” ਯਾਰੀ ਸੱਚੀ ਹੈ ਤੇ ਸਫਾਈ ਨਾ ਦਿਓ
ਤੇ ਜੇ ਯਾਰੀ ਝੂਠੀ ਹੈ ਤੇ ਦੁਹਾਈ ਨਾ ਦਿਓ”

Loading views...



ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ…
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।

Loading views...

ਵਕਤ ਕਿਸੇ ਦਾ ਵੀ ਸਕਾ ਨਹੀ ਹੁੰਦਾ..
ਇਸੇ ਲਈ ਹਰ ਇੱਕ ਤੇ ਆਂਉਦਾ..

Loading views...

ਮੇਰੇ ਰੱਬ ਨੇ ਮੈੰਨੂ ਬਹੁਤ ਕੁੱਝ ਦਿੱਤਾ ਏ
ਜੇ ਮੇਰੀ “ਔਕਾਤ” ਦੇ ਬਰਾਬਰ ਦਿੰਦਾ ਤਾ ਮੈੰਨੂ ਕੁੱਝ ਨਾ ਮਿਲਦਾ

Loading views...


ਕੋਸ਼ਿਸ਼ ਕਰਕੇ ਦੇਖ ਜ਼ਰਾ ਤੂੰ ਅਪਣੀ ਮੰਜ਼ਿਲ ਪਾਉਣੀ ਜੇ
ਜਿੱਤ ਨਹੀਂ ਤਾਂ ਹਾਰ ਦਾ ਕਾਰਨ ਕੁਝ ਤਾਂ ਹਾਸਿਲ ਹੋਵੇਗਾ…

Loading views...

ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਜੋ ਪੂਰੀ ਨਾ ਹੋ ਸਕੇ..
ਤੇਰਾ ਨਾਮ ਵੀ ੳੁਹਨਾਂ ਖਵਾਹਿਸ਼ਾਂ ਵਿੱਚੋਂ ੲਿਕ ਹੈ..!!

Loading views...


ਤੇਰੇ ਨਾਲ ਸੱਚੀਂ ਮੇਰੇ, ਚੰਗੇ ਲੰਘਦੇ ਸਵੇਰੇ,
ਕੁੱਝ ਮਨ ਨੂੰ ਨੀਂ ਭਾਉਂਦਾ, ਤੇਰੀ ਸੁੰਹ ਬਿਨਾਂ ਤੇਰੇ….

Loading views...


ਜੇ ਛਡ ਚਲਿਆ ਏ ਤੇ ਚੁੱਪ ਕਰਕੇ ਚਲਾ ਜਾਂਵੀ,
ਤੇਰਾ ਆਖਰੀ ਸ਼ਬਦ “ਅਲਵਿਦਾ ” ਮੇਰੇ ਤੋਂ ਨਹੀ ਜਰ ਹੋਣਾ |

Loading views...

ਸੱਚੀਂ ਕਿੰਨਾ ਹੀ ਮੁਸ਼ਕਿਲ ਹੁੰਦਾ ਹੈ ਨਾ,
ਜਿਸ ਦੇ ਲਈ ਜੀਣਾ ਓਸੇ ਦੇ ਹੀ ਬਿਨਾਂ ਜੀਣਾ

Loading views...

ਇੱਕ ਪਾਸੇ ਤਾਂ ਆਖੇਂ”ਸਬਰ ਦਾ ਫ਼ੱਲ ਮਿੱਠਾ ਹੁੰਦਾ”
ਦੂਜੇ ਪਾਸੇ ਇਹ “ਵੱਖਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ”
ਵਾਹ ਨੀਂ ਜ਼ਿੰਦਗੀਏ.. . Kulvinder Jassi

Loading views...


ਅੱਡੀ ਮਾਰ ਕੇ ਲੰਘੂਗੀ ਦਰ ਤੇਰਾ
ਝਾਂਜਰਾ ਕਢਾ ਕੇ ਦੇ ਦੇ ਮਿੱਤਰਾ

Loading views...


ਐਵੇਂ ਤਾਂ ਨਹੀਂ ਆਖਣ ਸਾਰੇ ਮਾਂ ਬੂਟਾ ਘਣਛਾਵਾਂ,💓
ਮਾਂ ਦੀ ਨਿੱਘੀ ਬੁੱਕਲ ਹੁੰਦੀ ਜੰਨਤ ਦਾ ਸਿਰਨਾਵਾਂ

Loading views...

ਮਿਲ ਗਿਆ ਸੀ ਸਕੂਟਰ ਜਦ ਮੈਂ ਸੁਰਤ ਸੰਭਾਲੀ ਸੀ”
ਹੁਣ ਤਕ ਵੀ ਐ ਯਾਦ ਜਦ ਪਹਿਲੀ ਕਿੱਕ ਮਾਰੀ ਸੀ

Loading views...


ਤਾਸ ਚ’ ਇੱਕਾ ਤੇ ਜਿੰਦਗੀ ਚ’ ਸਿੱਕਾ
ਜਦੋ ਚਲਦਾ ਤਾਂ ਦੁਨੀਆਂ ਸਲਾਮਾ ਕਰਦੀ ਆ

Loading views...

ਤੇਰੇ ਆਉਣ ਦੀਆਂ ਬਾਤਾ ਯਾ ਤੇਰੇ ਜਾਣ ਦੀਆਂ ਬਾਤਾ ,
ਹੁਣ ਬਾਤਾ ਤਕ ਹੀ ਸਿਮਤ ਨੇ ਤੈਨੂੰ ਪਾਉਣ ਦੀਆਂ ਬਾਤਾ ।….

Loading views...

ਤੇਰੇ ਤੇ ਿਦਲ ❤ਆਇਆ ਏ
ਤਾਂ ਹੀ ਤਾਂ ਤੈਨੂੰ ਚਾਹਿਆ ਏ…….

Loading views...