ਬਾਪੂ ਕਹਿੰਦਾ ਮੁੰਡਾ ਮੇਰਾ Set ਹੋ ਜਵੇ
ਮੁੰਡਾ Set ਜਿਹਾ ਹੋ ਕੇ ਸ਼ਹਿਰ ਗੇੜੇ ਮਾਰਦਾ

Loading views...



ਝੱਲੇ ‘ਇੱਸਕ’
ਤੇ ਸਿਆਣੇ ‘ਹਿਸਾਬ ਕਿਤਾਬ’
ਬੜਾ ਤਕੜਾ ਕਰਦੇ ਨੇ

Loading views...

Kuj ta reham kr lya kr oye SajjNa,
Koi Khud nu barbaad kr rea hai teri khatir..

Loading views...

ਗਮ ਨੂੰ ਪਾਲਣਾਂ ਨਹੀ ਭੁਲਾਉਣਾ ਸਿੱਖੋ,
ਕੀ ਪਤਾ ਅੱਗੇ ਜ਼ਿੰਦਗੀ ਵਿੱਚ ਖੁਸ਼ੀਆਂ ਹੋਣ..!

Loading views...


ਉਹ ਕੱਲ ਮੈਨੂੰ ਯਾਦ ਕਰਕੇ ਰੋਣ ਲੱਗ ਗਈ
ਬਹੁਤ ਟਾਈਮ ਬਾਅਦ ਮੈਨੂੰ ਕੋਈ ਖੁਸ਼ਖਬਰੀ ਮਿਲੀ ਆ

Loading views...

ਅਸੀਂ ਸਰਕਾਰਾਂ ਬਣਾਈਆਂ ਸੀ ਗ਼ਰੀਬਾਂ ਦਾ ਸੋਚਣ ਲਈ
ਪਰ ਸਰਕਾਰਾਂ ਬਣ ਗਈਆਂ ਗ਼ਰੀਬਾਂ ਨੂੰ ਠੋਕਣ ਲਈ

Loading views...


ਧੁੱਪ ਦੇ ਵਿੱਚ ਛਾ ਹੈ ਬਾਪੂ, ਹਰ ੳਲਝਣ ਦੇ ਵਿੱਚ ਹਾਂ ਹੈ ਬਾਪੂ
.
ਮਮਤਾ ਦੇ ਲਈ ਮਾਂ ਹੈ ਬਾਪੂ, ਰੱਬ ਵਰਗਾ ੲਿੱਕ ਨਾਂ ਹੈ ਬਾਪੂ

Loading views...


ਐਵੇਂ ਕਤੀੜ ਫਿਰਦੀ ਆ ਵਕਤ ਟਾਈਮ ਦੇ ਵਹਿਮ ਚ
ਅਣਖ਼ਾ ਵਾਲੇ ਤਾਂ ਮੌਕੇ ਤੇ ਹੀ ਕੰਮ ਫਤਿਹ ਕਰਦੇ ਨੇ…

Loading views...

ਦਿਲ ਦੇ ਨੇੜੇ ਨੇੜੇ ਰਿਹਾ ਕਰ ਸੱਜਣਾ
ਤੇਰਾ ਇਕ ਪਲ ਦੂਰ ਹੋਣਾ ਸਾਡੀ ਜਾਨ ਤੇ ਬਣ ਜਾਂਦਾ

Loading views...

ਪਿਆਰ ਇੰਦਾ ਹੋਵੇ ਕੇ ਮਿਲਣ ਨੂੰ ਰੂਹ ਤਰਸੇ
ਜਦ ਵੱਖ ਹੋਈਏ ਤਾ ਰੱਬ ਦੀਆ ਅੱਖਾ ਚੋ ਪਾਣੀ ਵਰਸੇ.

Loading views...


ਚਟਣੀ ਰੋਟੀ ਨਾਲ ਵੀ ਡੰਗ ਟਪਾਏ ਜਾਂਦੇ ਸੀ,
ਕੂੰਡਾ ਸੋਟਾ ਤੇ ਕੁੱਟਣ ਵਾਲਾ ਨਜ਼ਰੀ ਨਾ ਆਵੇ।

Loading views...


ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ,
ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ

Loading views...

ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…
ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ

Loading views...


ਮਾਂ ਪਿਉ ਕੀ ਨੇ ਮੈ ਦੱਸ ਸੱਕਾ…
ਕਾਸ਼ ਕੁੱਝ ਇਦਾ ਦੇ ਅਲਫਾਜ ਮੈਨੂੰ ਲਿਖਣੇ ਆ ਜਾਣ..

Loading views...

ਵੇ ਹੁਣ try ਨਾ ਕਰੀ ਤੈਥੋਂ dilo 💝ਕੱਢੀ ਵੀ ਨੀ ਜਾਣੀ,
ਮੈਂ ਰੌਲੇ ਦੀ ਜ਼ਮੀਨ ਵਰਗੀ ਤੇਰੇ ਤੋਂ ਛੱਡੀ ਵੀ ਨੀ ਜਾਣੀ 😜

Loading views...

ਤੇਰੇ ਆਪਣਿਆ ਚ ਸਾਡਾ ਨਾਮ ਕਦੇ ਆ ਨਹੀ ਸਕਦਾ
ਤੇ ਸਾਡੇ ਆਪਣਿਆ ਚੋ ਤੇਰਾ ਨਾਮ ਕਦੇ ਜਾ ਨਹੀ ਸਕਦਾ

Loading views...