ਤੂੰ ਆਵੇੰ ਤਾਂ ਨਹਿਰਾੰ ਚੌਰਾਹਿਆਂ ਨੇ ਦੱਸਣਾ
ਕੇ ਕੀ ਕੀ ਹੋਇਆ ਤੇਰੇ ਜਾਣ ਮਗਰੋੰ……

Loading views...



ਕੋਸ਼ਿਸ਼ ਕਰਕੇ ਦੇਖ ਜ਼ਰਾ ਤੂੰ ਅਪਣੀ ਮੰਜ਼ਿਲ ਪਾਉਣੀ ਜੇ
ਜਿੱਤ ਨਹੀਂ ਤਾਂ ਹਾਰ ਦਾ ਕਾਰਨ ਕੁਝ ਤਾਂ ਹਾਸਿਲ ਹੋਵੇਗਾ…

Loading views...

ਜਦੋਂ ਧੀਆਂ ਪੁੱਤਾਂ ਵਾਲੇ ਫਰਜ਼ ਨਿਭਾਉਣ ਲੱਗ ਪੈਣ
ਉਦੋਂ ਮਾਪਿਆਂ ਨੂੰ ਵੀ ਪੁੱਤਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ

Loading views...

*ਵਕਤ ਦਾ ਖਾਸ ਹੋਣਾ ਜਰੂਰੀ ਨਹੀਂ ਹੈ।
ਖਾਸ ਦੇ ਲਈ ਵਕਤ ਹੋਣਾ ਜਰੂਰੀ ਹੈ।*
ਜਗਦੀਪ ਕਾਉਣੀ 8427167003

Loading views...


ਜੇ ਪਿਆਰ ਸ਼ਕਲ ਦੇਖ ਕੇ ਹੋਇਆ
ਤਾ ਸਮਝੋ ਤੁਹਾਡੀ ਨੀਅਤ ਮਾੜੀ ..!!

Loading views...

ਰਾਜ਼ੀਨਾਮੇ ਤੇ ਤਾਂ ਬੇਗਾਨੇ ਵੀ ਆ ਖਲੋਂਦੇ ਨੇ,
ਯਾਰ ਓਹ ਜਿਹੜਾ ਮੌਕੇ ਤੇ ਖੜ੍ਹ ਜਾਵੇ

Loading views...


ਨਹੀ ਕਰਨਾ ਮੈਂ ਪਿਆਰ ਉਹਨਾਂ ਲੋਕਾਂ ਨਾਲ????
ਜੋ ਹਜ਼ਾਰਾਂ ਦੇ ਦਿਲ❤ ਜਿੱਤ ਕੇ ਵੀ ਕਿਸੇ ਇੱਕ ਦੇ ਨਹੀਂ ਹੁੰਦੇ

Loading views...


ਭਗਵਾਨ ਹਰ ਪਲ਼ ਸਾਡੇ ਚੇਤਿਆਂ ਵਿੱਚ ਰਹੀਂ
ਜੇ ਤੂੰ ਭੁੱਲ ਗਿਆ ਸਾਡੇ ਕੋਲ ਬਚੂਗਾ ਕੀ।।

Loading views...

ਦੁਨੀਆ ਸਾਧਾਂ ਤੇ ਯਕੀਨ ਕਰ ਸਕਦੀ ਆ ।।
ਪਰ ਆਪਣਿਆ ਤੇ ਕਦੀ ਨੀ ਕਰਦੀ

Loading views...

ਖਬਰੇ ਕਿਹੜੀ ਮੰਜਿਲ ਦੀ ਤਲਾਸ਼ ‘ਚ ਹੈ ਉਹ,
ਪਰ ਸਾਡਾ ਤਾਂ ਹਰ ਰਾਹ ਉਸ ਤੇ ਆ ਕੇ ਮੁੱਕ ਜਾਂਦਾ

Loading views...


ਮੇਰੀ ਜਿੰਦਗੀ ਵਿੱਚ ਇੱਕ ਵੀ ਦੁੱਖ ਨਾ ਹੁੰਦਾ
ਜੇਕਰ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ

Loading views...


ਬਚਾਉਣ ਵਾਲੇ ਕੱਚ ਵਰਗੇ ਰਿਸ਼ਤਿਆਂ ਨੂੰ ਵੀ ਬਚਾ ਲੈਂਦੇ ਨੇਂ,,,,,!!

Loading views...

Kaur ਨਾਲ ਟੋਹਰ ਕੋਈ
ਲੱਭਨੀ ਨੀ ਹੋਰ

Loading views...


ਮਾਂ ਬੋਲੇ ਤਾਂ ਫਾਲਤੂ ਟੋਕਦੀ….. ਜੇ ਓਸੇ ਗੱਲ ਨੂੰ ਟੋਕੇ ਮਾਸ਼ੂਕ ਤਾਂ…..
ਹਾਏ ਮੇਰੀ ਜਾਨ, ਮੇਰਾ ਕਿੰਨਾ ਸੋਚਦੀ

Loading views...

ਨੀਂਦ ਤੇ ਮੌਤ ਵਿੱਚ ਕੀ ਫਰਕ ਹੈ?
ਕਿਸੇ ਨੇ ਬਹੁਤ ਖੂਬ ਜ਼ਵਾਬ ਦਿੱਤਾ,
ਕਿ ਨੀਂਦ ਅਧੂਰੀ ਮੌਤ ਹੈ………..
ਤੇ ਮੌਤ ਇਕ ਮੁਕੰਮਲ ਨੀਂਦ ਹੈ.,,

Loading views...

ਜਦ ਤੱਕ ਧੜਕੂਗਾ ਇਹ ਦਿਲ ਇਹੀ ਕਹੂ
.
ਤੇਰੇ ਨਾਲ ਪਿਆਰ ਸੀ ਹੈ ਤੇ ਹਮੇਸ਼ਾ ਰਹੂ <3

Loading views...