ਸ਼ੁਰੂ ਤੋ ਹੀ SET ਕਾਕਾ ਕੀਤੇ ਨੇ ਰਿਕਾਡ
ਅਸੀ ਬੋਲੀ ਦਾ ਨੀ Mitra ਦਾ ਨਾਮ ਬੋਲਦਾ!

Loading views...



ਲੱਗਦੇ ☝ਆ ਕੌੜੇ🙄 ਖਰੇ ਆ 👌ਜੁਬਾਨ ਤੋਂ…
ਯਾਰ👬 ਨੇ ਪਿਆਰੇ 💪 ਮੁੰਡੇ ਨੂੰ 👌ਜਹਾਨ ਤੋਂ…

Loading views...

ਨਿਮਰਤਾ ਨਾਲ ਰਹਿਨੇ ਅਾ
ਦਿਲ ਕਦੀ ਕਿਸੇ ਦਾ ਦੁਖਾੲਿਅਾ ਨਹੀ
ਨਸ਼ੇ ਵਾਲੇ ਕੋਲ ਬੈਠਦੇ ਨਹੀ…
ਅਾਪ ਸਰੀਰ ਨੂੰ ਕੋੲੀ ਲਾੲਿਅਾ ਨਹੀ

Loading views...

ਆਪਣੇ ਹੀ ਦਮ ਉੱਤੇ ਮੰਜ਼ਲਾਂ ਨੂੰ ਪਾਇਆ,
ਕਦੇ ਲਿਆ ਨਾ ਸਹਾਰਾ ਕਿਸੇ ਹੋਰ ਦਾ

Loading views...


👌ਦੇਖ ਕੇ ਟੋਰ ਸਾਡੀ ਲੋਕ ਰਹਿਣ ਮੱਚਦੇ।।
ਪਰ ਯਾਰ ਫਿਰ‌ ਵੀ ਰਹਿਣ ਅਛ ਕਰਦੇ।।
💪PB 22 Wale

Loading views...

ਨਹੀਂ ਮੰਗਦਾ ੲੇ ਖੁਦਾ..
ਕਿ ਜ਼ਿੰਦਗੀ ਸੌ ਸਾਲ ਦੀ ਦੇ…
ਦੇ ਭਾਵੇ ਚੰਦ ਪਲਾਂ ਦੀ ਪਰ ਕਮਾਲ ਦੀ ਦੇ..

Loading views...


ਮੰਨਿਆ ਕੇ ਨਹੀ ਆਂ Star ਬੱਲੀਏ
.
.
.
.
.
.
.
.
.
.
ਪਰ ਥੋਡ਼ੀ ਬਹੁਤੀ ਅੱਤ ਤਾਂ ਕਰਾ ਈ ਦਿੰਦੇ ਆਂ

Loading views...


ਇਰਾਦਿਆਂ ਦਾ ਪੱਕਾ ਓ ਹਾਲੇ ਨਹੀਂਓ ਹਰਦਾ
ਕਹਿ ਦਿਓ ਮੁਸੀਬਤਾਂ ਨੂੰ ਮੈ ਨਹੀਂਓ ਡਰਦਾ

Loading views...

ਵੈਰੀਆਂ ਨੂੰ ਸੁਪਣੇ ਵੀ ਸਾਡੇ ਆਉਂਦੇ ਆ,
ਰਾਤੀ ਉਠ ਉਠ ਰਹਿੰਦੇ ਪਾਣੀ ਮੰਗਦੇ,
ਲਗਦਾ ਆ ਰੀਝ ਨਾਲ ਹੁੰਦੀ ਹੌਣੀ ਕਟਾਈ,
ਤਾਈਓਂ ਕੋਲ ਦੀ ਨੀਵੀਂ ਪਾ ਕੇ ਲੰਗਦੇ..

Loading views...

ਪਿੰਡਾ ਵਾਲਿਆ ਦੇ ਦਿਲ ਖੁਲੇ ਆ ਸਾਨੂੰ ਆਉਦੀਆ ਨੀ ਚਲਾਕੀਆ
ਕੁੜਤਾ ਪਜਾਮਾ ਆਪਾ ਪਾਈਦਾ ਨਹੀ ਫਬਦੀਆ ਜੀਨਾ ਪਾਟੀਆ

Loading views...


