ਅਸੀ ਮੇਹਨਤ ਨਾਲ ਕੀਤੀਆਂ ਤਰੱਕੀਆਂ
.
ਪੱਕੇ ਰੰਗ ਵਾਂਗੂ ਯਾਰੀਆਂ ਵੀ ਪੱਕੀਆਂ

Loading views...



ਜਿਸ ਇਨਸਾਨ ਨੂੰ ਤੁਸੀਂ ਹਰ ਰੋਜ ਯਾਦ ਕਰਦੇ ਹੋ ,
ਜਾਂ ਤਾਂ ਓਹ ਤੁਹਾਡੇ ਬਹੁਤ ਦੁਖ ਦਾ ਕਾਰਨ ਹੁੰਦਾ ਹੈ ਜਾਂ ਖੁਸ਼ੀ ਦਾ

Loading views...

ਕਦੇ ਕਹਿੰਦੀ ਸੀ ਤੇਰੇ ਬਿਨਾਂ future ਨਹੀ ਮੇਰਾ ,
ਅੱਜ ਕੱਲ ਕਮਲੀ ਮੈਨੂੰ past ਦੱਸਦੀ ਆ,,

Loading views...

ਮੈਨੂੰ ਮਾਣ ਐ ਸੋਹਣੀਆਂ ਲਿਖੀਆਂ ਤਕਦੀਰਾਂ ਤੇ
.
ਤੇਰਾ ਸਾਥ ਜੋ ਲਿੱਖ ਦਿਤਾ ਹੱਥਾਂ ਦੀਆਂ ਲਕੀਰਾਂ ਤ

Loading views...


ਕੀ ਸਮਝੇ ਤੂੰ ਕੀਮਤ ਹੰਝੂ ਖਾਰਿਅਾ ਦੀ
ਯਾਰੀ ਚੰਗੀ ਹੁੰਦੀ ਚੰਦ ਨਾਲੋ ਤਾਰਿਅਾ ਦੀ

Loading views...

ਸੁੱਕੇ ਪੱਤਿਆਂ ਵਰਗੀ ਹੈ ਹਸਤੀ ਮੇਰੀ..
ਜੇ ਕਿਸੇ ਨੇ ਸਮੇਟਿਆ ਵੀ ਤਾਂ ਸਿਰਫ ਜਲਾਉਣ ਲਈ.

Loading views...


ਭਗਵਾਨ ਹਰ ਪਲ਼ ਸਾਡੇ ਚੇਤਿਆਂ ਵਿੱਚ ਰਹੀਂ
ਜੇ ਤੂੰ ਭੁੱਲ ਗਿਆ ਸਾਡੇ ਕੋਲ ਬਚੂਗਾ ਕੀ।।

Loading views...


ਤੇਰੇ ਹੁਸ਼ਨ ਦੇ ਆਸ਼ਿਕ ਬੇਸੁਮਾਰ ਸੀ।
ਤੇ ਉਨ੍ਹਾਂ ਵਿਚੋਂ ਇਕ ਮੈਂ ਸੀ।

Loading views...

Hath ਬੰਨ੍ਹ ਕੇ ਆਖਾਂ ਜੇ Rabb ਮੰਨਦਾ ਹੋਵੇ ਮੇਰੀ,,,,,,,
ਜਿਥੇ ਨਿਕਲੇ ਜਾਨ ਮੇਰੀ oh ਬੁੱਕਲ ਹੋਵੇ ਤੇਰੀ .

Loading views...

ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ❤
ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ

Loading views...


ਮੇਰੀ ਚੁੱਪੀ ਤੋ ਨਾਰਾਜ ਨਾ ਹੋਵੀਂ…
ਅਕਸਰ ਦਿਲੋਂ ਚਾਹੁਣ ਵਾਲੇ ਮੂਹੋਂ ਬਿਆਨ ਨਹੀਂ ਕਰ ਪਾਉਦੇ..।।

Loading views...


.ਬੜਾ ਅੋਖਾ ਹੁੰਦਾ ↪ ਉਹਨਾ ਲੋਕਾ ਨੂੰ ਸਮਝਣਾ
ਜੋ ਆਪਣਾ ਖਾਸ ਦੱਸ ਕੇ ਸਾਨੂੰ ਇਸਤੇਮਾਲ ਕਰਦੇ ਨੇ.

Loading views...

ਮੈਂ ਬਚਾਉਂਦਾ ਰਿਹਾ ਸਿਉਂਕ ਤੋਂ ਘਰ ਆਪਣਾ..
ਕੁੱਝ ਕੁਰਸੀ ਦੇ ਕੀੜੇ ਮੇਰਾ ਮੁਲਕ ਖਾ ਗਏ

Loading views...


ਸੂਹੇ 💋 ਦੀ ਨਾ ਕਦੀ ਅਾਵਾਜ ਕੰਨਾ ਵਿਚ ਪਾੲੀ
ਤੇਰੇ ਬਿਨ ਹੁਣ ਜੀ ਲੱਗਦਾ ਨਾ ਕਹਿਣ ਵਾਲੀ ਨਾ ਰਹੀ

Loading views...

ਜਿਂਦਗੀ ਚ ਖੁਸ਼ ਰਹਿਣ ਦਾ ਤਰੀਕਾ,
ਕਿਸੇ ਤੋ ਕੋਈ ਉਮੀਦ ਨਾ ਰੱਖੋ

Loading views...

ਜਿੰਦਗੀ ੲਿੰਨੀ ਅੌਖੀ ਪਤਾ ਕਿੳੁ ਹੈ ?
ਕਿੳੁਕਿ ਸੋਖੀ ਮਿਲੀ ਚੀਜ ਦੀ ਕੋੲੀ ਕਦਰ ਨੀ ਪਾਂੳੁਦਾ…

Loading views...