ਹੁਣੇ ਹੁਣੇ ਗਲਤੀ ਨਾਲ 3 – 4 ਬਦਾਮ
ਖਾ ਲਏ
ਸਾਲਾ ਹੁਣ 10ਵੀਂ ਵਾਲੀ ਸਹੇਲੀ ਯਾਦ
ਆ ਰਹੀ ਆ
ਪਤੀ – ਕਿਥੇ ਗਈ ਸੀ ?
ਪਤਨੀ – ਖੂਨ ਦਾਨ ਕਰਨ
ਪਤੀ – ਪੀਣ ਤੱਕ ਤਾਂ ਠੀਕ ਸੀ
ਹੁਣ ਸਾਲ ਵੇਚਣ ਵੀ ਲੱਗ ਪਈ
Kardi ਨਾ Phone ਰਹੇਂ MSG
ਨਾਲ Sardi
.
.
.
.
.
.
.
.
.
English ਚ MSG ਪੜਨਾ Na
ਆਵੇ Majboori ਤੇਰੇ
..
Yaar ਦੀ.
ਕੁੜੀ – ਹੈਲੋ ਪੁਲਿਸ ਸਟੇਸ਼ਨ
ਪੁਲਿਸ – ਹਾਂਜੀ ਮੈਡਮ , ਦੱਸੋ
ਕੀ ਹੋਇਆ ?
ਕੁੜੀ – ਛੱਡੋ ਤੁਸੀਂ ਨੀਂ ਸਮਝੋਗੇ
ਪੁਲਿਸ – ਮੈਡਮ ਦੱਸੋ ਤਾਂ ਸਹੀ
ਕੁੜੀ – ਰੱਖੋ ਫੋਨ , block ਕਰਦੋ ਮੈਨੂੰ
ਅੱਜ ਦੀ ਪੀੜ੍ਹੀ
ਮੈਂ ਅੱਧੇ ਘੰਟੇ ਤੋਂ ਕੁਝ ਨੀਂ ਖਾਧਾ
ਕਿਤੇ ਮੈਨੂੰ ਪਿਆਰ ਤਾਂ ਨੀ ਹੋ ਗਿਆ
ਇੰਟਰਵਿਊਰ – ਤੁਹਾਡਾ ਕੋਈ Hidden Talent ਹੈ ?
ਮੈਂ – ਹਾਂਜੀ ਹੈਗਾ ਸਰ
ਇੰਟਰਵਿਊਰ – ਕੀ ਆ ?
ਮੈਂ – ਕੀ ਪਤਾ ਸਰ, hidden ਆ ਹਨਾ
ਸਾਲਾ ਅੱਜ ਤਕ ਮੈਨੂੰ ਵੀ ਨੀਂ ਦਿਸਿਆ
ਇਕ ਮੋਟਰਸਾਈਕਲ ਵਾਲਾ ਸੰਤਾ ਦੇ ਕੋਲ ਰੁਕਿਆ ਤੇ ਪੁੱਛਣ ਲੱਗਾ
excuse me ਮੈਂ ਲਾਲ ਕਿਲੇ ਜਾਣਾ ਆ
ਸੰਤਾ – ਹਾਂ ਤੇ ਜਾ ਨਾ ਭਰਾ ਕਿਸਨੇ ਰੋਕਿਆ ਆ ?
ਏਦਾਂ ਸਾਰਿਆਂ ਨੂੰ ਦੱਸਦਾ ਗਿਆ ਤਾਂ ਕਦ ਤੱਕ ਪਹੁੰਚੇਗਾ ?
ਪਾਪਾ – ਤੂੰ ਸਿਗਰੇਟ ਪੀਂਦਾ ਆ ?
