ਖਾਮੋਸ਼ੀ ਨਾਲ ਵੀ ਕਰਮ ਹੁੰਦੇ ਨੇ..
ਪੱਖਿਆ ਤੇ ਨਾਮ ਨਾ ਲਿੱਖਾ ਬੰਦਿਆ..
ਮੈ ਦੇਖਿਆ ਰੁੱਖਾਂ ਨੂੰ ਛਾਵਾਂ ਦੰਦਿਆਂ ..

Loading views...



ਇਥੇ ਹਰ ਚੀਜ਼ ਜੱਟਾ ਬਲੈਕ ਮਿਲਦੀ…
ਸਾਲੀ ਯੂਰੀਆ ਤੋ ਸੌਖੀ ਤਾ ਸਮੈਕ ਮਿਲਦੀ

Loading views...

ਦੋਸਤੋ ਇਕ ਵਾਰ ਜਰੁਰ ਪੜੋ..
ਕੁੜੀ ਨੇ ਇੱਕ ਬਜੁਰਗ ਤੌ ਪੁਛੀਆ
ਪਿਆਰ ਦੀ ਹਕੀਕਤ ਕੀ ਏ.. ??
.
.
ਬਜੁਰਗ ਨੇ ਕਿਹਾ :-“ਜਾਵੋ ਕੋਈ ਨੇੜੇ ਦੇ ਬਗੀਚੇ ਵਿੱਚੋ
ਜੋ ਫੁੱਲ ਸਬ ਤੋ ਸੋਹਣਾ ਏ
ਉਹ ਤੋੜ ਕੇ ਲਿਆਵੋ”…
.
ਕੁੜੀ ਦੋ ਘੰਟੇ ਬਾਅਦ ਵਾਪਸ ਆਉਂਦੀ ਏ ਤੇ
ਬਜਰੁਗ ਨੂੰ ਦਸੀਆ..
.
ਬਗੀਚੇ ਵਿੱਚ ਮੈ ਫੁੱਲ਼ ਵੇਖਦੀ ਰਹੀ , ਇੱਕ ਫੁੱਲ ਮੈਨੂੰ ਬਹੁਤ
ਸੋਹਣਾ ਲਗੀਆ ਪਰ ਮੈ..
.
ਉਸਤੋ ਸੋਹਣੇ ਦੀ ਖੋਜ ਚ ਅੱਗੇ ਨੂੰ ਤੁਰ ਪਈ..
. .
ਪਰ ਅੱਗੇ ਕੋਈ ਸੋਹਣਾ ਨਹੀ ਲੱਭੀਆ ਇਸ
ਕਰਕੇ ਮੈ ਦੁਵਾਰੇ ਵਾਪਸ ਆਈ..
.
ਤਾਂ ਵੇਖਦੀ ਹਾਂ ਕੀ ਸੋਹਣੇ ਫੁੱਲ ਨੂੰ ਕੋਈ ਹੋਰ
ਤੋੜ ਕੇ ਲੈ ਗਿਆ ਸੀ..!
.
.
ਬਜੁਰਗ ਨੇ ਇਹ ਸੁਣ ਕੇ ਕਿਹਾ””ਆਹੀ ਪਿਆਰ ਦੀ
ਹਕਿਕਤ ਏ ਬਿਬਾ ਜੇ ਪਿਆਰ ਕਰਨ ਵਾਲਾ ਸਾਹਮਣੇ ਹੋਵੇ ਤਾਂ
ਉਸਦੀ ਕਦਰ ਨਹੀ ਕਿਤੀ ਜਾਂਦੀ ਪਰ ਜਦੋ ਵਾਪਸ
.
ਲੋਟੋ ਤਾਂ ਉਹ ਵੀ ਤੁਹਾਨੂੰ ਨਹੀ ਮਿਲਦਾ”

Loading views...


ਬਾਕੀ Umar ਹੈ ਕਾਫੀ ਜੋ Dil ਨੂੰ ਨੀ
ਭਾਉਂਦੀ……..
.
.
Jawani ਚੀਜ਼ ਹੈ ਐਸੀ ਜੋ ਮੁੜਕੇ Ni ਆਉਂਦੀ….

Loading views...

ਦਰੱਖਤ ਦਾ ਪੱਤਾ ਧਰਤੀ ਤੋਂ ਕਿੰਨਾਂ ਵੀ ਉਚਾਈ ਤੇ ਚਲਾ ਜਾਵੇ
ਪਰ ਉਸਨੂੰ ਇਹ ਨਹੀਂ ਭੁੱਲਣਾਂ ਚਾਹੀਦਾ
ਕਿ ਖੁਰਾਕ ਹਮੇਸ਼ਾਂ ਜੜ੍ਹ ਤੋਂ ਮਿਲਦੀ ਏ….

Loading views...


ਮੈਂ ਸਿਗਰਟ ਤਾਂ ਨਹੀਂ ਪੀਂਦਾ
ਪਰ ਹਰ ਆਉਣ ਜਾਣ ਵਾਲੇ ਨੂੰ ਪੁੱਛ ਲੈਂਦਾ ਹਾਂ…
.
ਮਾਚਿਸ ਹੈ…… ?
.
.
.
.
“ਬਹੁਤ ਕੁਝ ਹੈ ਜਿਸਨੂੰ ਮੈਂ ਫੂਕ ਦੇਣਾ ਚਾਹੁੰਦਾ ਹਾਂ
ਜਿਵੇਂ ਕੇ …….
.
ਅਨਪੜ੍ਹਤਾ,
ਅਗਿਆਨਤਾ ,
ਜਾਤ ਪਾਤ ,
ਵਗੇਰਾ-ਵਗੇਰਾ !!

