ਤੱਕਿਆ ਤਾਂ ਕਮਲੀਏ ਗੈਰਾਂ ਨੂੰ ਜਾਦਾਂ ਐ
ਆਪਣਿਆ ਨੂੰ ਤਾਂ ਦਿਲ ਚੋ ਦੇਖੀਦਾ ਆ

Loading views...



ਥੋੜ੍ਹਾ ਜਿਹਾ ਦੇ ਦੇ ਵਕਤ..ਮੈਨੂੰ ਟੋਟੇ ਜੋੜਨ ਲਈ..
ਮੈਂ ਜੋੜਕੇ ਰੱਖਾਂ ਦਿਲ..ਤੇਰੇ ਫਿਰ ਤੋਂ ਤੋੜਨ ਲਈ..

Loading views...

ਇਥੇ ਕਦਰ ਪਿਉ ਦੇ ਬੋਲਾਂ ਦੀ ਕੋਈ ਵਿਰਲਾ ਹੀ ਕਰਦਾ ਏ
ਮਿਰਜੇ ਲੱਖਾਂ ਫਿਰਦੇ ਨੇ ਪਰ ਸਰਵਣ ਕੋਈ ਕੋਈ ਬਣਦਾ ਏ….

Loading views...

ਕਿੰਨੀ ਖਿੱਚ ਸੀ ਜਦੋਂ ਤੱਕ ਅਜਨਬੀ ਸੀ
ਬੇਗਾਨੇ ਜਿਹੇ ਹੋ ਗਏ ਹਾਂ ਜਾਣ ਪਹਿਚਾਣ ਬਣਾ ਕੇ…hpy🥰🥰

Loading views...


ਚੋਗਾ ਸਭ ਨੇ ਚੁਗਣਾ ਸਭ ਦਾ Different Luck ਹੁੰਦਾ ,
ਕਿਸੇ ਦਾ ਜਰੀਆ Office ਕਿਸੇ ਦਾ Truck ਹੁੰਦਾ

Loading views...

ਨਾਰਾਜਗੀ ਸਾਡੇ ਨਾਲ ੳਹਨੇ ਕੁੱਝ ਇੰਜ ਜਾਹਿਰ ਕੀਤੀ,
ਜਹਿਰ ਵੀ ਲਿਆਕੇ ਰੱਖਿਆ ਤਾਂ ਉਹ ਵੀ ਦੂਰ ਕਰਕੇ…

Loading views...


ਦੁੱਖ ਤਾਂ ਬਹੁਤ ਹੋਇਆ ਤੇਰੇ ਜਾਣ ਦਾ
ਪਰ ਫਿਰ ਸੋਚਦਾ ਤੇਰੇ ਨਾਲ ਕਿਹੜਾ ਸੁਖੀ ਸੀ

Loading views...


ਇੱਕ ਪਾਸੇ ਤਾਂ ਆਖੇਂ”ਸਬਰ ਦਾ ਫ਼ੱਲ ਮਿੱਠਾ ਹੁੰਦਾ”
ਦੂਜੇ ਪਾਸੇ ਇਹ “ਵੱਖਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ”
ਵਾਹ ਨੀਂ ਜ਼ਿੰਦਗੀਏ.. .

Loading views...

haase naal keha c mai reh lu tere bin ve..
Gusse hoke mudya nahi hoge baale din ve..

Loading views...

ਹੋੲਿਅਾ ਕੀ ਜੇ ਲੋਕਾ ਨੇ ਬਦਨਾਮ ਕਰਤਾ…
ਚਲੋ ਕਿਸੇ ਬਹਾਨੇ ਤਾ ਮਿਤਰਾਂ ਦਾ ਨਾਮ ਕਰਤਾ.

Loading views...


ਮੇਰੀ ਮੈਂ ਨੇ ਤੇਰੇ ਤੋਂ ਜੁਦਾ ਰੱਖਿਆ,
ਮੈਨੂੰ ਇਨਸਾਨ ਤੈਨੂੰ ਖੁਦਾ ਰੱਖਿਆ

Loading views...


ਕੋਈ ਕਰਦਾ ਹੋਵੇ ਜੇ ਪਿਆਰ SoHniye
ਕਦਰ ਕਰੀ ਦੀ ਨਖਰੇ ਨੀ ਕਰੀ ਦੇ

Loading views...

ਹੱਸ 😊ਲੈ ਜਿੰਨਾ ਮੇਰੇ 🙎‍♂️ਤੇ ਹੱਸਣਾ
ਬਆਦ 👈ਵਿੱਚ ਬਸ ਤੈਂ ਮੱਚਣਾ

Loading views...


ਇਕੋ ਪਲ ਵਿਚ ਮੇਰੇ ਸਾਰੇ ਗਮ ਖਰੀਦ ਲੈ ਗਈ

ਕਿਸੇ ਕਿਸੇ ਸ਼ਕਸ ਦੀ ਮੁਸਕਾਨ ਵੀ ਬੜੀ ਅਜੀਬ ਹੁੰਦੀ ਏ

Loading views...

ਚੀਜ਼ਾਂ ਸਹੀ ਹੋ ਜਾਦੀਆਂ ਨੇ ਤੇ ਬੁਰਾ ਵਕਤ ਵੀ ਚੱਲਾ ਜਾਂਦਾ ਹੈ ਪਰ ਅਸੀਂ ਪਹਿਲਾ ਵਰਗੇ ਨਹੀ ਹੋ ਪਾਉਦੇ…!!!

Loading views...

ਮਾਂ ਦੀ ਕਿਰਪਾ ਸਿਰ ਤੇ ਹੋਣੀ ਚਾਹੀਦੀ ਆ..
ਸਾਧਾਂ ਦੇ ਤਵੀਤਾਂ ਨੂੰ ਕੌਣ ਪੁੱਛਦਾ…

Loading views...