ਜੇ ਸਿਆਣੇ ਕਹਿੰਦੇ
ਪੈਸਾ ਨਹੀ ਨਾਲ ਜਾਣਾ ….
ਤਾ ਪੜਾਈ ਵੀ ਕਿਹੜਾ ਨਾਲ
ਜਾਣੀ ..

Loading views...



3 – 4 ਪੈਗ ਲਾਉਣ ਤੋਂ ਬਾਅਦ ਪਹਿਲਾਂ ਲੋਕੀ ਅਰਾਮ ਨਾਲ ਸੋਂ ਜਾਂਦੇ ਸੀ ਤੇ ਅੱਜਕੱਲ੍ਹ ਫੇਸਬੁੱਕ ਤੇ ਲਾਈਵ ਹੁੰਦੇ ਨੇ

Loading views...

ਮੈਂ ਤੇਰੇ ਲਈ ਮਰ ਵੀ ਸਕਦਾ/ਸਕਦੀ ਆ
ਇਸਤੋਂ ਇਲਾਵਾ ਤੁਸੀਂ ਕਿਹੜਾ ਕਿਹੜਾ
ਝੂਠ ਸੁਣਿਆ ਆ ?

Loading views...

ਤਕੜਾ ਮਾੜੇ ਨੂੰ
ਅੱਗੇ ਆਉਣ ਨੀ ਦਿੰਦਾ,
ਬੰਦਾ ਬੰਦੇ ਨੂੰ ਜਿਊਣ ਨੀ ਦਿੰਦਾ :/ 🙁 :'(
.
.
.
.
.
ਉੱਤੋ ਸਾਲੀ ਠੰਡ ਵੀ ਅੱਤ ਦੀ ਆ
ਬਾਪੂ ਪੈੱਗ ਲਾਉਣ ਨੀ ਦਿੰਦਾ.

Loading views...


ਸੱਚਾ ਪਿਆਰ ਵੀ ਭੂਤ ਪ੍ਰੇਤਾਂ ਦੀ
ਤਰਾ ਹੁੰਦਾ ਆ
.
.
.
.
ਸਾਲਾ ਕਿਸੇ-ਕਿਸੇ ਨੂੰ ਈ
ਵਿਖਾਈ ਦਿੰਦਾ

Loading views...

ਜੇ ਸ਼ਾਹਰੁਖ ਖਾਨ ਨੇ ਆਪਣੇ ਮੁੰਡੇ ਨੂੰ
ਵਿਮਲ ਖਿਲਾਈ ਹੁੰਦੀ ਤਾਂ ਅੱਜ
ਓਹਨੂੰ ਡਰੱਗ ਦੀ ਲਤ ਨਾ ਲੱਗਦੀ
– ਅਜੇ ਦੇਵਗਨ

Loading views...


ਮੈਂ ਸੋਚਿਆ ਪੰਡਿਤ ਕੋਲ ਚਲੀਏ ਤੇ ਪੁਛੀਏ
ਕੀ facebook ਤੋਂ ਖੇੜਾ ਕਿਦਾਂ ਛੁਟੂ?
.
ਓਹ ਕਮਲਾ …..??
.
.
.
.
.
ਆਪ ਰੋਣ ਲੱਗਾ ਸੀ ਕਹਿੰਦਾ ਯਾਰ ਮੈਨੰ
ਮੇਰੀ Angel ਨੇ
Unfriend ਕਰ ਦਿਤਾ

Loading views...


ਹੱਥੀਂ ਕੰਗਣ, ਪੈਰੀਂ ਝਾਂਜਰ,
ਗਲ ਵਿੱਚ ਗਾਨੀ ਮਿੱਤਰਾਂ ਦੀ……
.
ਪਹਿਲਾਂ ……?
.
.
.
.
.
.
.
.
.
ਛੱਡ ਕੇ ਤੁਰ ਗਈ, ਹੁਣ ਵਾਪਸ ਆ ਗਈ..
ਤੈਨੂੰ ਘਾਟ ਐ ਸੋਹਣੀਏ ਛਿੱਤਰਾਂ ਦੀ.

Loading views...

ਮੈਡਮ ਕਹਿੰਦੀ ਚੰਗੀ ਕਿਤਾਬ ਪੜ੍ਹੋ , ਤੁਹਾਨੂੰ ਪ੍ਰੇਰਨਾ ਮਿਲੇਗੀ” *
ਮੈਂ 10 ਚੰਗੀਆਂ ਕਿਤਾਬਾਂ ਪੜ੍ਹ ਗਿਆ
ਫਿਰ ਵੀ … .
* ਪ੍ਰੇਰਨਾ * ਨੇ ਮਿਲਣ ਤੋਂ ਮਨਾ ਕਰ ਦਿੱਤਾ । ।

Loading views...

