Sub Categories

ਕੋਈ ਲੰਬੀ ਚੌੜੀ ਗੱਲ ਨਹੀਂ ਬਸ ਇਹੀ ਕਹਿਣਾ ਚਾਹੁੰਦਾ ਹਾਂ,
ਤੇਰੇ ਹੱਥਾਂ ਵਿਚ ਹੱਥ ਦੇ ਕੇ ਮਹਿਫੂਜ਼ ਰਹਿਣਾ ਚਾਹੁੰਦਾ ਹਾਂ।।..

Loading views...



ਉਸ ਇਨਸਾਨ ਨੂੰ ਛੱਡ ਦੇਣਾ ਹੀ ਬੇਹਤਰ ਆ
ਜੋ ਦਾਅਵੇ ਤਾਂ ਤੁਹਾਡਾ ਹੋਣ ਦੇ ਕਰਦਾ ਹੈ ਪਰ,
ਸੁਪਨੇ ਕਿਸੇ ਹੋਰ ਦੇ ਦੇਖਦਾ ਹੈ”

Loading views...

ਰਸ ਜਾਏਗਾ ਮੇਰਾ ਇੱਕ ਇੱਕ ਲਫਜ਼ ਤੂੰ ਸੁਣਨ ਨੂੰ,
ਪਿਆਰ ਦੀ ਗੱਲ ਛੱਡ ਮੈਂ ਕਦੇ ਕੋਈ ਸ਼ਿਕਾਇਤ ਵੀ ਨਹੀਂ ਕਰਨੀ

Loading views...

ਉਝ ਤੇ ਮਿਲਣ ਨੂੰ ਹਜ਼ਾਰਾਂ ਮਿਲ ਜਾਣਗੇ
ਪਰ ਦਿਲ ਤੋਂ ਚਾਹੁਣ ਵਾਲੇ ਵਾਰ-ਵਾਰ ਨੀ ਮਿਲਦੇ

Loading views...


ਪੁਤ ਪੋਤਿਆਂ ਲਈ ਸਭ ਕੁਝ ਕੀਤਾ, ਕਰਿਆ ਸੀ ਮਰ ਮਰ ਕੇ……..
ਮੇਰੀ ਮੰਜੀ ਬਾਹਰਲੇ ਘਰੇ, ਬੁੜਾ ਹੋਏ ਤੋਂ ਚਕਾਤੀ ਲੜਕੇ..

Loading views...

Eh ta veham tera…
ni tenu chete kar aathru vahaunda aa___||
tere te Bharosa kida hoya…
bss ese Gallo pachtauna aa

Loading views...


ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ,
ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ!!

Loading views...


ਕੁੜੀਆਂ ਦੀਆਂ ਤਸਵੀਰਾਂ ਆਪਣੇ ਪੇਜ’
ਤੇ ਪਾ ਕੇ . .
.
“ਕਿਵੇਂ ਲੱਗੀ” ਪੁੱਛਣ . . ?
.
.
.
.
.
.
ਵਾਲਿਉ, ਜਿਸ ਦਿਨ ਕਿਸੇ ਨੇ ਤੁਹਾਡੀ ਧੀ ਭੈਣ
ਦੀ ਤਸਵੀਰ ਉਸੇ ਪੇਜ ਤੇ ਪਾ ਕੇ ਤੁਹਾਨੂੰ ਪੁੱਛ
ਲਿਆ ਕਿ . .
.
.
‘ਕਿਵੇਂ ਲੱਗੀ’.. . .
.
ਉਸ ਦਿਨ ਸ਼ਾਇਦ ਤੁਹਾਨੂੰ ਭੋਰਾ ਸ਼ਰਮ
ਵੀ ਆ ਜਾਵੇ ਤੇ ਸ਼ਾਇਦ ਥੋੜੀ ਅਕਲ
ਵੀ ਆ ਜਾਵੇ . .
.
atleast u should stop liking
and commenting on such pics…

Loading views...

