ਟੀਚਰ – ਚਲੋ ਬੱਚਿਓ ਸਾਰੇ ਆਪਣਾ ਨਾਮ ਅਤੇ ਪਸੰਦ ਦੱਸੋ ?
ਪਹਿਲਾ ਮੁੰਡਾ – ਮੇਰਾ ਨਾਮ ਛੋਟੂ ਹੈ ਮੈਨੂੰ ਜਲੇਬੀ ਪਸੰਦ ਆ
ਦੂਜਾ ਮੁੰਡਾ – ਮੇਰਾ ਨਾਮ ਮੋਨੂੰ ਹੈ ਮੈਨੂੰ ਵੀ ਜਲੇਬੀ ਪਸੰਦ ਆ
ਤੀਜਾ ਮੁੰਡਾ – ਮੇਰਾ ਨਾਮ ਗੋਲੂ ਹੈ ਮੈਨੂੰ ਵੀ ਜਲੇਬੀ ਪਸੰਦ ਆ
ਟੀਚਰ – ਸਾਰਿਆਂ ਦੀ ਇਕੋ ਪਸੰਦ ਆ ਬਹੁਤ ਚੰਗਾ
ਟੀਚਰ ਕੁੜੀ ਨੂੰ
ਤੁਹਾਡਾ ਨਾਮ ?
ਕੁੜੀ – ਮੇਰਾ ਨਾਮ ਜਲੇਬੀ ਹੈ
ਟੀਚਰ ਬੇਹੋਸ਼



ਇਕ ਆਦਮੀ ਡਾਕਟਰ ਕੋਲ ਚੈਕ ਅਪ ਕਰਵਾਉਣ ਗਿਆ
ਡਾਕਟਰ – ਤੁਹਾਨੂੰ ਆਰਾਮ ਦੀ ਸਖਤ ਜਰੂਰਤ ਆ
ਆਹ ਲੋ ਨੀਂਦ ਦੀ ਦਵਾਈ
ਆਪਣੀ ਪਤਨੀ ਨੂੰ ਖਿਲਾ ਦਿਓ

ਮੈਂ – ਮੈਨੂੰ ਇਕ ਲੜਕੀ ਨਾਲ ਪਿਆਰ ਆ , ਓਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਆ
ਬਾਪੂ – ਓਹ ਵੀ ਤੈਨੂੰ ਪਸੰਦ ਕਰਦੀ ਆ ?
ਮੈਂ – ਹਾਂਜੀ
ਬਾਪੂ – ਜਿਸ ਕੁੜੀ ਦੀ ਪਸੰਦ ਐਨੀ ਘਟੀਆ ਆ , ਓਹਨੂੰ ਮੈਂ ਆਪਣੇ ਘਰ ਦੀ ਨੂੰਹ ਨੀਂ ਬਣਾ ਸਕਦਾ
ਮੈਂ – 😢😢😢😢😢

ਘੰਟੇ ਤੋ ਇਕ ਚਿੜੀ ਕੁੜੀ ਦੇ ਆਲੇ ਦੁਆਲੇ
ਚੱਕਰ ਕੱਟ ਕੇ…
.
ਉਹਨੂੰ ਤੰਗ ਕਰਦੀ ਪਈ ਸੀ…..?
.
.
.
.
ਕੁੜੀ ਨੇ ਫੈਸਲਾ ਕਿਤਾ ਹੁਣ ਉਹ
ਚਿੜੀ ਨੂੰ ਜਾਨੋ ਮਾਰ ਦਵੇਗੀ …
.
ਉਹ ਚਿੜੀ ਨੂੰ 25 ਮੰਜੀਲਾ ਇਮਾਰਤ
ਦੇ ਛੱਤ ਤੇ ਲੈ ਕੇ ਗਈ ਤੇ
.
ਉਸਨੂੰ 25
ਮੰਜਲਾਂ ਤੋ ਥਲੇ ਸਿੱਟ ਦਿੱਤਾ …
.
Kai ਕੁੜੀਆਂ ਦਾ ਦਮਾਗ ਏ, ਕੁਛ
ਵੀ ਕਰ ਸਕਦੀਆਂ 😛 😛
don’t mind


ਅਮਰੀਕਾ ਵਾਲਿਆ ਨੇ ਲਾਦੇਨ ਪਤਾ
ਨਈ ਕਿਵੇ ਲੱਭ ਲਿਆ . ..😼😼
.
ਮੇਰੇ ਕੋਲੋ ……??
.
.
.
.
.
ਤਾ ਤੁਹਾਡੀ ਭਰਜਾਈ ਨਈ ਲੱਭ ਹੁੰਦੀ…

ਬੇਬੇ ਕਹਿੰਦੀ ਜਿੰਨੇ ਤੇਰੇ ਆੜੀ ਮੁੰਡਿਆ
ਤੈਨੂੰ ਏਹੋ ਜਾਦੇ ਨੇ ਵਿਗਾੜੀ ਮੁੰਡਿਆ
ਬਾਪੂ ਜੀ ਨੇ ਫੇਰੀ ਬੜੀ ਜੁਤੀ ਮਿੱਤਰੋ
ਯਾਰੀ ਸਾਡੀ ਫੇਰ ਵੀ ਨਾ ਟੁਟੀ ਮਿੱਤਰੋ…


ਕੀ ਦੱਸਾਂ ਕਰਤੂਤ ਮੈ…
ਅੱਜ ਕੱਲ ਆਸਕ ਯਾਰ ਭਰਾਵਾਂ ਦੀ…. 🙄
.
??
.
.
.
.
.
.
.
.
.
ਜੁਤੀਆਂ ਖਾਣ ਮਸੂਕਾਂ ਕੋਲੋ
par ਘੂਰ ਨਾ ਸੈਂਹਦੇ ਮਾਵਾਂ ਦੀ


