ਫਿਕਰ ਤਾਂ ਤੇਰੀ ਅੱਜ ਵੀ ਆ ‘Bas’
ਪਹਿਲਾ ਹੱਕ ਸੀ ਹੁਣ ਨੀ…

Loading views...



ਅਸੀਂ ਸਰਕਾਰਾਂ ਬਣਾਈਆਂ ਸੀ ਗ਼ਰੀਬਾਂ ਦਾ ਸੋਚਣ ਲਈ
ਪਰ ਸਰਕਾਰਾਂ ਬਣ ਗਈਆਂ ਗ਼ਰੀਬਾਂ ਨੂੰ ਠੋਕਣ ਲਈ

Loading views...

ਦੁੱਖਦੀ ਰੱਗ ਤੇ ਹੱਥ ਧਰਦੇ ਲੋਕੀਂ
ਦੇਖ ਝੜਾਈ ਅੱਜ ਕੱਲ ਸੜਦੇ ਲੋਕੀਂ

Loading views...

ਵਤਨਾਂ ਚ ਜ਼ਿੰਦਗੀ ਹੈ ਪਰ ਪੈਸਾ ਨਹੀਂ
ਪਰਦੇਸਾਂ ਚ ਪੈਸਾ ਹੈ ਜ਼ਿੰਦਗੀ ਨਹੀਂ.

Loading views...


ਜਦੋਂ ਬਚਪਨ ਸੀ… ੳੁਦੋਂ ਸ਼ਾਮ ਵੀ ਹੁੰਦੀ ਸੀ
ਹੁਣ ਤੇ ਸਵੇਰ ਤੋਂ ਬਾਅਦ… ਸਿੱਧੀ ਰਾਤ ੲੀ ਹੁੰਦੀ ੲੇ

Loading views...

ਜੀਹਦਾ ਚੱਲੇ ਨਾਮ ਲੋਕ ਦੁੱਖ ਵੀ ਉਸੇ ਦੇ ਵੰਡਦੇ ਨੇ ..
ਗਰੀਬ ਦੇ ਦੁੱਖਾ ਨੂੰ ਤਾ ਲੋਕੀ ਅੱਜ ਵੀ ਭੰਡਦੇ ਨੇ ..

Loading views...


Sympathy ਤੁਸੀ ਕਿਸੇ ਤੋ ਵੀ ਲੈ ਸਕਦੇ ਹੋ..
Jealousy ਵਾਸਤੇ ਤੁਹਾਨੂੰ ਮਿਹਨਤ ਕਰਨੀ ਪੈਦੀ ਹੈ ..

Loading views...


ਨ੍ਹੇਰੀ ਨਸ਼ਿਆਂ ਦੀ ਬੜੀ ਪਹਿਲਾਂ ਝੁੱਲ ਗਈ,
ਚਿੱਟੇ ਦਾ ਜ਼ਹਿਰ ਪੰਜਾਬ ਦੇ ਕਿੰਨੇ ਪੁੱਤ ਖਾ ਗਿਆ…

Loading views...

बहुत कुछ बाकी रहता है..,
और ख़तम हो जाती है ज़िंदगी…..

Loading views...


ਮੂੰਹ ਦੇ ਮਿੱਠੇ ਤੋਂ ਤੇ
ਰੰਗ ਦੇ ਚਿੱਟੇ ਤੋਂ
ਅਸੀ ਥੋੜਾ ਦੂਰ ਹੀ
ਰਹੀਦਾ

Loading views...


ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ
ਸੁੱਖ ਨਾਲ ਟਾਇਮ ਅਜੇ ਸਿਰਾ ਚਲਦਾ

Loading views...

ਖੁਸ਼ੀਆਂ ਵੰਡਾਉਣ ਦੇ ਲਈ ਦੋਸਤ ਹਜ਼ਾਰ ਰੱਖੀ
ਗ਼ਮ ਆਵੇ ਜੇ ਕਦੇ ਤਾਂ ਮੈਨੂੰ ਯਾਦ ਰੱਖੀਂ

Loading views...


ਕਿੰਨੇ ਕੀਸਮਤ ਵਾਲੇ ਨੇ ੳੁਹ ਲੋਕ ਜਿੰਨਾ ਨੂੰ ਕੱਲ
ਦੋਵਾਰਾ ਝਾੜੂ ਮਾਰਨ ਦਾ ਮੋਕਾ ਮਿਲ ਰਿਹਾ

Loading views...

ਨਹੀਂ ਮੁੜਨਾ ਇਕ ਵਾਰ ਕਮਾਨੋ ਨਿਕਲਿਆ ਤੀਰਾਂ…..
ਕਿਥੇ ਵਾਪਿਸ ਮਿਲਣਾ ਨਦੀਓ ਵਿਛੜਿਆ ਨਿਰਾ…..

Loading views...

ਜ਼ਿੰਦਗੀ ਚ ਆਪਣਿਆਂ ਨੇ ਐਨੇ ਝਟਕੇ ਦਿਤੇ ਨੇ
ਸਾਲਾ ਭੁਚਾਲ ਦੇ ਝਟਕਿਆਂ ਦਾ ਜਮੀਂ ਪਤਾ ਨੀ ਲੱਗਿਆ

Loading views...