ਕਿਉ ਜਿੰਦਗੀ ਵਿਚ ਮਚਾ ਰਿਹਾ ਫੋੱਕੀ ਟੌਹਰ ਦਾ ਸ਼ੋਰ
ਮਾਂ ਦੀ ਕੁੱਖ ਤੋ ਬੱਸ ਸਿਵਿਆਂ ਤੱਕ ਹੈ ਤੇਰੀ ਦੌੜ । ……ਕਰਨ
*_ਰੋਟੀ ਉੱਤੇ ਲਾਇਆ ”ਘੀ, ਤੇ_*
*_ਨਾਮ ਨਾਲ ਲਾਇਆ ”ਜੀ,_*
*_ਸੁਆਦ ਤੇ ਇੱਜ਼ਤ ਦੋਵੇਂ ਮਿਲਦੇ ਆ..!!_
ਜਿੰਦਗੀ ਜੀਉ ਤੇ ਇਸ ਤਰਾਂ ਜਿਉ
ਕੇ ਜਿੰਦਗੀ ਵਿੱਚ ਆਉਣ ਵਾਲੀਆਂ ਰੁਕਾਵਟਾਂ
ਇਝ ਲੱਗਣ ਕੇ ਜੀਵੇ ਜਿੰਦਗੀ ਸਾਨੂੰ ਨਹੀਂ
ਅਸੀਂ ਜਿੰਦਗੀ ਨੂੰ change ਦੇ ਰਹੇ ਆ
R-N@ME
ਦਿੱਲ ਟੁੱਟਣੇ ਤਾਂ ਹੁਣ ਆਮ
ਜਿਹੀ ਗਲ ਹੋਗੀ ਐ ??
ਬਸ ਰੱਬਾ
,
,
,
,
,
,
accident ch ਕਿਸੇ ਦੀ ਲਤ ਬਾਂਹ ਨਾ ਟੁੱਟੇ ।
ਆਪ ਹੀ ਸੋਚੋ ਓਹ ਦੇਸ਼ ਕਿਥੋਂ ਤਰੱਕੀ ਕਰ ਲਊ
ਜਿਥੇ ਮੁਫ਼ਤ ਕਿਤਾਬਾਂ ਦੀ ਜਗ੍ਹਾ
ਮੁਫ਼ਤ ਸਮਾਰਟਫੋਨ ਦਿੱਤੇ ਜਾਂਦੇ ਨੇ
ਜਿਥੇ ਲੋਕ ਵੋਟਾਂ ਸ਼ਰਾਬ ਵੰਡਣ ਵਾਲੇ ਨੂੰ ਪਾਉਂਦੇ ਨੇ
ਚਾਰ ਚੰਗੇ ਦਿਨ ਕਿ ਆਏ
ਰੱਬ ਨੂੰ ਭੁੱਲੀ ਬੈਠਾ ਏ
ਭੁੱਲਿਆ ਨਾ ਕਰ ❤
ਮਾੜੇ ਦਿਨਾਂ ਵਿੱਚ ਹੱਥ ਜੋੜੀ ਬੈਠਾ ਸੀ
ਮੇਰੇ ਕਰਮ ਮੇਰੇ ਨਾਲ ਜਾਣਗੇ..
ਜਿੰਨਾਂ ਨੂੰ ਮੈਂ ਆਪਣਾ ਸੱਮਝਦਾ..
ਸਿਵੇ ਤੋ ਪਿੱਛੇ ਮੁੜ ਜਾਣਗੇ.
ਇੱਥੇ ਆਪਾ ਉਸ ਇਨਸਾਨ ਲਈ
ਹੱਦ ਤੋਂ ਜਿਆਦਾ ਬੁਰੇ ਬਣ ਜਾਨੇ ਆ,
ਜਦੋਂ ਉਸਦਾ ਆਪਣਾ ਮਤਲਬ ਨਿਕਲ ਜਾਦਾ 😥
“ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ,
ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।”
ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ.
ਗੁਲਾਮ ਫ਼ਰੀਦਾ ਉਥੇ ਦਈਏ
ਜਿਥੇ ਅਗਲਾ ਵੀ ਕਦਰ ਜਾਣੇ
Insta ………it_z_deep_sandhu
ਜਨਮ ਵੇਲੇ ਦੀ ਮਠਿਆਈ ਤੋ ਖੇਡ ਸ਼ੁਰੂ ਹੋ ਕਿ ਭੋਗ ਦੀ ਰੋਟੀ ਤੇ ਆ ਮੁੱਕਦੀ ਏ ।
ਨਾ ਜਨਮ ਦੀ ਮਠਿਆਈ ਭਾਗਾ ਚ ਨਾ ਅੰਤ ਸਮੇ ਦੀ ਰੋਟੀ।
ਬਸ ਸੰਸਾਰ ਤੁਹਾਨੂੰ ਏਨਾ ਹੀ ਜਾਣਦਾ ਹੈ । ਅਸਲ ਖੇਡ ਵਿਚਲੇ ਸਮਾਂ ਦੀ ਹੈ ਕਿ ਤੁਸੀ ਇਸਨੂੰ ਕਿੰਨਾ ਕੁ ਸਾਰਥਕ ਵਰਤਿਆ।
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
ਨਖਰੇ ਨਾ ਲੱਭਦੇ ਮਸ਼ੂਕ ਵਰਗੇ .
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ…
ਗਲ਼ ਉਹ ਨਹੀਂ sajna ..
ਕਈ ਵਾਰ ਜ਼ਿਮੇਵਾਰੀ ਦੇ ਬੋਝ ਅਗੇ …😇
supne ਮੱਲੋਮੱਲੀ ਹਾਰ ਜਾਂਦੇ ਨੇ ….rocky
ਇੱਥੇ ਮਤਲਬ ਕਰਕੇ ਯਾਰੀਆਂ ਲੱਗਦੀਆਂ ਨੇ ਸੱਜਣਾ
ਇੱਥੇ ਕੋਈ ਕਿਸੇ ਨੂੰ ਚਾਹੁੰਦਾ ਨੀ
ਜਦੋਂ ਤੱਕ ਮਤਲਬ ਨਾ ਨਿਕਲ ਜਾਏ ਨਾ
ਉਦੋਂ ਤੱਕ ਯਾਰ ਵੀ ਤੁਹਾਡੇ ਬਿਨਾਂ ਜਿਉਂਦਾ ਨੀ.
ਇੱਕ ਨੇ ਅੱਜ ਤੇ ਇੱਕ ਨੇ ਕੱਲ
ਮੈਨੂੰ ਵੀ ਮੌਤ ਆਵੇਗੀ..
ਕਿਉ ਨਾ ਆਪਣੇ ਲਈ ਵੀ
ਜੀਅ ਲਵਾ ਕੁੱਝ ਪੱਲ..
ਇੱਥੇ ਮਤਲਬ ਕਰਕੇ ਯਾਰੀਆਂ ਲੱਗਦੀਆਂ ਨੇ ਸੱਜਣਾ
ਇੱਥੇ ਕੋਈ ਕਿਸੇ ਨੂੰ ਚਾਹੁੰਦਾ ਨੀ
ਜਦੋਂ ਤੱਕ ਮਤਲਬ ਨਾ ਨਿਕਲ ਜਾਏ ਨਾ
ਉਦੋਂ ਤੱਕ ਯਾਰ ਵੀ ਤੁਹਾਡੇ ਬਿਨਾਂ ਜਿਉਂਦਾ ਨੀ..!