ਜਦੋਂ ਤੁਸੀਂ ਗੱਡੀ ਚਲਾਉਣੀ ਹੋਵੇ ਤਾਂ ਸਭ ਤੋਂ ਪਹਿਲਾਂ ਕੀ ਖੋਲੋਗੇ ?
ਸਨੈਪਚੈਟ ਵਾਲੇ – ਕੈਮਰਾ

Loading views...


ਮੈਡਮ : ਦਸ Pappu ਸਕੂਲ ਵਿਚ
ਲੜ੍ਹਾਈ ਕਿਓਂ
ਨਹੀ ਕਰਨੀ ਚਾਹੀਦੀ ??
.
.
.
.
Pappu : ਕਿਓਂਕਿ ਮੈਡਮ
ਪਤਾ ਨੀ ਹੁੰਦਾ ਕੇ
ਪੇਪਰਾਂ ਵਿਚ ਕਿਸਦੇ ਪਿਛੇ ਬੇਹਣਾ ਪੈ Jawe

Loading views...


ਬਸ ਪੰਜ ਅਪ੍ਰੈਲ ਨੂੰ ਦੀਵੇ ਵਾਲਾ ਫਾਰਮੂਲਾ ਕਾਮਯਾਬ ਹੋ ਜਾਵੇ ਫਿਰ ਮੈਂ
12 ਤਰੀਕ ਨੂੰ ਰਾਤ ਨੂੰ 12 ਬਜੇ 12 ਮਿੰਟ ਤੱਕ ਸਾਹ ਰੋਕਣ ਦਾ ਫਾਰਮੂਲਾ ਦਸੂੰਗਾ , ਕਰੋਨਾ ਨੂੰ ਲੱਗਣਾ ਕੇ ਸਭ ਮਰ ਗਏ ਕੋਈ ਜਿੰਦਾ ਨਹੀਂ ਤੇ ਫਿਰ ਉਹ ਆਪ ਹੀ ਭੱਜ ਜਾਊਗਾ – ਮੋਦੀ

Loading views...

ਜਰੂਰੀ ਨਹੀਂ ਕੇ ਕੰਧ ਚ ਵੱਜਣ ਵਾਲਾ
ਸ਼ਰਾਬੀ ਹੀ ਹੋਵੇ
chatting ਕਰਨ ਚ ਮਗਨ
ਵਟਸ ਐਪੀਆ ਵੀ ਹੋ ਸਕਦਾ
ਜਨਹਿਤ ਵਿਚ ਜਾਰੀ

Loading views...


ਸਾਨੂੰ ਤਾ college ਵਾਲਿਆ ਨੇ ਅੱਜ ਤੱਕ ਰੋਲ ਨੰ:
ਨੀ ਦਿੱਤਾ
.
.
ਕੁੜੀ ਨੇ ਨੰਬਰ ਕਿਥੋ ਦੇਣਾ.

Loading views...

ਜੇ ਤੁਸੀਂ ਗਰੀਬ ਜਨਮ ਲੈਂਦੇ ਹੋ ਤਾਂ ਇਸ ਵਿਚ ਤੁਹਾਡੀ ਗਲਤੀ ਨਹੀਂ ਆ
ਪਰ ਜੇ ਤੁਸੀਂ ਗਰੀਬ ਹੀ ਮਰ ਜਾਂਦੇ ਹੋ ਤਾਂ ਸਿਰਫ ਤੁਹਾਡੀ ਗ਼ਲਤੀ ਆ
“ਬਿਲ ਗੇਟਸ”

ਜੇ ਤੁਹਾਡਾ ਪਿਤਾ ਗਰੀਬ ਹੈ ਤਾਂ ਇਸ ਵਿਚ ਤੁਹਾਡੀ ਗਲਤੀ ਨਹੀਂ ਆ
ਪਰ ਜੇ ਤੁਹਾਡਾ ਸਹੁਰਾ ਵੀ ਗਰੀਬ ਹੈ ਤਾਂ ਸਿਰਫ ਤੁਹਾਡੀ ਗਲਤੀ ਆ
“ਐਡਮਿਨ”

Loading views...

ਹਵਾਈ ਜਹਾਜ਼ ‘ਚ ਸ਼ਰਾਬ
ਦੇ 4-5 ਪੈੱਗ ਪੀਣ ਤੋਂ
ਬਾਅਦ..!!
.
ਬਿਟਿਸ਼ :- ਮੈ ਸੋਣ ਚਲਾ..!!
.
ਅਮਰੀਕੀ :- ਮੈਂ
ਆਪਣਾ Kam ਕਰਨ
ਲੱਗਾ..!! .
ਜਰਮਨ :- ਮੈਂ ਫਿਲਮ ਦੇਖਣ
ਲੱਗਾ..!!
.
ਚੀਨੀ :- ਮੈਂ ਹੁਣ ਗਾਣੇ ਸੁਣ
ਲੱਗਾ..!!
.
ਪੰਜਾਬੀ :- ਹੱਟ ਜਾਉ
ਸਾਲਿਉ ਪਾਸੇ !! ਜਹਾਜ਼ ਮੈਂ
ਚਲਾਉਣਾ

Loading views...