆ…
.
ਫੇਰ ਉਸਨੇ Entry Free ਕਰ ਦਿੱਤੀ ਸਾਰਾ ਚਿੜੀਆਘਰ
ਜਨਤਾ ਨਾਲ ਭਰ ਗਿਆ ਪਰ ਉਸ ਨੇ ਸ਼ੇਰਾਂ ਵਾਲੇ
ਪਿੰਜਰੇ ਦੇ ਸਾਰੇ Gate ਖੋਲ੍ਹ ਦਿੱਤੇ ਤੇ
.
ਚਿੜੀਆਘਰ ਦੇ ਸਾਰੇ Main Gate ਬੰਦ ਕਰ ਦਿੱਤੇ & ਖੋਲ੍ਹਣ
ਦੇ ਰੱਖੇ ਪੂਰੇ 200 ਰੁਪਏ..
.
NOTE:- ਇਸ ਦਾ Reliance jio sim ਨਾਲ ਕੋਈ
ਸਬੰਧ ਨਹੀਂ


ਪਤਨੀ – ਵਿਆਹ ਤੋਂ ਪਹਿਲਾਂ ਤੁਸੀਂ ਮੈਨੂੰ
ਕਿਥੇ ਕਿਥੇ ਘੁਮਾਉਣ ਲੈ ਕੇ ਜਾਂਦੇ ਸੀ
ਤੇ ਵਿਆਹ ਤੋਂ ਬਾਅਦ ਘਰ ਤੋਂ ਬਾਹਰ ਹੀ ਨੀ ਕੱਢਦੇ
ਪਤੀ – ਤੂੰ ਕਦੇ ਵੋਟਾਂ ਤੋਂ ਬਾਅਦ ਪ੍ਰਚਾਰ ਹੁੰਦੇ ਦੇਖਿਆ ?


ਇਹ ਤਾਂ ਮੇਡੀਕਲ ਸਾਇੰਸ ਤੇ ਕੁੜੀਆਂ ਦਾ ਜ਼ੋਰ ਨਹੀਂ ਚੱਲਦਾ ਨਹੀਂ ਤਾਂ ਇਹ …
.
.
.
.
ਡਿਸਪ੍ਰਿਨ ਵੀ ਲੈਣ ਜਾਣ ਤਾਂ ਕਹਿਣ
.
.
.
.
.
ਭਾਜੀ ਇਹਦੇ ਵਿੱਚ ਕੋਈ ਹੋਰ ਕਲਰ ਵਿਖਾਓ

ਸਾਲੀ ਦਿਲ ਦੀ ਧੜਕਣ ਹੀ ਰੁੱਕ ਗਈ
.
.
.
.
.
.
.
.
ਜਦੋਂ ਬਿਜਲੀ ਜਾਣ ਨਾਲ ਡੰਗਰਾਂ ਵਾਲੇ ਵਰਾਂਡੇ ਦੇ
ਪੱਖੇ
ਬੰਦ ਹੋਣ ਤੇ ਗੋਹਾ ਸਿੱਟਣ ਵਾਲੀ ਬੋਲੀ :::::::::::
.
.
.
.
.
.
.
.
.
.wot d hell is dis
.
.
.
.
.u dnt hv invertor…

ਕਈ ਕੁੜੀਆ ਆਪਣੀ ਅੰਗਰੇਜੀ ਦੀ ਇੰਨੀ ਹਵਾ ਕਰਦੀਆ
ਕਿ ਮੱਛਰ ਨੂੰ ਫੜ ਕੇ ਪੁੱਛਦੀਆ …….??
.
.
.
.
.
.
.
.
“what is your Problem”
hmmm


