ਵਾਹ ਸਾਈਆਂ ਹਮੇਸ਼ਾਂ ਜੋ ਮੰਗਿਏ ਉਹ ਤਾਂ ਨਹੀਂ ਦਿੰਦੇ
ਬਦਲ ਕੇ ਜੋ ਦਿੰਦੇ ਹੋ ਉਹ ਤਾਂ ਸੋ ਗੁਣਾਂ ਚੰਗਾ ਹੁੰਦਾ ਏ।
Loading views...
ਵਾਹ ਸਾਈਆਂ ਹਮੇਸ਼ਾਂ ਜੋ ਮੰਗਿਏ ਉਹ ਤਾਂ ਨਹੀਂ ਦਿੰਦੇ
ਬਦਲ ਕੇ ਜੋ ਦਿੰਦੇ ਹੋ ਉਹ ਤਾਂ ਸੋ ਗੁਣਾਂ ਚੰਗਾ ਹੁੰਦਾ ਏ।
Loading views...
ਨਾ ਸ਼ੋਂਕ ਏ ਦੀਦਾਰ ਨਾ ਫਿਕਰ ਏ ਜੁਦਾਈ__
ਕਿਨੇ ਖੁਸ਼ਨਸੀਬ ਨੇ ਓਹ ਲੋਕ ਜੋ ਮੁਹੱਬਤ ਨਹੀ ਕਰਦੇ___
Loading views...
ਜੇ ਛਡ ਚਲਿਆ ਏ ਤੇ ਚੁੱਪ ਕਰਕੇ ਚਲਾ ਜਾਂਵੀ,
ਤੇਰਾ ਆਖਰੀ ਸ਼ਬਦ “ਅਲਵਿਦਾ ” ਮੇਰੇ ਤੋਂ ਨਹੀ ਜਰ ਹੋਣਾ |
Loading views...
ਮੈ ਜੰਗਲ ਦੀ ਉਸ ਜੜੀ ਬੂਟੀ ਵਰਗਾ ਹਾਂ..
ਜਿਸ ਨੂੰ ਮਤਲਬ ਤੋ ਬਿੰਨਾਂ ਕੋਈ ਨਹੀ ਪੁੱਛਦਾ..
Loading views...
ਮੈਂ ਸਫਾਈ ਨਹੀਂ ਦੇਨੀ ਤੂੰ ਬਦਨਾਮ ਕਰੀ ਜਾ..
ਬਾਬਾ ਦੇਖਦਾ ਏ ਸਾਰਾ ਤੂੰ ਸ਼ਰੇਆਮ ਕਰੀ ਜਾ
Loading views...
ਕੀ ਪਤਾ ਨੈੱਟਵਰਕ ਕਦੋਂ ਉਡ ਜਾਵੇ ਨੀ
ਕੀ ਫਾਇਦਾ ਏ ਨੈਟ ਤੇ ਲਾਈ ਯਾਰੀ ਦਾ 🤔
Loading views...
ਸੱਚ ਬੋਲਦਾ ਹਾਂ ਤਾਂ ਟੁੱਟ ਜਾਂਦੇ ਨੇ ਰਿਸਤੇ
ਝੂਠ ਬੋਲਦਾ ਹਾਂ ਤਾਂ ਖੁਦ ਟੁੱਟ ਜਾਂਦਾ ਹਾਂ
Loading views...
ਮਰਦ ਦੀ ਸਭ ਤੋਂ ਵੱਡੀ ਬਦਸੂਰਤੀ
ਉਸਦੀ ਖਾਲੀ ਜੇਬ ਹੈ
Loading views...
ਅੱਜ ਕੱਲ ਲਾਇਬੇਰੀਆਂ ਤੋਂ ਵੱਧ ਬਿਊਟੀ ਪਾਰਲਰ ਹਨ
ਕਿਉਂਕੀ ਅਕਲਾਂ ਨਾਲੋਂ ਵੱਧ ਸ਼ਕਲਾਂ ਦਾ ਮੁੱਲ ਹੈ
Loading views...
ਕਰਮਾਂ ਵਾਲੇ ਨੇ ਲੋਕ ਜਿੰਨਾਂ ਦੇ ਘਰ ਰਿਸ਼ਤੇ ਆਉਂਦੇ …..
ਆ ਸਾਡੇ ਤਾਂ ਬਸ ਉਲਾਂਭੇ ਹੀ ਆਉਂਦੇ ਆ..
Loading views...
ਕਰਦਾ ਨਹੀ ਦਿਲ ਸਿਕਾਇਤ ਕਰਨ ਨੂੰ..
ਕਹਿਣਾ ਤਾਂ ਤੈਨੂੰ ਚਾਹੁੰਦੇ ਹਾਂ ਕਿ ਤੂੰ ਹੁਣ ਉਹ ਨਹੀ ਰਿਹਾ
Loading views...
ਇਨਸਾਨ ਸਭ ਤੋਂ ਸਸਤਾ ਮੁਹੱਬਤ ਵਿੱਚ ਵਿਕਦਾ ਹੈ
ਤੇ ਸਭ ਤੋਂ ਮਹਿੰਗੀ ਉਸਨੂੰ ਮੁਹੱਬਤ ਹੀ ਪੈਂਦੀ ਹੈ
Loading views...
ਬੀਬਾ ਮਾਰ ਨਾ ਟਰਾਈਆਂ ਕੱਲੇ ਰਹਿਣ ਦੇ …
ਨੀ ਸਾਨੂੰ ਲੇਖਾਂ ਵਾਲੀ ਐਸ਼ ਲੁੱਟ ਲੈਣ ਦੇ
Loading views...
ਜ਼ਿੰਦਗੀ ਵਿੱਚ ਕੁਝ ਨਾ ਮਿਲਣਾ ਹੀ
ਖ਼ੁਦਾ ਨਾਲ ਮਿਲਣ ਦਾ ਕਾਰਣ ਹੈ…!
Loading views...
ਹਰ ਸ਼ਖਸ ਨੇ ਆਪਣੇ ਤਰੀਕੇ ਨਾਲ ਇਸਤੇਮਾਲ ਕੀਤਾ ਮੈਨੂੰ
ਤੇ ਮੈ ਸਮਝਦਾ ਰਿਹਾ ਲੋਕ ਮੈਨੂੰ ਪਸੰਦ ਕਰਦੇ
Loading views...
” ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ “.
.
.
.
” ਉੱਨੇ ਸਾਹ ਵੀ ਨਾ ਆਏ , ਜਿੰਨੀ ਯਾਦ ਤੇਰੀ ਆਈ_
Loading views...