ਕੀ ਤੁਸੀਂ Facebook , Whatsapp ਅਤੇ Insta ਤੋਂ ਪੈਸੇ ਕਮਾਉਣਾ ਚਾਹੁੰਦੇ ਹੋ ??
ਜੇ ਹਾਂ, ਤਾਂ
ਤਿੰਨੋ Delete ਕਰਦੋ
ਤੇ ਕੋਈ ਕੰਮ ਕਾਰ ਕਰੋ ਜਾ ਕੇ

ਦਿਲ ਤਾਂ ਪਾਗਲ ਆ
ਖੋਤਾ ਆ
ਗਧਾ ਆ
ਸਾਲਾ ਬਾਂਦਰ ਵੀ ਆ

New Business Opportunity
6 ਕਰੋੜ ਗਾਹਕ ਨਵੇਂ ਬਾਬੇ ਦੀ ਤਲਾਸ਼ ਚ ਨੇ
ਮਹਾਨ ਅਵਸਰ , ਕੋਈ ਆਪਣਾ ਜੌਹਰ ਦਿਖਾਓ


ਮੈ ਇੱਕ ਗੱਲ ਦੇਖੀ ….
Net ਪੰਜਾਬ ਵਿੱਚ ਨੀ ਚੱਲ ਰਿਹਾ …
.
ਬੁਖਾਰ ਬਾਹਰ ਵਾਲੇਆ ਨੂੰ ਚੜੀਆ ਪਿਆ C..


ਬਾਬੇ “ਰਾਮ”ਦੇਵ ਦਾ ਬਿਆਨ ਆਇਆ ਕਿ ਮੈਂ ਕੋਈ ਬਾਬਾ ਬੂਬਾ ਨਹੀਂ ਹਾਂ..ਬਿਜਨੈਸਮੈਨ ਹਾਂ .. 😌😌
.
ਮੈਨੂੰ ਸੇਠ ਰਾਮਦੇਵ ਕਿਹਾ ਕਰੋ।

ਗ਼ੰਦੀ ਆਲੀ ਬੇਜਤੀ
ਮੁੰਡਾ ਆਪਣੀ ਸਹੇਲੀ ਨੂੰ ਕੱਲ ਤੂੰ ਮੇਰੇ ਸੁਪਨੇ ਚ ਆਈ ਸੀ …
.
ਤੂੰ ਬਹੁਤ ਹੀ ਸੋਹਣੀ ਲਗ ਰਹੀ ਸੀ…….??
.
ਸਹੇਲੀ ਖੂਸ ਹੋ ਕੇ …… ਅੱਛਾ ਸੱਚੀ?
.
ਮੁੰਡਾ…. ਆਹੋ ਜਾਨੂੰ ਮੁਚੀ 😉
.
.
.
.
ਕੁੜੀ .. ਅੱਛਾ ਸੁਪਨੇ ਚ ਅਸੀ ਦੋਵੇ ਕੀ
ਕਰ ਰਹੇ ਸੀ ??
.
.
ਮੁੰਡਾ…. ਮੈ ਚਾਕਲੇਟ ਖਾ ਰਿਹਾ ਸੀ , ਤੇ ਮੈ
ਕਲਾ ਹੀ ਖਾ ਰਿਹਾ ਸੀ..
.
ਊਸੇ ਵੇਲੇ ਤੂ ਪਤਾ ਨੀ ਕਿਵੇਂ ਆ ਗ਼ਈ ਅਤੇ ਰੋ ਰੋ ਕੇ
ਕਹਿਣ ਲਗੀ …ਪਲੀਜ਼ ਬੇਸ਼ਕ ਚਾਕਲੇਟ ਨਾ ਦੇਈਂ….
.
ਪਰ??
.
..
ਚਾਕਲੇਟ ਦਾ ਕਾਗਜ ਚੱਟਨ ਨੂੰ
ਤਾਂ ਪੱਕਾ ਮੈਨੂੰ ਈ ਦੇਣਾ ਜੇ


ਸਾਲੀ ਏਨੀ ਖੁਸ਼ੀ ਤਾਂ ਮੁੰਡਾ ਜੰਮਣ
ਤੇ ਨੀਂ ਹੁੰਦੀ
ਜਿੰਨੀ ਨੈਟ ਚਲਣ ਤੇ ਹੋਈ ਆ

ਸਰਗੁਣ – ਬਿੰਨੂ ਕੱਲ ਮੂੰਹ ਕਿਦਾਂ ਸੁਜਾਇਆ ਸੀ
ਬਿੰਨੂ – ਉਹ ਕੁਛ ਨੀ ਯਾਰ ਨੈਟ ਬੰਦ ਹੋ ਗਿਆ ਸੀ ਹਨ
ਸਰਗੁਣ – ਹਾਂ ਫੇਰ ?
ਬਿਨੂੰ – ਫੇਰ ਕੀ , ਲੋਕਾਂ ਦੀਆਂ ਫੋਟੋਆਂ ਤੇ ਘਰ ਘਰ ਜਾ ਕੇ
ਲਾਇਕ ਤੇ ਕੰਮੈਂਟ ਕਰਦਾ ਪਿਆ ਸੀ

ਕਿਹਾ ਸੀ ਹਨਾ ਸਾਨੂੰ ਵੋਟ ਪਾਓ
ਕੱਲੇ ਕੱਲੇ ਘਰ WIFI ਲਗਵਾ ਦੇਣਾ ਸੀ
ਸੁਖਬੀਰ ਬਾਦਲ