ਕਹਿੰਦੀ ਸਟੇਟਸ
ਤੇਰਿਆਂ ਦੇ ਸਦਕੇ ਜਾਵਾਂ . .
ਕਰਾਂ ਉਡੀਕ ਤੇਰੇ ਸਟੇਟਸ ਦੀ,
ਪਹਿਲਾਂ ਆਪ ਲਾਈਕ ਕਰਾਂ
ਫਿਰ ਸਹੇਲੀਆਂ ਤੋਂ ਕਰਾਵਾਂ
Loading views...
ਕਹਿੰਦੀ ਸਟੇਟਸ
ਤੇਰਿਆਂ ਦੇ ਸਦਕੇ ਜਾਵਾਂ . .
ਕਰਾਂ ਉਡੀਕ ਤੇਰੇ ਸਟੇਟਸ ਦੀ,
ਪਹਿਲਾਂ ਆਪ ਲਾਈਕ ਕਰਾਂ
ਫਿਰ ਸਹੇਲੀਆਂ ਤੋਂ ਕਰਾਵਾਂ
Loading views...
ਬੜੇ INnoCent ਆ ਅਸੀ
ਦਿਲ ਵਾਂਗ ਕੱਚ ਦੇ ਆ,
ਤੂੰ 5-5 ਮੂੰਹ ਬਣਾਉਂਦੀ ਏ Selfie ਖਿੱਚਣ ਵੇਲੇ
ਅਸੀਂ ਤਾਂ Desi Look ਚ ਹੀ ਜੱਚ ਦੇ ਆ…
Loading views...
ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,
ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ..
ਯਾਰ ਤਾਂ ਪਹਿਲਾ ਵੀ ਅੱਤ ਕਰਾਉਦੇ ਸੀ,
ਤੇ ਅੱਗੇ ਵੀ ਕਰਾਉਦੇ ਰਹਿਣਗੇ
Loading views...
ਨਾ 25 ਕਿੱਲੇਅਾ ਦਾ ਟੱਕ ਮਿੱਤਰੋ,
ਨਾ ਹੀ ਚਲਦੇ ਟਰਾਲੇ ਯਾਰ ਦੇ….🚒🚒
ਮਿਹਨਤਾਂ ਦੇ ਨਾਲ ਸਾਡਾ ਚਲਦਾ ਗੁਜਾਰਾ,
ਲੋਂਕਾ ਵਾਂਗੂ ਅੇਵੈ ਫੁਕਰੀ ਨੀ ਮਾਰਦੇ….
Loading views...
ਨੀਵੇਂ ਹੋ ਕੇ ਰਹਿਣਾਂ ਏ ਸੁਭਾਅ ਮੁੱਢ ਤੋਂ..
ਡਰਨ ਡਰਾਉਣ ਦੇ ਭੁਲੇਖੇ ਦਿਲੋਂ ਕੱਢਦੇ
Loading views...
ਉਹ ਮਿੱਤਰਾਂ ਦੇ ਪਿਆਰ ਨੇ ਸੀ ਪੱਟਤੀ..
ਮਾਪੇ ਕਹਿੰਦੇ ਕੁੜੀ ਸਾਡੀ ਟੂਣਾ ਟੱਪਗੀ
Loading views...
KamLi ਕਹਿੰਦੀ ਮੈਂ ਤੁਹਾਡੇ ਚਰਚੇ ਬਹੁਤ ਸੁਣੇ ਆ ,,,
ਮੈ ਕਿਹਾ Kamliye ਹਾਲੇ ਕਾਰਨਾਮੇ ਤਾਂ ਤੂੰ ਦੇਖੇ ਹੀ Nii.
Loading views...
ੳੁਹ ਵੀ ਮੇਰਾ time ਚੱਕਣ ਦੀਅਾ ਗੱਲਾ ਕਰਦੇ ………..!!
ਜਿਹਨਾ ਨੂੰ ਹਲੇ ਤੱਕ ਘੜ੍ਹੀ ⌚ਤੇ time ਦੇਖਣਾ ਨਹੀ ਅਾੳੁਂਦਾ…
Loading views...
ਤੇਰਾ ਸੋਹਣੀਏ ਗੁਆਂਢੀ ਚੱਕਣਾ.
ਜੇਹੜਾ ਚੱਕਦਾ ਏ ਮਿੱਤਰਾ ਦਾ ਟਾੲਿਮ ਨੀ.
ਜੇ ਚੁੱਪ ਆ ਤਾਂ ਸਮਝੀ ਨਾ ਡਰਦੇ ਆ.
ਹੱਥ ਜੁੜਗੇ ਤਾਂ ਕੱਢਦਾ ਗੇ ਵਹਿਮ ਨੀ.
Loading views...
ਜਿਹੜੇ ਆਖਦੇ 〰ਨੇ ਰੋਲ ਦਿਤੇ ਅੱਸੀ ਇਥੇ ਖਰੇ ਤੋ ਖਰੇ
ਉਹਨਾ ਨੂ ਇਹ ਨਹੀ ਪੱਤਾ ਕਿ ਇਥੇ ਮਾਵਾ ਨੇ ਵੀ ਪੁਤ ਜਮੇ
ਪਰੇ ਤੋ ਪਰੇ
Loading views...
ਨੀਂ ਤੂੰ ਦੁਨੀਆ ਦੀ ਭੀੜ ਵਿੱਚ ਖੜਿਆ ਕਰੇਂਗੀ
💪ਭੀੜ ਖੜਿਆਂ ਕਰੂਗੀ ਤੇਰੇ ਯਾਰ ਕਰਕੇ,
Loading views...
ਸੁਣਆ ਤੇਰੇ ਸ਼ਹਿਰ ਵਿੱਚ LOGO ਬੜਾ ਵਿਕਦਾ
ਨੀ ਪਿੰਡਾਂ ਵਾਲਿਅਾਂ ਦੀ ਕੁੰਡੀ ਮੁੱਛ 〰ਦਾ..
Loading views...
ਸੈਂਟੀ ਨਾ ਹੋ ਜਾਵੀਂ ਸਟੇਟਸ ਪੜ੍ਹ ਕੇ….
ਫਿਰ ਜੇ ਮੈਥੋਂ ਨਾਂਹ ਹੋ ਗਈ ਰੋਇਆ ਵੀ ਨੀ ਜਾਣਾ…
Loading views...
ਹੱਥ ਵਿੱਚ ਘੜੀ ਭਾਵੇਂ
Rado ਹੋਵੇ ਜਾਂ Prada ਪਰ
ਵਕਤ ਹਮੇਸ਼ਾ ਆਪਣਾ ਹੋਣਾ ਚਾਹੀਦਾ.
Loading views...
ਅੱਤ ਹੀ ਕੀਤੀ ਆ , ਅੱਤ ਹੀ ਕਰਾਉਣੀ ਆ,
ਘਰ ਦੇ ਕਹਿੰਦੇ ,
ਤੇਰੇ ਿਵਆਹ ਤੇ kaur b ਬਲਾਉਣੀ ਆ।।।।।
Loading views...
ਕੁੜੀਆਂ ਦੇ ਰਾਹਾਂ ਚ ਨਾ ਜਾਣ ਜਾਣ ਖੜੀਏ🙃
ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ ਲੜੀਏ
Loading views...