ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…
ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ

Loading views...



-Meiin ta Kde Chunni Vich Nahi Vatt Penn Diita Kamleya,
Fiir Tere Mathe Vatt Kiiwe SehLu .. ‘

Loading views...

ਜਿਹੜੇ ਰੂਹ ਵਿਚ ਵੱਸ ਜਾਂਦੇ ਨੇ ਉਹ ਕਿੱਥੇ ਕੱਢ ਹੁੰਦੇ ਨੇ___
ਲੱਖ ਕੋਸ਼ਿਸ਼ ਕਰਕੇ ਵੇਖ ਲਿਉ ਪਰ ਕਿੱਥੇ ਛੱਡ ਹੁੰਦੇ ਨੇ…

Loading views...

ਨਹੀ ਕਰਨਾ ਮੈਂ ਪਿਆਰ ਉਹਨਾਂ ਲੋਕਾਂ ਨਾਲ????
ਜੋ ਹਜ਼ਾਰਾਂ ਦੇ ਦਿਲ❤ ਜਿੱਤ ਕੇ ਵੀ ਕਿਸੇ ਇੱਕ ਦੇ ਨਹੀਂ ਹੁੰਦੇ

Loading views...


ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ…
ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ

Loading views...

ਮੈ ਮੰਮੀ ਨੂੰ ਕਿਹਾ ਕੇ ਮੰਮੀ ੲਿਹ ਕੁੜੀਅਾ ੲਿੰਨੇ
ਵਰਤ ਕਿੳੁ ਰੱਖਦੀਅਾ ਨੇ ?
.
ਅੱਗੋ ਮੰੰਮੀ ਕਹਿੰਦੀ . .?
.
.
.
.
.
.
.
.
.
.
ਪੁੱਤ “ਤੇਰੇ ਵਰਗਾ ਸਾੳੂ ਜਿਹਾ ਮੁੰਡਾ” ੲਿੰਨਾ ਸੋਖਾ
ਨਹੀ ਮਿਲ ਜਾਣਾ ਕਿਸੇ ਨੂੰ

Loading views...


ਬਸ ਇੱਕ ਹੀ ਖਵਾਇਸ਼ ਹੈ___ਮਾਪੇ ਕਦੇ ਇਹ ਨਾ ਕਹਿਣ__
ਜੇ ਤੂੰ ਨਾ ਹੁੰਦੀ____ ਤਾਂ ਸ਼ਾਇਦ____ ਚੰਗਾ ਹੁੰਦਾ__’;

Loading views...


ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ,
ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ ॥

Loading views...

ਕੁਝ ਇਸ ਤਰਾਂ ਮੈਂ ਅਪਣੀ ਜ਼ਿੰਦਗੀ ਤਮਾਮ ਕਰ ਦੇਵਾ
.
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ

Loading views...

ਉਸਨੂੰ ਪਰਖ ਕੇ ਮੈਂ ਆਪਣਾ ਦਿੱਲ ਆਪ ਹੀ ਤੋੜ ਲਿਆ ❤
_ਗਲਤਫਹਿਮੀਆਂ ਵਿੱਚ ਮੈਂ ਬਹੁਤ ਜਿਆਦਾ ਖੁਸ਼ ਸੀ

Loading views...


ਮੈਨੂੰ ਵੀ ਪਤਾ ਸੀ ਕਿ ਲੋਕ ਬਦਲ ਜਾਂਦੇ ਨੇ __!!
ਪਰ ਮੈਂ ਕਦੇ ਉਸਨੂੰ “ਲੋਕਾਂ” ਵਿੱਚ ਨਹੀ ਸੀ ਗਿਣਿਆ

Loading views...


ਅੱਜ ਤੈਨੂੰ ਦੱਸਾਂ ਨਿਸ਼ਾਨੀ , “ਉਦਾਸ” ਰਹਿੰਦੇ ਲੋਕਾਂ ਦੀ,,
ਕਦੀ ਗੌਰ ਨਾਲ ਦੇਖੀ , ਉਹ ਅਕਸਰ “ਹੱਸਦੇ” ਬਹੁਤ.ਨੇ,, !!

Loading views...

ਨੀਂਦ ਚ ਵੀ ਗਿਰ ਜਾਂਦਾ ਮੇਰੀ ਅੱਖਾਂ ਚੋਂ ਹੰਝੂ..
ਜਦੋਂ ਤੂੰ ਖੁਆਬਾ ਵਿੱਚ ਮੇਰਾ ਹੱਥ ਛੱਡ ਦਿੰਦਾ ..

Loading views...


ਲਿਖਣਾ ਤੇ ਬਹੁਤ ਕੁੱਝ ਚਾਹੁੰਦੇ ਹਾਂ ਓਹਨਾ ਲਈ..
ਪਰ ਕੀ ਕਰੀਏ ਓਹਨਾ ਨੂੰ ਯਕੀਨ ਹੀ ਨਹੀਂ ਆ ਸਾਡੇ ਲਫਜਾਂ ਤੇ

Loading views...

ਤਕਦੀਰ ਆਪਣੀ ਹੈ, ਆਪੇ ਹੀ ਲਿਖਣੀ ਪੈਂਦੀ…!
ਚਿੱਠੀ ਨਹੀਂ, ਜੋ ਗ਼ੈਰਾਂ ਕੋਲੋਂ ਲਿਖਾ ਲਵੋਗੇ

Loading views...

ਮੁਹੱਬਤ ਦਾ ਸਿਲਸਿਲਾ ਵੀ ਅਜ਼ੀਬ ਆ
ਜੇ ਮਿਲ ਜਾਵੇ ਤਾਂ ਗੱਲਾ ਲੰਮੀਆ,ਜੇ ਵਿਛੜ ਜਾਵੇ ਤਾਂ ਰਾਤਾਂ ਲੰਮੀਆਂ

Loading views...