ਯਾਰਾਂ ਨਾਲ ਯਾਰੀ🤝 ਲਾਕੇ,
ਮੋਢੇ ਨਾਲ ਮੋਢਾ ਜੋੜਕੇ ਤੁਰੀਦੈ,
ਐਵੇ ਪਿੱਛੇ ਪਿੱਛੇ ਨਹੀਂ ਰਹਿਦਾ…
ਚਾਰ ਦਿਨ ਹੱਥ ਮਿਲਾ ਕੇ,
ਆਪਣਾ ਮਤਲਬ ਕੱਢਣ ਲਈ,
ਕਿਸੇ ਨੂੰ ਆਪਣੇ ਆਲਾ ਨੀ ਕਹੀਦਾ

Loading views...


ਜਿੰਨਾ ਦੇ ਹੋਸਲੇ ਬੁਲੰਦ ਨੇ…
ਉਹਨਾਂ ਦੇ ਸੂਰਜ ਛਿਪ ਕੇ ਚੱੜਦੇ ਹੀ ਰਹਿਣਗੇ..

Loading views...

ਲੋੜ ਨਹੀਂ ਕਾਫਲਿਆਂ ਦੀ ਡਾਰਲਿੰਗ,
ਤੇਰੀ ਨਗਰੀ ਦੇ ਵਿਗੜੇ ਮੈਂਨੂੰ ਸਿੱਧੇ ਹੋ ਹੋ ਕੇ ਮਿਲਦੇ ਐ ..

Loading views...


ਜੱਟ_ਨੂੰ_Scholarship_ਪੱਕੀ_ਲੱਗਦੀ_📖👌

ਹੁੰਦੇ_ਪੇਪਰ_ਜੇ_ਅਣਖਾਂ_ਪੁਗੋਣ_ਦੇ_🧾💪

ਮਿੱਤਰਾਂ_ਦੇ_ਸਿਰ_ਇਲਜ਼ਾਮ_ਬੋਲਦੇ_😎👑

ਅੱਲੜਾਂ_ਦੇ_ਦਿਲਾਂ_ਨੂੰ_ਚੁਰੌਣ_ਦੇ_❣🔥

#DiffreNt_JÅtt_★★★

Loading views...

ਡਰੇ ਤਾਂ ਤਦ ਨੀ ਜਦ ਇੱਕਲੇ ਖੜਦੇ ਸੀ
ਹੁਣ ਤਾਂ ਸੁਖ ਨਾਲ ਪਿੱਛੇ ਫੌਜ ਹੀ ਬੜੀ ਆ

Loading views...

ਬੜਾ ਮਾਣ ਏ ਤੈਨੂੰ ਤੇਰੇ ਸ਼ਹਿਰ ਉੱਤੇ,
ਮਿਲੇ ਪੀਣ ਨੂੰ ਪਾਣੀ ਵੀ ਮੁੱਲ ਕੁੜੀਏ ।
ਕਿੱਥੇ ਰੀਸ ਕਰੂਗਾ ਪਿੰਡ ਵਾਲੀ,
ਖਾਣ ਪੀਣ ਦੀ ਸਾਡੇ ਤਾ ਖੁੱਲ ਕੁੜੀਏ ।
ਸੁਭਾ ਉੱਠ ਕੇ ਜੀਹਦੀ ਤੂੰ ਚਾਹ ਪੀਵੇ,
ਉਹ ਦੱਧ ਪਿੰਡਾ ਚੋ ਈ ਆਉਦਾ,
ਨਾ ਭੁੱਲ ਕੁੜੀਏ ਗੁਰਪਾਲ ਮਾਹਲ ਵੀ ਤਾ,
ਤੁੰਗਵਾਲੀ ਪਿੰਡ ਰਹਿੰਦਾ ਫੇਰ ਉਸ ਤੇ ਗਈ ਕਿਉ ਡੁੱਲ ਕੁੜੀਏ ।💝

Loading views...