ਦੁਨੀਆ ਵਿਚ ਦਿਲਦਾਰ ਬੜੇ ਨੇ, ਪਰ ਮਤਲਬ ਦੇ ਯਾਰ ਬੜੇ ਨੇ
ਇਸ਼ਕ ਨਿਭਾਉਦਾਂ ਕੋਈ ਕੋਈ, ਇਸ਼ਕ ਦੇ ਦਾਵੇਦਾਰ ਬੜੇ ਨੇ !!

Loading views...



ਕਿਸਮਤ ਲਿਖੀ ਨੀ ਬਣਾਈ ਜਾਂਦੀ ਆ ,
ਇਜਤ ਮਿਲਦੀ ਨੀ ਕਮਾਈ ਜਾਂਦੀ ਆ ..

Loading views...

ਪਿੰਡ ਵਾਲਾ ਸੂਰਜ ਜੋ ਸਫ਼ੈਦਿਆਂ ਵਿਚੋਂ ਚੜ੍ਹਦਾ ਤੇ ਰੂੜੀਆਂ ਵਿਚ ਛੁਪ ਜਾਂਦਾ ਏ

ਮੈਨੂੰ ਨਹੀਂ ਚਾਹੀਦਾ ਸਮੁੰਦਰ ‘ਚੋਂ’ ਚੜ੍ਹਨ ਵਾਲਾ ਸੂਰਜ ਤੇ ਪਹਾੜਾਂ ਵਿਚ ਛੁਪ ਜਾਣ ਵਾਲਾ

Loading views...

ਚੀਜ਼ਾਂ ਸਹੀ ਹੋ ਜਾਦੀਆਂ ਨੇ ਤੇ ਬੁਰਾ ਵਕਤ ਵੀ ਚੱਲਾ ਜਾਂਦਾ ਹੈ ਪਰ ਅਸੀਂ ਪਹਿਲਾ ਵਰਗੇ ਨਹੀ ਹੋ ਪਾਉਦੇ…!!!

Loading views...


ਓਹ ਰੋਟੀ ਚੁਰਾ ਕੇ ਚੋਰ ਹੋ ਗਿਆ
ਲੋਕੀ ਦੇਸ਼ ਖਾ ਗਏ, ਕਾਨੂੰਨ ਲਿਖਦੇ ਲਿਖਦੇ

Loading views...

ਹੁਣ ਕਰਲਾ Enjoy ਥੋੜੇ ਦਿਨ *ਬੇਬੇ_ਗਰੀਬੀ* ਵਾਲੇ ਦਿਨਾਂ ਨੂੰ
ਆਉਣ ਵਾਲੇ ਸਮੇ ‘ਚ *ਪੈਸਾ* ਸਭਾਲਣ ਚੋ ਨੀ *ਵੇਲ* ਮਿਲਣਾ

Loading views...


ਦਰਦ ਹੀ ਛੁਪਾ ਕੇ ਰੱਖ ਲਾ ਦਿਲਾ ਏਥੇ ਕੋਈ ਨਹੀ ਸਮਝਦਾ ਦੁੱਖਾ ਨੂੰ
ਬੁਰੇ ਵਕਤ ਤੇ ਹਰ ਕੋਈ ਸਾਥ ਛੱਡ ਜਾਦਾ ਭੱਜ ਭੱਜ ਕੋਲ ਆਉਦੇ ਨੇ ਸੁੱਖਾਂ ਨੂੰ.

Loading views...


ਪਿਆਰ ਵਿੱਚ ਗ਼ੁੱਸੇ ਹੋਣਾ ਚੰਗਾ ਹੈ…..
.
ਪਰ ਪਿਆਰ ਵਿੱਚ ਬੇਇਜਤੀ ਕਰਨਾ ਪਿਆਰ ਨਹੀ ਹੰਕਾਰ ਹੈ…!!

Loading views...

ਸਖ਼ਤ ਹੱਥਾਂ ਚੋਂ ਵੀ ਛੁੱਟ ਜਾਦੀਆਂ ਨੇ ਉਂਗਲੀਆ…
ਰਿਸ਼ਤੇ ਜੋਰ ਨਾਲ ਨਹੀਂ ਤਮੀਜ਼ ਨਾਲ ਰੱਖੇ ਜਾਂਦੇ ਨੇ…

Loading views...

ਜੋ ਮੈਨੂੰ ਅੱਜ ਤੱਕ ਸਮਝ ਨੀ ਸਕਿਆ, 😑
ਲੋਕੀ ਉਹਦੇ ਬਾਰੇ ਇੰਨਾ ਕਿਉਂ ਪੁੱਛਦੇ ਨੇ ਮੇਰੇ ਤੋਂ .

Loading views...


ਬੇਵਫਾ ਓਹ ਸੀ , ਵਕ਼ਤ ਸੀ ਜਾਂ ਕਿਸਮਤ
ਪਰ ਅੰਜ਼ਾਮ ਜ਼ੁਦਾਈ ਹੀ ਸੀ.

Loading views...


ਬਾਪੂ ਕਹਿੰਦਾ ਮੁੰਡਾ ਮੇਰਾ Set ਹੋ ਜਵੇ
ਮੁੰਡਾ Set ਜਿਹਾ ਹੋ ਕੇ ਸ਼ਹਿਰ ਗੇੜੇ ਮਾਰਦਾ

Loading views...

ਜਦ Trust ਟੁੱਟ ਜਾਂਦਾ ਆ ਤਾਂ ਫੇਰ
Sorry ਦਾ ਵੀ ਕੋਈ ਮਤਲਬ ਨਹੀਂ ਰਹਿੰਦਾ

Loading views...


ਦਰਦ ਜਦੋ ਮਿੱਠਾ ਲੱਗਣ ਲੱਗ ਪਵੇ
ਤਾ ਸਮਝ ਲਵੋ ਕਿ ਤੁਹਾਨੂੰ ਜੀਣਾ ਆ ਗਿਆ.

Loading views...

ਦੌਲਤਾ ਤਾਂ ਵਿਰਾਸਤ ਵਿਚ ਵੀ ਮਿਲ ਜਾਂਦੀ ਆ ਨੇ,
ਪਰ ਪਹਿਚਾਣ ਆਪਣੇ ਆਪ ਹੀ ਬਣਾਉਣੀ ਪੈਂਦੀ ਏ….!!!!

Loading views...