ਇਕ ਵਾਰ ਇਕ ਸੂਫੀ ਫਕੀਰ
ਆਪਣੇ ਇਕ ਮੁਰੀਦ ਨਾਲ ਕਿਸੇ
ਚਿੱਕੜ ਭਰੇ ਰਸਤੇ ਤੇ ਤੁਰਦਾ ਜਾ ਰਿਹਾ ਸੀ .
.
ਉਸੇ ਰਸਤੇ ਤੇ ਇਕ ਅਮੀਰਜ਼ਾਦਾ ਆਪਣੀ
ਮਸ਼ੂਕਾ ਨਾਲ ਜਾ ਰਿਹਾ ਸੀ ਜਦੋ ਫਕੀਰ
ਉਸਦੇ ਕੋਲੋਂ ਹੋਕੇ ਲੰਘਣ ਲੱਗਾ ਤਾਂ .
.
.ਉਸਦੇ ਪੈਰਾਂ ਨਾਲ ਉੱਛਲਦੇ ਛਿੱਟੇ
ਮਸ਼ੂਕਾ ਦੇ ਕੱਪੜਿਆਂ ਤੇ ਪੈ ਗਏ | ਇਹ
ਵੇਖਦਿਆਂ ਹੀ ਅਮੀਰਜ਼ਾਦੇ
ਨੇ ਗੁੱਸੇ ਨਾਲ ਫਕੀਰ ਦੇ ਚਪੇੜ ਕੱਢ ਮਾਰੀ .
.
ਫਕੀਰ ਚੁੱਪ ਕਰਕੇ ਅੱਗੇ ਲੰਘ ਗਿਆ
ਮੁਰੀਦ ਨੇ ਫਕੀਰ ਨੂੰ ਪੁਛਿੱਆ,

ਉਸਨੇ ਤੁਹਾਨੂੰ ਐਂਵੇ ਹੀ ਚਪੈੜ ਕੱਢ
ਮਾਰੀ, ਤੁਸੀਂ ਅੱਗਿਓਂ ਕੁਝ ਬੋਲੇ ਤਕ
ਨਹੀਂ? ਉਸੇ ਵੇਲੇ ਪਿੱਛੇ ਆ
.
ਰਹੇ ਅਮੀਰਜ਼ਾਦੇ ਦਾ ਪੈਰ ਤਿਲਕਿਆ
ਅਤੇ ਉਹ ਪੂਰੇ ਦਾ ਪੂਰਾ ਚਿੱਕੜ ਵਿੱਚ ਡਿੱਗ
ਪਿਆ | ਨਾਲ ਹੀ ਉਸ ਦੀ ਬਾਂਹ ਵੀ ਟੁੱਟ ਗਈ .
.
ਸੂਫੀ ਫਕੀਰ ਨੇ ਰਮਜ਼ ਭਰੀਆਂ ਨਜਰਾਂ ਨਾਲ ਆਪਣੇ
ਮੁਰੀਦ ਵੱਲ ਤੱਕਦਿਆਂ ਆਖਿਆ, ” ਜੇ ਉਹ
ਉਸ ਔਰਤ ਦਾ ਯਾਰ ਹੈ ਤਾਂ ‘ਉੱਪਰ
.’
ਮੇਰਾ ਯਾਰ ਵੀ ਬੈਠਿਆਂ ਵੇਖ
ਰਿਹਾ ਸੀ

Loading views...

ਬਾਕੀ Umar ਹੈ ਕਾਫੀ ਜੋ Dil ਨੂੰ ਨੀ
ਭਾਉਂਦੀ……..
.
.
Jawani ਚੀਜ਼ ਹੈ ਐਸੀ ਜੋ ਮੁੜਕੇ Ni ਆਉਂਦੀ…..

Loading views...


ਮੈ ਇਸ Dilpreet Dhillon
ਬਾਰੇ ਸੋਚ – ਸੋਚ ਕੇ ਪਰੇਸ਼ਾਨ
ਹਾਂ ਕਿ . . . . . ?
.
.
.
.
.
.
..
.
.
.
.
.
.
.
.
.
.
ਇਹ ਤਾਂ Gunday ਗਾਣੇ ਵਿੱਚ ਮਰ
ਜਾਂਦਾ ਹੁੰਦਾ,ਫਿਰ , .
.
.
.
ਇਸ ਨੇ Gunday Return
ਗਾਣਾ Kida ਕੱਢ ਦਿਤਾ

Loading views...