ਬੇਟਾ – ਨਹੀਂ ਪਾਪਾ , ਮੈਂ ਤਾਂ ਅੱਜ ਤੱਕ
ਹੱਥ ਵੀ ਨੀ ਲਾਇਆ
ਪਾਪਾ – ਇਹ ਲੈ 10 ਰੁਪਏ , ਮੇਰੇ ਲਈ ਇਕ
Gold Flake ਲੈ ਆ
ਬੇਟਾ – 2 ਰੁਪਏ ਹੋਰ ਦਿਓ , 12 ਦੀ ਆਉਂਦੀ ਆ
ਦੇ ਚੱਪਲ ਤੇ ਚੱਪਲ
ਸਾਲਾ ਬਾਪ ਨੂੰ ਉੱਲੂ ਬਣਾਉਂਦਾ ਆ
ਸੰਤਾਂ: ਇੱਥੇ ਛੇਤੀ ਹੀ ਐਂਬੂਲੈਂਸ ਭੇਜੋ,
ਮੇਰੇ ਦੋਸਤ ਨੂੰ ਇੱਕ ਕਾਰ ਨੇ ਟੱਕਰ ਮਾਰੀ ਹੈ
ਉਸ ਦੇ ਨੱਕ ਅਤੇ ਕੰਨ ਰਾਹੀਂ ਖੂਨ ਨਿਕਲਦਾ ਹੈ ਸ਼ਾਇਦ
ਉਸ ਦੀਆਂ ਲੱਤਾਂ ਵੀ ਟੁੱਟ ਗਈਆਂ ਹਨ.
ਓਪਰੇਟਰ: ਤੁਸੀਂ ਕਿੱਥੇ ਹੋ?
ਕਿਰਪਾ ਕਰਕੇ ਉਸ ਜਗ੍ਹਾ ਦਾ ਨਾਮ ਦੱਸਦੋ .
ਸੰਤਾਂ : Indraprastha ‘ਤੇ
ਓਪਰੇਟਰ: ਤੁਸੀਂ ਮੈਨੂੰ Indraprastha ਦੇ ਸਪੈਲਿੰਗ ਦੱਸਦੋ
(ਫੋਨ ਤੋਂ ਕੋਈ ਆਵਾਜ਼ ਨਹੀਂ ਆਈ .)
ਓਪਰੇਟਰ: ਸਰ, ਕੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ?
(ਅਜੇ ਵੀ ਦੂਜੇ ਪਾਸੇ ਕੋਈ ਆਵਾਜ਼ ਨਹੀਂ ਆਈ .)
ਓਪਰੇਟਰ: ਕਿਰਪਾ ਕਰਕੇ ਮੈਨੂੰ ਜਵਾਬ ਦਿਓ,
ਕੀ ਤੁਸੀਂ ਸੁਣ ਰਹੇ ਹੋ?
ਸੰਤਾਂ: ਹਾਂ – ਹਾਂ ਮੈਂ ਉਸਨੂੰ ਘੜੀਸ ਕੇ ITO ਚੋਰਾਹੇ ਤੇ
ਲੈ ਆਇਆ ਹਾਂ , ਤੁਸੀਂ ITO ਦੇ spelling ਲਿਖ ਲੋ
“ITO”
ਜਵਾਈ ਆਪਣੀ ਸੱਸ ਨੂੰ –
ਤੁਹਾਡੀ ਕੁੜੀ ਚ ਤਾਂ ਹਜ਼ਾਰਾਂ ਕਮੀਆਂ ਨੇ
ਸੱਸ – ਹਾਂ ਬੇਟਾ , ਤਾਂ ਹੀ ਤਾਂ ਓਹਨੂੰ
ਚੰਗਾ ਮੁੰਡਾ ਨਹੀਂ ਮਿਲਿਆ
ਇਕ ਸ਼ਰਾਬੀ ਛੱਤ ਤੋਂ ਥੱਲੇ ਡਿੱਗ ਗਿਆ
ਸਾਰੇ ਲੋਕ ਆਏ ਤੇ ਪੁੱਛਣ ਲੱਗੇ
ਕੀ ਹੋਇਆ ?
