Sub Categories
ਬੱਚਾ ਸਵੇਰੇ ਸਵੇਰੇ ਘਰੋ ਕੁੱਟ
ਖਾ ਕੇ ਸਕੂਲ Janda ਸੀ ..
.
ਰਾਹ ਵਿੱਚ ਕਿੱਸੇ ਨੇ. ..?
.
.
.
.
.
.
ਪੁੱਛਿਆ ਕਾਕਾ ਜੀ ਸਕੂਲ ਚਲੇ ਓ
ਬੱਚਾ ਅੱਗੇ ਗੁੱਸੇ ਵਿੱਚ ਸੀ…
..
ਗੱਸੇ ਵਿੱਚ ਕਹਿੰਦਾ ਨਹੀ ਸਾਲਿਆ ਸਕੂਲ ਦੀ
ਵਰਦੀ ਪਾ ਕੇ ਤੇਰੀ ਮਾਂ ਦੇ ਵਿਆਹ ਚਲਿਆ ..
.. ਤੂੰ ਜਾਣਾ
Loading views...
ਚਾਹ ਛੱੜੇ ਦੀ ..
ਤੇ …??
.
.
.
.
.
.
.
.
.
.
.
.
.
.
ਕੁਲਫ਼ੀ ਘੜੇ ਦੀ ….
ਦਾ ਸਵਾਦ ਹੀ ਵੱਖਰਾ ਏ.
Loading views...
ਠੰਡ ਤੇ ਬੇਜਤੀ ..?
.
.
.
.
.
.
.
.
.
.
.
.
.
.
.
.
.
.
.
.
.
.
ਬੰਦਾ ਜਿੰਨੀ ਜਿਆਦਾ ਮਹਿਸੂਸ ਕਰੇ
ਉਨੀ ਲਗਦੀ
Loading views...
ਇੱਕ ਹਾਥੀ ਗਲਤ ਇਰਾਦੇ ਨਾਲ
ਇੱਕ ਕੀੜੀ ਨਾਲ
ਛੇੜਖਾਨੀ ਕਰਨ ਲੱਗ ਗਿਆ…
…
ਕੀੜੀ ਬਹੁਤ ਹੀ ਗੁੱਸੇ ‘ਚ
ਹਾਥੀ ਦੀ ਘਰ ਵਾਲੀ ਕੋਲ ਗਈ
ਕਹਿੰਦੀ
..
..
..
..
..
..
..
ਆਪਣੇ ਆਵਾਰਾ ਖਸਮ ਨੂੰ ਸਮਝਾ ਲੈ ,,
ਵਰਨਾ ਮਰਦ ਸਾਡੇ ਘਰ ਵੀ ਹੈਗੇ ਆ
Loading views...
Saccha dost wo hota hai,
.
.
.
.
.
Jo exam mein aap ke paas wali,
Window ke samne aake bole??
.
.
.
.
.
Abey kitna likhega??
jaldi chal teri wali jaa rahi hai.
Loading views...
ਦੁੱਖ ਮਾਪਿਆਂ ਨੂੰ ਦੇਣੋ ਡਰਦੀ ਨਾਲੇ
ਮੈਨੂੰ ਵੀ ਰੁਵਾ ਨੀਂ ਸਕਦੀ ..
…
ਕਹਿੰਦੀ ਗੁਰੂਘਰੇ ਲਾਵਾਂ ਲੈਣੀਆਂ ਕੋਰਟ ਮੈਰਿਜ਼ ਕਰਵਾ ਨੀਂ ਸਕਦੀ.
Loading views...
ਮੈਂ ