ਸਾੰਨੂ ਚੰਗਾ ਦਿੱਤਾ ਰੱਬ ਨੇ ਸਾਵਲਾ ਜਿਆ ਰੰਗ
.
ਕਿਉਂਕਿ ਸੌਹਣਿਆ ਦੇ ਕਹਿੰਦੇ ਬੜੇ ਹੁੰਦੇ ਜੱਬ ਨੇ..!!

Loading views...



ਕੋੲੀ ਚਿੜੀ ਰਾਸਤਾ ਭੁਲ ਕੇ ਕਮਰੇ ਵਿੱਚ ਅਾ ਜਾਵੇ….
ਤਾ ੳੁਸਨੂੰ ਪੱਖਾ ਬੰਦ ਕਰਕੇ ਰਸਤਾ ਦਿਖਾੳੁਣਾ ਵੀ ਮੁਹੱਬਤ ਹੈ…

Loading views...

ਅਜੀਬ ਰਿਸ਼ਤਾਂ ਹੁੰਦਾ ਸਾਡੇ ਤੇ ਖੁਵਾਹਿਸ਼ਾਂ ਦੇ ਦਰਮਿਅਾਨ …
ੳੁਹ ਸਾਨੂੰ ਜੀਣ ਨਹੀਂ ਦਿੰਦੀਅਾਂ ਤੇ ਅਸੀਂ ੳੁਹਨੂੰ ਮਰਨ ਨਹੀਂ ਦਿੰਦੇ..

Loading views...

ਪਿਆਰ ਸਭ ਨਾਲ,ਯਕੀਨ ਖਾਸ ਤੇ।
ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ

Loading views...


ਕੌਣ ਚੁਹਿੰਦਾ ਹੋਜੇ ਮਸ਼ਹੂਰ ਪੁੱਤ ਕਿਸੇ ਦਾ…
ਨਾਮ ਮਾਪਿਆ ਦਾ ਆਪ ਹੀ ਚਮਕਾਉਣਾ ਪੈਂਦਾ ਹੈ

Loading views...

ਪਿਆਰ ਰੌਹਬ ਨਾਲ ਨਹੀਂ ਕੀਤਾ ਜਾਂਦਾ,
ਜਜ਼ਬਾਤਾਂ ਦੇ ਇਜ਼ਹਾਰ ਨਾਲ ਕੀਤਾ ਜਾਂਦਾ ਹੈ

Loading views...


ਮੇਰਾ ਹਾਲ ਪੁੱਛਕੇ ਮੈਨੂੰ ਸ਼ਰਮਿੰਦਾ ਨਾਂ ਕਰਿਆ ਕਰ
ਕਿਉਕਿ ਹਾਲ ਮੇਰਾ ਉਹੀ ਆ ਜੋ ਤੂੰ ਬਣਾਕੇ ਰੱਖਿਆ

Loading views...


ਤਾਸ ਚ’ ਇੱਕਾ ਤੇ ਜਿੰਦਗੀ ਚ’ ਸਿੱਕਾ
ਜਦੋ ਚਲਦਾ ਤਾਂ ਦੁਨੀਆਂ ਸਲਾਮਾ ਕਰਦੀ ਆ

Loading views...

ਸ਼ੀਸ਼ੇ ਨਾ ਬਦਲੇ ਤਸਵੀਰਾਂ ਬਦਲ ਗਈਆਂ,
ਤੇਂਥੋ ਵੱਖ ਹੋਕੇ ਤਕਦੀਰਾਂ ਬਦਲ ਗਈਆਂ .

Loading views...

ਸਮਾਂ ਰਹਿੰਦੇ ਗਲ਼ਤ-ਫ਼ਹਿਮੀਆਂ…
ਦੂਰ ਨਾ ਕਰੀਆਂ ਜਾਣ ਤਾਂ ਨਫ਼ਰਤ ਚ’ ਬਦਲ਼ ਜਾਂਦੀਆਂ ਨੇ,

Loading views...


ਕਦੇ ਕਰੀ ਨਾ ਯਕੀਨ ਵੈਰੀ ਜਾਗਦਾ ਜਾ ਸੁੱਤਾ
ਭੇਦ ਦਿਲ ਦੇ ਨਾ ਖੋਲੀ ਜਮਾਨਾ ਬੜਾ ਕੁੱਤਾ

Loading views...


ਜਿਸ ਇਨਸਾਨ ਨੂੰ ਤੁਸੀਂ ਹਰ ਰੋਜ ਯਾਦ ਕਰਦੇ ਹੋ ,
ਜਾਂ ਤਾਂ ਓਹ ਤੁਹਾਡੇ ਬਹੁਤ ਦੁਖ ਦਾ ਕਾਰਨ ਹੁੰਦਾ ਹੈ ਜਾਂ ਖੁਸ਼ੀ ਦਾ

Loading views...

ਐਸੇ ਇਸ਼ਕੇ ਨੇ ਮਾਰੇ ਕਿ ਉਹ ਅਕਲਾਂ ਨਾਂ ਰਹੀਆਂ.
ਮੁੱਖ ਹੋਗੇ ਨੇ ਉਦਾਸੇ ਤੇ ਉਹ ਸਕਲਾਂ ਨਾਂ ਰਹੀਆਂ

Loading views...


ApnE NaLo VaDh Ke Oh MEri care Kre,,
Rabb SaaDi DOnA di JoDi Te mehar Kre,,

Loading views...

ਜਿੰਦਗੀ ਵਿੱਚ ਚੰਗਾ ਸਮਾਂ ਸਿਰਫ ਉਹਨਾਂ ਦਾ ਹੀ ਆਉਂਦਾ..
ਜੋ ਹੋਰਾਂ ਦਾ ਬੁਰਾ ਨਹੀਂ ਸੋਚਦੇ….

Loading views...

ਇੱਕ ਨਜਰ ਐਸੀ ਸੀ ਕਿ ਅਸੀ ਦਿਲ ਲੁਟਾ ਬੈਠੇ
ਝੂਠੀ ਰੌਣਕ ਦੇਣ ਲਈ ਦੁੱਖ ਸੀਨੇ ਵਿੱਚ ਲੁਕਾ ਬੈਠੇ॥

Loading views...