ਸ਼ਰਾਬੀ – ਪਤਾ ਨਹੀਂ ਭਰਾਵੋ
ਮੈਂ ਵੀ just ਥੱਲੇ ਆਇਆ ਆ
ਅੱਜ ਰਸਤੇ ਚ idea ਦਾ ਟੁੱਟਿਆ Sim ਮਿਲਿਆ
:
ਲਗਦਾ . . ??
:
:
ਕੋਈ IIN ਦਾ Student ਫੇਲ ਹੋ ਗਿਆ
ਰੱਬਾ ਸਾਡੇ ਵਾਸਤੇ ਬਣਾਈ
ਜਿਹੜੀ ਕੁੜੀ …….
,
,
,
,
… ,
,
,
,
”
”
”
ਮੈਨੂੰ ਤਾ ਲਗਦਾ ਓਹ ਚੱਲ-ਚੁੱਲ ਗਈ….
ਮਿਲੀ ਤਾ ਹੈਨੀ ਹਾਲ਼ੇ ਤੱਕ. .
ਮੁੰਡਾ ਕੁੜੀ ਨੂੰ _ਤੁਸੀ ਬਹੁਤ ਸੋਹਣੇ ਹੋ
.
ਕੁੜੀ _thanks
.
. ਮੁੰਡਾ ਤੁਸੀ ਤਾ ਜਮਾ ਪਰੀਆ ਵਰਗੇ ਲੱਗਦੇ ਹੋ
.
.ਕੁੜੀ _ooo thanks ਹੋਰ ਦੱਸੋ ਡਾਰਲਿੰਗ ਕੀ ਕਰਦੇ ਪਏ ਹੋ
.
.ਮੁੰਡਾ _ ਮਜਾਕ ਤੁਹਾਡੇ ਨਾਲ
.
.
ਕੁੜੀ._ ਕੁੱਤਾ ਕੰਜਰ ਦਫਾ ਹੋ.ਜਾ…
ਤੈਨੁੰ ਦਿਲ ਤਾਂ ਦੇ ਦੇਈਏ
ਪਰ .. 🙁
.
.
.
.
.
.
.
ਪਹਿਲਾਂ ਅਪਰੇਸ਼ਨ ਕਰਵਾਉਣਾ ਪਉ.
ਸੰਤਾ ਘਰ ਆ ਕੇ ਖ਼ੂਨ ਨਾਲ ਲਿੱਬੜੇ ਕੱਪੜੇ ਬਦਲਣ ਲੱਗਾ
੍ਘਰਦਿਆ ਨੇ ਪੁੱਛਿਆਂ ਕੀ ਗੱਲ ਹੋ ਗਈ?
ਸੰਤਾ ਕਹਿੰਦਾ ਮੈਂ ਅਲਮਾਰੀ ਬਣਾਉਣ ਲਈ ਫੱਟੇ ਲੈ ਕੇ ਬੱਸ ਦੀ ਛੱਤ ਤੇ ਰੱਖ ਦਿੱਤੇ
ਇੱਕ ਜ਼ਨਾਨੀ ਫੱਟਿਆਂ ਉੱਪਰ ਲੱਤਾਂ ਰੱਖ ਕੇ ਬੈਠ ਗਈ
ਜਦੋਂ ਮੇਰਾ ਪਿੰਡ ਆਇਆ ਤਾਂ ਮੈਂ ਬੱਸ ਇਹ ਹੀ ਕਿਹਾ
ਚੱਲ ਬੀਬਾ ਲੱਤਾਂ ਚੱਕ ਫੱਟੇ ਚੱਕੀਏ
ਸਾਲੇ ਲੋਕਾਂ ਨੇ ਕੁੱਟ-ਕੁੱਟ ਕੇ ਬੁਰਾ ਹਾਲ ਕਰਤਾ
😂😂😂😂😂😂😂😂😂😂😂😂🤣