Thodi namkeen aa
Sire di haseen aa
Mappeya di ladli,
jatti att di shokeen aa



ਨਾ ਮੈਂ ਹੁਕਮ ਦਾ ਇੱਕਾ ਨਾ ਮੈਂ ਬੇਗਮ ਦਾ ਬਾਦਸ਼ਾਹ
ਅਸੀ ਜੋਕਰ ਹਾਂ ਜੋਕਰ ਰਹਿਣ ਦੇ ਪਰ
ਅੈਨਾ ਯਾਦ ਰੱਖੀ ਕਿ ਜਿਸਦੇ ਵੀ ਹਿੱਸੇ ਆਏ
ਬਾਜ਼ੀ ਪਲਟ ਦਿਆਂਗੇ ….

ਘਰੋ ਵੀ ਨੀ ਮਾੜੇ
ਓਦਾ ਵੀ ਨਹੀ ਦੱਬਦੇ
ਖੋਏ ਦੇ ਸ਼ੋਕੀਨ ਚਿੰਗਮਾ ਨਹੀ ਚਬਦੇ
ਅਸਲੇ ਕਦੇ ਵੀ ਸੇਲਾ ਚੋ ਨਹੀ ਲੱਭਦੇ

ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆਂ
ਜਿਹੜਾ ਕਰੇ ਮਾਣ ਉਹਦਾ ਦਿਲੋਂ❤ ਕਰੀਏ…..


ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
ਨਖਰੇ ਨਾ ਲੱਭਦੇ ਮਸ਼ੂਕ ਵਰਗੇ .
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ…

ਰੰਗ ਵੀ ਜ਼ਰਾ ਪੱਕਾ ਜਿਹਾ,
ਜ਼ੂਬਾਨ ਦੇ ਵੀ ਪੱਕੇ ,ਆ……
.
??
.
.
.
.
ਚਿੱਟੇ ਤੋ ਵੀ ਪਰਹੇਜ ਰੱਖਿਆ,
.
ਚਿੱਟੀਆ ਤੋਂ ਵੀ ਅੱਕੇ ਆ…


ਕੁੱਛ ਵਖਰਾ ਕਰਾਗੇਂ ਸਾਰੇ ਜਗ ਤੋਂ,
ਯੋਧਿਅਾਂ ਦੀ ਵਖਰੀ ਜਮਾਤ ਹੁੰਦੀ ਅਾ
.
ਗੱਲਾਂ ਵੀ ੳੁਹਨਾ ਦੀਅਾਂ ਹੀ ਹੁੰਦੀਅਾਂ
ਜਿਨਾਂ ਵਿਚ ਕੋਈ ਗੱਲਬਾਤ ਹੁੰਦੀ ਆ


ਨਾਂ ਕਿਸੇ ਚਿੱਟੇ ਦੇ ਗੁਲਾਮ..ਨਾ ਨਾਗਣੀ ਕਾਲੀ ਦੇ..
ਪੰਛੀ ਅਜ਼ਾਦ ਹਾਂ ਬਸ ਜਿੰਦਗੀ ਕਰਮਾਂ ਵਾਲੀ ਦੇ ..

ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਮਿੱਤਰਾਂ ਤੋ ਮਚਿਆ ਪਿਆ

ਜਿਨਾ ਨੂੰ ਵੀ ਵਹਿਮ ਆ ਜੁੱਤੀ ਪੁਰੀ ਕੈਮ ਆ ਕੱਡਣੇ ਪੁਲੇਖੇ ਬੱਸ ਥੋੜਾ ਹੋਰ ਟਾਇਮ ਆ


ਉਹ ਜਿੰਦਗੀ ਚ ਕਦੇ ਤੈਨੂੰ ਕੋਸਿਆ ਨਹੀਂ ਮੈ
ਤੂੰ ਕਿੰਨਾ ਦਿੱਤਾ ਰੱਬਾ ਕਦੇ ਸੋਚਿਆ ਨੀ ਮੈਂ
ਗਰਜੰਟ ਸਰਹਾਲੀ ਵਾਲਾ ਕਰੇ ਸ਼ੁਕਰਾਨਾ ਤੇਰਾ
ਤੇਰੀ ਰਜ਼ਾ ਵਿੱਚ ਮਾੜੇ ਚੰਗੇ ਦਿਨ ਲੰਘੇ ਨੇ
ਤੂੰ ਭਾਵੇਂ . ਗੁਡਿਆਂ ਲਵਾਦੇ ਮਾਲਕਾ
ਮੂਹਰੇ ਚੁੱਕਣ ਨਾ ਦੇਵੀਂ ਕਿਸੇ ਲੰਡੂ ਬੰਦੇ ਦੇ


ਜੇਹੜਾ ਚਿੱਤ ਕਰੂ ਓ ਹੀ ਚੁੱਣ ਲੈ
ਸਾਰਾ ਪਿੰਡ ਸਰਦਾਰਾ ਦਾ A baliye….
lyrics vimal chahal

ਰੱਬਾ☝ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ
ਪਰ ਚਿਹਰੇ ਤੇ ਮੁਸਕਾਨ ਤੇ ਦਿਲ❤ਦਰਿਆ ਰੱਖੀ


ਸਦਾ ਸੀਨੇ ਦੇ ਵਿੱਚ ਜਿਗਰਾ ਦਲੇਰ ਰੱਖੀ ਦਾ
ਐਵੇ ਕੀ ਲੈਣਾ ਛਾਤੀ ਡੌਲੇ 💪 ਮਿਣ ਮਿਣ ਕੇ

ਕਰਦੇ ਨੇ ਗੱਲਾ ਜਿਹੜੇ ਮੂੰਹ ਜੌੜ ਜੌੜ,
🖐️ਬਸ ਉਨ੍ਹਾ ਦਾ ਭੁਲੇਖਾ ਕੱਢਣਾ 🤘

ਕੀ ਕਰਨਾ ਵੱਡੀ ਗੱਡੀ ਦਾ
ਦੁਨੀਆਂ ਖੜ ਖੜ ਦੇਖਦੀ
ਜਿਥੋ ਕੈਂਚੀ ਸਾਇਕਲ
ਚਲਾ ਕੇ ਕੱਢੀ ਦਾ