ਇਕ ਵਾਰੀ ਘਰੇ ਉਸਾਰੀ ਦਾ ਕੰਮ ਸ਼ੁਰੂ
ਕਰਵਾਉਣਾ ਸੀ,
.
ਮਿਸਤਰੀ ਨੇ ਲੱਡੂ ਨੀਂਹ ਦੇ ਵਿੱਚ ਰੱਖਿਆ ,
ਤੇ ਹੱਥ ਜੋੜ ਕੇ ਖੜ ਗਿਆ, .
.
.
.
.
ਅਸੀਂ ਵੀ ਹੱਥ ਜੋੜ ਕੇ ਖੜ ਗਏ
10 ਮਿੰਟ Lang Gaye,15 Lang Gaye
ਹਾਰ ਕੇ 20 ਕੁ ਮਿੰਟ ਬਾਅਦ
.
ਮੈਂ ਕਿਹਾ ਮਿਸਤਰੀ ਸਾਹਬ
ਅਰਦਾਸ ਮੁੱਕੀ ਨੀ ?
.
ਅੱਗੋਂ ਮਿਸਤਰੀ ਕਹਿੰਦਾਂ :-
ਸਰਦਾਰ ਜੀ ਮੈਂ ਤੇ ਸਮਝਿਆ ਕੇ ਤੁਸੀ ਕਰ
Rahe Ho

Loading views...

ਕਮਾਲ ਆ ਜਿੰਦਗੀ ਵੀ ਯਾਂਰੋ . .
ਜਿੰਨਾ ਨੁੰ ਸਬ ਤੋ ਖਾਸ ਮੰਨੀਦਾ,
.
ਉਹੀ . . .?
.
.
.
.
.
.
ਕਦਰ ਨੀ ਕਰਦੇ . ..
ਤੇ ਜੋ ਕਦਰ ਕਰਦੇ ਨੇ ਅਸੀ ਉਹਨਾ
.
ਦੀ ਪਹਿਚਾਨ ਹੀ ਨਹੀ ਕਰਦੇ .

Loading views...


ਆਵਦੀ ਸਰੀਫੀ ਤੇ ਕਾਰਨਾਮਿਆ ਉਤੇ
ਇੰਨਾ ਕੁ ਯਕੀਨ ਤਾ ਹੈ ਕਿ , . .
.
ਨੇੜੇ ਤੇੜੇ . . .?
.
.
.
.
.
.
.
.
.
.
..
.
.
.
.
.
.
.
ਪਿੰਡੋ ਮਿੱਤਰਾ ਨੂੰ ਕਿਸੇ ਨੇ ਕੁੜੀ ਨੀ
ਦੇਣੀ . . .

Loading views...

ਸਟੇਟਸ ਪੜ ਕੇ ਸਾਡੇ ਤੂੰ
ਸੜਦੀ ਹੋਵੇਗੀ . . unsure emoticon
.
ਇਥੇ ਬੇਸ਼ੱਕ . . .?
.
.
.
.
.
.
.
.
ਨਾ ਸਹੀ ਪਰ ਦਿਲੋ
ਤਾ”Like” ਕਰਦੀ ਹੋਵੇਗੀ

Loading views...

ਕਹਿੰਦੀ Sorry ਮਜਬੂਰੀ ਏ
Breakup ਹੁਣ ਕਰਨਾ ਪੈਣਾ ਏ
ਮੇਰੀ ਯਾਦ ਵਿੱਚ ਰੋਂਈ ਨਾ . .?
.
.
.
.
.
.
.
.
.
.
ਯਾਰਾਂ ਨੇ ਵੀ ਫਿਰ ਕਹਿ ਤਾ . .
/
“ਰੋਂਦਾ ਕਿਹੜਾ ਕੰਜਰ ਆ
ਅੱਜ ਤਾਂ ਖੁਸ਼ੀ ਦੇ ਮਾਰੇ ਨੀਂਦ
ਨੀ ਆਉਣੀ”.

Loading views...