Sub Categories

ਮੰਨਿਆ ਕਿ ਤੂੰ ਮੁਹਬਤ ਵਿਚ ਮਾਹਿਰ ਹੈ ,,
“ਵਫਾ” ਦੇ ਲਫਜ ਤੇ ਅਟਕੀ ਤਾਂ ਮੈਨੂੰ ਯਾਦ ਕਰ ਲਈ

Loading views...



ना जाने क्यों मुझे लोग मतलबी कहते है
एक तेरे सिवा दुनियां से मतलब नहीं मुझे।

Loading views...

ना जाने क्यों मुझे लोग मतलबी कहते है
एक तेरे सिवा दुनियां से मतलब नहीं मुझे।

Loading views...

एक सवेरा था जब हँस कर उठते थे हम
और
आज कई बार
बिना मुस्कुराये ही शाम हो जाती है.

Loading views...


ਹੰਝੂ ਤਾਂ ਅਾਏ ਸੀ ਪਰ ਰੋਕ ਲਏ ਅੱਖਾਂ ਚ
ਤੇਰਾ ਯਾਰ ਸੀ ਲੱਖਾਂ ਚ ਪਰ ਤੂੰ ਸਾਲੀਏ ਰੋਲ ਤਾਂ ਕੱਖਾਂ ਚ

Loading views...

इश्क में इसलिए भी धोखा खानें लगें हैं लोग
दिल की जगह जिस्म को चाहनें लगे हैं लोग..

Loading views...


ਹੰਝੂ ਤਾਂ ਅਾਏ ਸੀ ਪਰ ਰੋਕ ਲਏ ਅੱਖਾਂ ਚ
ਤੇਰਾ ਯਾਰ ਸੀ ਲੱਖਾਂ ਚ ਪਰ ਤੂੰ ਸਾਲੀਏ ਰੋਲ ਤਾਂ ਕੱਖਾਂ ਚ

Loading views...


ਆਦਤ ਪੈ ਗਈ ਦਾਰੂ ਦੀ,
ਹਰ ਵਕਤ ਜੀਭ ਤੇ ਫੀਮ ਰਹਿੰਦੀ ਆ,,
ਹਰ ਮੋੜ ਤੇ ਛੇੜੀ ਦਾ ਨਵਾਂ ਪਟੋਲਾ,
ਪਰ ਜਿਨੂੰ ਛੇੜੋ ਸਾਲੀ ਅਮਲੀ-
ਅਮਲੀ ਕਹਿੰਦੀ ਆ…

Loading views...

ਨਾ ਮੱਥੇ ਦੀ ਲਕੀਰ ਦੇਖੀ
ਨਾ ਹੱਥਾਂ ਤੇ ਲਿਖੀ ਤਕਦੀਰ ਦੇਖੀ

ਹੰਜੂਆਂ ਦੇ ਵਿਚ ਡੁੱਬ ਗਿਆ Yaar ਤੇਰਾ
ਜਦ ਤੂ ਬਣੀ ਕਿਸੇ ਹੋਰਦੀ ਹੀਰ ਵੇਖੀ

Loading views...

ਰਾਤੀ ਸੁਪਨੇ ਵਿਚ ਆਈ
ਲੱਗੀ ਫੇਰ ਸੋਹਣੀ ਸੀ,

ਕਾਸ਼
ਜਿੰਦਗੀ ਵਿਚ ਆ ਜਾਂਦੀ
ਗੱਲ ਹੋਰ ਹੋਣੀ ਸੀ…

Loading views...


ਕੋਈ ਖਵਾਹਿਸ਼ ਨਹੀ ਬਚੀ ਹੁਣ ਜ਼ਿੰਦਗੀ ਵਿਚ ,



ਤੇਰੇ ਨਾਲ ਗੁਜ਼ਾਰੇ ਹਰ ਪਲ ਚ ਅਸੀ ਹਰ ਖੁਸ਼ੀ
ਪਾ ਲਈ ..!!

Loading views...


jehre lukan_mchaai ch labde c
hon luk gye kidre_labhde nhi ..
.
.
.
hon yaaran di judai maar gai ..
bachpan ton jawani haar gai..

Loading views...

ਇਸ ਤਰ੍ਹਾਂ ਸ਼ਾਇਰੀ ਲਿਖਣੀ ਸੌਖੀ ਨਹੀਂ ਸੱਜਣਾ !



ਦਿਲ ਤੁੜਵਾਉਣਾ ਪੈਂਦਾ , ਸ਼ਬਦਾਂ ਨੂੰ ਜੋੜਨ ਲਈ !

Loading views...


ਸ਼ਕਲਾ ਨੂੰ ਭੁੱਲੀਏ
ਕਿ ਲਾਰਿਆ ਨੂੰ ਭੁੱਲੀਏ,


ਕਿੱਦਾਂ ਦਿਨ ਤੇਰੇ ਨਾਲ
ਗੁਜਾਰਿਆ ਨੂੰ ਭੁੱਲੀਏ

Loading views...

ਇਸ ਤਰ੍ਹਾਂ ਸ਼ਾਇਰੀ ਲਿਖਣੀ ਸੌਖੀ ਨਹੀਂ ਸੱਜਣਾ !



ਦਿਲ ਤੁੜਵਾਉਣਾ ਪੈਂਦਾ , ਸ਼ਬਦਾਂ ਨੂੰ ਜੋੜਨ ਲਈ !

Loading views...

ਸਾਡਾ ਤਾ ਹੈ ਫੱਕਰ ਸੁਭਾ
..



ਨਾ ਡਿੱਗੇ ਦਾ ਗਮ ,ਨਾ ਚੜਾਈ ਦੀ ਹਵਾ..

Loading views...