ਜੱਟ ਜੱਟ ਹੀ ਹੁੰਦਾ ਭਾਵੇਂ ਨੰਗ ਹੋਵੇ
ਅੱਤ ਕਰਦਾ ਹੀ ਆ ਭਾਂਵੇ ਹੱਥ ਤੰਗ ਹੋਵੇ



Miyana ਸਾਬ Miss ਯੂ

ਲਿੱਖੇਗੀ ਤੂੰ ਵੀ Chat-An ਤੇ

ਨਾ ਅੱਸੀ ਕਿਸੇ ਦੇ ਬਾਬੂ
ਨਾ ਸਾਡੀ ਕੋਈ ਸਹੇਲੀ 🙋
ਯਾਰ ਇਕੱਲਾ ਹੀ ਫਿਰਦਾ 🚶
ਨਾਲ ਕੁਜ ਯਾਰ ਬੇਲੀ 👬

ਸਾਨੂੰ ਕੋਈ ਨੀ ਸਮਝ ਸਕਦਾਂ ਕਿਉਂਕਿ
ਸਾਨੂੰ ਸਮਝਣ ਵਾਸਤੇ ਕੋਈ ਦਿਮਾਗ ਵਰਤਦੇ
ਤੇ ਅਸੀਂ ਲੋਕਾਂ ਨੂੰ ਸਮਝਣ ਵਾਸਤੇ ਦਿਲ ਤੋਂ ਗੱਲ ਕਰਦੇ ਆ


ਪੈਸੇ ਨਾਲ ਹੁੰਦਾ ਕਦੇ Yarri ਦਾ ਸੋਦਾ ਨੀ
ਖਰੀਦ ਲੇ ਜੋ ਸਾਡੀ Yarri ਕੋਈ ਇਹਨੇ Yoga ਨੀ

ਗਦਾਰਾ ਨੂੰ ਖਰੀਦੋ ਜਾਕੇ khan ਬਿਕਾਉ ਨੀ
ਚੁੱਪ ਜਰੂਰ ਆ ਏਨਾ ਵੀ ਸਾਉ ਨੀ…✍🏻 Hpy 🥰


ਜਿਹੜੀ ਥਾਲੀ ਚ ਖਾ ਲਈਏ ਉਹਨੂੰ ਭਰਾ ਮੰਨਦੇ ਹਾਂ
ਜਿਹੜੇ ਉਹ ਥਾਲੀ ਸ਼ੇਕ ਕਰਦੇ ਉਹਨੂੰ ਦੱਲਿਆਂ ਦੀ ਗਿਣਤੀ ਚ ਰੱਖਦਿਆਂ


~Ik Tu Hi Ae Jis Naal Mohabbat Ho Gyii,

Nai Ta Main Khud Hi Gulaab Ha,

Khushboo Di Tamana Nahi Rakhdi .. ‘

Pagg Full vaill Uttton
………………
‘KhARku’ Styl Hai
………………
SwAg JaTT Da


Thodi namkeen aa
Sire di haseen aa
Mappeya di ladli,
jatti att di shokeen aa


ਜੇ ਮੁੰਡਿਆ ਤੂੰ ਪਿਆਰ ਮੈਨੂੰ ਕਰਦਾ
ਦੁੱਕੀ ਤਿੱਕੀ ਕੋਲੋ ਕਾਹਤੋ ਡਰਦਾ
ਇੱਕ ਵਾਰੀ ਦੇਖ ਮੈਨੂੰ ਹਾ ਕਰਕੇ
ਜੱਟੀ ਲੈਜੂ ਤੈਨੂੰ ਰਫਲਾ ਦੀ ਛਾ ਕਰਕੇ

ਕਿਸੇ ਨੇ ਪੁੱਛਿਅਾ ਕਿੱਥੇ ਰਹਿੰਦੇ ਹੋ ?
ਮੈ ਕਿਹਾ ਅੌਕਾਤ ਵਿੱਚ !
ਕਦੋਂ ਤੱਕ?
ਜਦੋਂ ਤੱਕ ਅਗਲਾ ਰਹੇ


ਜੇ ਦਿਲੋਂ ਮੁੰਡਿਆ ਤੂੰ ਚਾਹੇਗਾ ਤਾਂ ਹਰ ਦੁੱਖ ਸੁੱਖ ਫਰੋਲਾ ਗੇ…
ਜੇ ਆਕੜ ਨਾਲ ਬੁਲਾਵੇਗਾ ਫੇਰ ਏਦਾ ਹੀ ਬੋਲਾਗੇ

ਅੜਬ ਜਿਹੇ ਸੁਭਾਅ,
ਬਗਾਵਤੀ ਜਿਹੇ ਖੂਨ ਨੇ,
ਅਾਪਣੇ ਅਸੂਲ ਸਾਡੇ ਅਾਪਣੇ ਕਾਨੂੰਨ ਨੇ .

ਚਾਵਾਂ ਨਾਲ ਪਾਲੀ ਮਾਪਿਆਂ ਨੇ ਸਰਦਾਰਨੀ ਬਾਹਲੀ ਹੀ
CuTe ਆ
ਜਿਹੜੀਆ ਜੀਨਾਂ ਵਾਲੀਆ ਤੇ ਤੂੰ ਮਰਦਾ ਐ ਕਮਲਿਆ,
ਉਹਨਾਂ ਨੂੰ ਮਾਤ ਪਾਉਂਦੇ ਮੇਰੇ ਚੱਕਵੇਂ SuiTਆ …:-) 😊😊😊