ਬੜੇ ਰਿਸ਼ਤੇ ਨਿਭਾ ਲਏ ਪੈਰੀ ਗਿਰ ਗਿਰ ਕੇ .,
ਹੁਣ ਦੱਸਣਾ ਕਈਆਂ ਨੂੰ attitude ਕਿਹਨੂੰ ਕਹਿੰਦੇ..Ne

Loading views...



ਮਾੜੇ ਅਗੇ ‪kaddi‬ ਰੋਹਬ ਨਹੀ ਦਿਖਾਈ ਦਾ….
ਤੇ ਜਣੀ ਖਣੀ ਨੂੰ ਬਹੁਤਾ ‪Muhh‬ ਨਹੀ ਲਾਈਦਾ….

Loading views...

ਅੈਵੇਂ ਸੜੀਦਾ ਨੀ ਵੇਖ ਕੇ ਤਰੱਕੀਅਾਂ
ਹਰ ਕੋਈ ਆਪਣੇ ਹੀ ਭਾਗਾ ਦਾ ਖਾਂਦਾ ਏ

Loading views...

ਹਮ ਉਨ ਕੇ ਨਹੀਂ ਹੋਤੇ ਜਨਾਬ
ਜੋ ਸਬ ਕੇ ਹੋਤੇ ਹੈ,

Loading views...


ਵੱਢਣ ਰੁੱਖ ਆੲੇ ਸਨ..
..’ ਅਜੇ ਧੁੱਪ ਤੇਜ਼ ਹੈ ‘ ਕਹਿ ਕੇ, ਛਾਵੇਂ ਬਹਿ ਗੲੇ।

Loading views...

ਹੱਥ ਘੁੱਟ ਕੇ ਕੀਤੇ ਖਰਚ ਜ਼ਿੰਦਗੀ ਬਣਾ ਿਦੰਦੇ ਨੇ
ਚਾਦਰ ਨਾਲ਼ੋਂ ਵੱਧ ਪਸਾਰੇ ਪੈਰ ਮੰਗਣ ਲਾ ਿਦੰਦੇ ਨੇ……

Loading views...


ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ…💓
🎓ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ..

Loading views...


ਸਿਖਲਾ ਤੂੰ KRONI ਪੂਣੀ ਜੱਟੀੲੇ
ਤੇਰਾ ਹੋਣ ਵਾਲਾ HUBBY ਪੱਗ ਬੰਨਦਾ

Loading views...

ਹੋੲਿਅਾ ਕੀ ਜੇ ਲੋਕਾ ਨੇ ਬਦਨਾਮ ਕਰਤਾ…
ਚਲੋ ਕਿਸੇ ਬਹਾਨੇ ਤਾ ਮਿਤਰਾਂ ਦਾ ਨਾਮ ਕਰਤਾ.

Loading views...

ਜੇ ਤੁਸੀ ਸਾਡੇ ਤੋ ਨਫਰਤ ਕਰਨ ਲੱਗੇ ਹੋ ਤਾ
ੳੁਨੀ ਹੀ ਕਰਨੀ ਜਿਨਾ ਅਸੀ ਕਦੇ ਤੂਹਾਨੂੰ ਪਿਅਾਰ ਕਰਦੇ ਸੀ

Loading views...


ਨਾ ਯਾਰੀ ਵੱਡੀ ਨਾ ਪਿਆਰ ਵੱਡਾ

ਜੋ ਇਹਨੂੰ ਨਿਭਾ ਜਾਵੇ ਉਹ ਇਨਸਾਨ ਵੱਡਾ

Loading views...


Ikk DinTera Bhulekha Tainu Dil To Laah K Kadhna .
Tera Bin Jee Laungi Tainu Ehsaas Kra K Shadna .

Loading views...

ਕੀ ਜੋਰ ਗਰੀਬਾ ਦਾ ਸੋਹਣੀਏ ਮਹਿਲਾ ਵਿੱਚ ਤੇਰੀ ਸਰਦਾਰੀ
ਸਾਨੂੰ ਕਰਕੇ ਪਾਗਲ ਨੀ ਸੋਹਣੀਏ ਤੂੰ ਕਿੱਥੇ ਬਾਜੀ ਮਾਰੀ

Loading views...


ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ
ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ.

Loading views...

ਘੁੰਮਣ ਘਮਾਣ ਨੂੰ ਚੇਤਕ ਰਖਿਆ ,
ਸਾਈਕਲ ਤਾ ਰਖਿਆ ਏ ਪੱਠੇ ਲਿਆਣ ਨੂੰ

Loading views...

Ik pyar hi aw jo tainu mere kol aaun lyi kehnda..
.
.
.
Nahi ta mere ch kuj v khaas nhi
😘

Loading views...