ਅਸੀਂ ਗਿੱਲੇ ਬੰਬ ਜਹੇ

.
.
.
.
.
.
.
.
.
.
.
.
.ਸੋਣੀਏ ਸਾਡੀ ਕਾਹਦੀ ਦਿਵਾਲੀ


ਇਕ ਵਾਰ ਕਿਸੇ ਪਿੰਡ ਚ’ ਵਿਆਹ
ਮੌਕੇ ਪੰਡਤ ਨੇ ਭੁੱਕੀ ਦੀ ਵਾਧ ਘਾਟ ਚ’
ਤਿੰਨ ਫੇਰਿਆਂ ਚ’ ਹੀ ਕੰਮ ਨਬੇੜਤਾ, . . .
.
ਮੁੰਡੇ ਦਾ ਪਿਉ ਕਹਿੰਦਾ :- ਪੰਡਤ ਜੀ ਫੇਰੇ ਤਾਂ
ਤਿੰਨ ਹੀ ਹੋਏ ਆ ?
.
.
.
.
.
.
.
.
.
.
.
.
ਪੰਡਤ ਬੋਲਿਆ :- ਜੇ ਭੱਜਣੀ ਹੋਈ ਤਾਂ ਸੱਤਾਂ ਚ’
ਵੀ ਭੱਜ ਜਾਉ ਤੇ ਜੇ ਵਸਣੀ ਹੋਈ ਤਾਂ
ਤਿੰਨਾਂ ਚ’ ਹੀ ਵੱਸ ਜਾਉ !!!!

ਜਪਾਨ ਚ 17 ਸਾਲ ਦਾ ਲੜਕਾ ਡਾਕਟਰ ਆ
ਬ੍ਰਾਜ਼ੀਲ ਚ 17 ਸਾਲ ਦਾ ਲੜਕਾ ਫੁੱਟਬਾਲਰ ਆ
ਚਾਈਨਾ ਚ 17 ਸਾਲ ਦਾ ਲੜਕਾ ਇੰਜੀਨਿਅਰ ਆ
ਇਰਾਕ ਚ 17 ਸਾਲ ਦਾ ਲੜਕਾ ਫੌਜੀ ਆ
ਅਮਰੀਕਾ ਚ 17 ਸਾਲ ਦਾ ਲੜਕਾ ਸਿੰਗਰ ਆ
ਇੰਡੀਆ ਚ 17 ਸਾਲ ਦਾ ਲੜਕਾ
Whatsapp ਗਰੁੱਪ ਐਡਮਿਨ ਆ


ਟੰਕੀ ਦੇ ਗਰਮ ਪਾਣੀ ਲਈ ਦੁਆ
ਮੰਗੀ ਸੀ ਜੋ ਸਰਦੀਆਂ ਵਿੱਚ
ਉਹ ਹੁਣ ਜਾਕੇ ਕਬੂਲ ਹੋਈ ਆ
ਰੱਬ ਦੇ ਘਰ ਵਿੱਚ ਦੇਰ ਹੈ ਹਨੇਰ ਨਹੀਂ . .

ਡਾਕਟਰ – ਖੱਬੇ ਪੈਰ ਵਿੱਚ ਹੱਡੀ
ਫਰੇਕਚਰ ਹੋ ਗਿਆ ਹੈ , ਪਲਾਸਟਰ ਚੜ੍ਹੇਗਾ ।
ਸਟੂਡੇਂਟ – ਦੋਨਾਂ ਪੈਰਾਂ ਵਿੱਚ ਚੜ੍ਹਾ ਦੇਣਾ ।
ਡਾਕਟਰ – ਕਿਉਂ ਜੀ ? ਦੋਵਾਂ ਪੈਰਾਂ ਵਿੱਚ ਕਿਉਂ ?
ਸਟੂਡੇਂਟ – ਰਿਜਲਟ ਆਉਣ ਵਾਲਾ ਹੈ ,
ਦੂਜਾ ਪੈਰ ਬਾਪੂ ਨੇ ਤੋੜ ਦੇਣਾ ਆ

ਇਕ ਦਿਨ ਅਮਲੀ ਬੱਸ ਅੱਡੇ ਤੇ ਖੜਾ ਸੀ,,
AC ਬੱਸ ਆਈ ਤਾਂ ਅਮਲੀ ਨੇ ਹਥ ਖੜਾ ਕਰ ਦਿਤਾ, ਡਰਾਇਵਰ ਨੇ ਬੱਸ ਰੋਕ ਲਈ…ਕੰਡਕਟਰ ਕਹਿੰਦਾ,” ਕਿਥੇ ਜਾਣਾ..??”
,
,
,
,
,
,
,
.
ਅਮਲੀ ਕਹਿੰਦਾ,” ਜਾਣਾ-ਜੁਣਾ ਤਾਂ ਕਿਤੇ ਨਹੀ…
ਮੈਂ ਤਾਂ ਦੇਖਣਾ ਸੀ ਕਿ ਮੇਰੇ ਕਹਿਣ ਤੇ ਰੋਕਦੇ ਓ ਜਾਂ ਨਹੀੰ,,