Loading views...


ਇੱਕ ਕਹਾਵਤ ਆ ਪੁੱਤ ਵਡਾਉਣ ਜਮੀਨਾ
ਤੇ ਕਹਦੇ ਧੀਆਂ ਤਾਂ ਦੁਖ ਵਡਾਉਦੀਆ ਨੇ
ਪਰ ਪੁੱਤ ਵੀ ਉਦੋ ਹੀ ਜਮੀਨਾ ਵਡਾਉਦੇ ਨੇ
ਜਦੋ ਨੂੰਹਾ ਪੈਰ ਘਰਾਂ ਵਿੱਚ ਪਾਉਦੀਆ ਨੇ
ਏਹ ਰਾਤਾ ਨੂੰ ਬੈਠ ਕੋਲ ਲਾਉਣ ਲੁੱਤੀਆ ਜੀ
ਤੇ ਸਕੇ ਪੁੱਤਾਂ ਨੂੰ ਮਾਮਾ ਤੋ ਅੱਡ ਕਰਾਉਦੀਆ ਨੇ
ਭਾਈ ਨਾਲ ਹੁੰਦਾ ਨੌਹ ਮਾਸ ਦਾ ਰਿਸਤਾ ਜੀ
ਉਹਨੂੰ ਸਰੀਕ ਵੀ ਏਹੀ ਆਕੇ ਬਣਾਉਦੀਆ ਨੇ
ਸਕੇ ਪਿਉ ਦਾ ਮੱਜਾ ਵੀ ਏਹ ਉਏ
ਚੱਕ ਕੇ ਬਾਹਰਲੇ ਘਰੇ ਵੀ ਏਹੀ ਡਹਾਉਦੀਆ ਨੇ
ਮੰਨ ਲੈਨੇ ਆ ਇਹ ਮਾ ਪਿਉ ਦੀ ਕਰਨ ਪੂੰਜਾ
ਪਰ ਸੌਹਰੇ ਘਰ ਤਾਂ ਆਕੇ ਇਹ ਰੰਗ ਵਟਾਉਦੀਆ ਨੇ….

Loading views...

ੳੁਡ ਜਾਣ ਨੀਂਦਾਂ ਚੈਨ ਘੜੀ ਪਲ ਪਲ ਦੀ..
ਬੇ ਅਵਾਜ਼ ਲਾਠੀ ਜਦੋਂ ਮਾਲਿਕ ਦੀ ਚਲਦੀ..

Loading views...

ਦਿਨ ਛੋਟੇ ਹੋ ਗਏ ,
ਲੋਕਾਂ ਦੀ ਸੋਚ ਦੀ ਤਰਾਂ ,…
ਤੇ ਰਾਤਾਂ ਲੰਬੀਆਂ ਹੋ ਗਈਆਂ
ਲੋਕਾਂ ਦੀ ਜ਼ੁਬਾਨ ਦੀ ਤਰਾਂ …..

Loading views...


ਮੈਂ ਸ਼ਬਦ ਉਹ ਲਿਖ਼ ਦਿੰਦਾ
ਜੋ ਮੂੰਹੋ ਨਾਂ ਮੇਰੇ ਤੋ ਬੋਲ ਹੁੰਦੇ…
ਮੇਰੀ ਜਿੰਦਗੀ ਦੇ ਵਿੱਚ ਕੁੱਝ ਵਰਕੇ ਨੇ
ਜੋ ਸ਼ਰੇਆਮ ਨਈ ਖੋਲ ਹੁੰਦੇ..

Loading views...


ਵਕਤ ਅਤੇ ਇਨਸਾਨ,
ਦੇ ਬਦਲਣ ਦਾ ਕੋਈ ਵਕਤ ਨਹੀ.

Loading views...

ਮੈਂ ਤਾਂ ਕਿਸੇ ਨੂੰ ਅਜਮਾਇਆ ਵੀ ਨਹੀ ..
ਫਿਰ ਵੀ …..??
.
.
.
.
.
ਸਾਰੇ ਆਪਣਾ ਰੰਗ ਦਿਖਾ
ਦੇਂਦੇ ਨੇ .

Loading views...


ਭਰੋਸਾ ਕਰਦੇ ਹਮੇਸ਼ਾ ਹੁਸ਼ਿਆਰ ਰਹੋ…
⇣⇣
ਕਿਉਂਕਿ ਫੱਟਕੜੀ ਤੇ ਮਿਸ਼ਰੀ
ਦੇਖਣ ਲਈ ਇਕੋ ਜਿਹੀ ਹੁੰਦੀ ਹੈ…

Loading views...

ਜੀ ਜੀ ਕਰਨ ਜਿਹੜੇ ਬਾਹਲੇ,
ੳੁਹ ਅੰਦਰੋਂ ਬਈ ਜੀ ਸੱਪ ਹੁੰਦੇ ਨੇ..
ਸਿੱਧਾ ਜਾ ਰੱਖਣ ਹਿਸਾਬ ਜਿਹੜੇ,
ੳੁਹ ਬੰਦੇ ਵਾਹਲੇ ਅੱਤ ਹੁੰਦੇ ਨੇ..

Loading views...

ਇੰਨੇ ਮਿੱਠੇ ਵੀ ਨਾ ਬਨੋ ਕੇ ਕੋਈ ਟੁੱਕ ਜਾਵੇ
ਇੰਨੇ ਕੌੜੇ ਵੀ ਨਾ ਬਨੋ ਕੇ ਕੋਈ ਥੁੱਕ ਜਾਵੇ

Loading views...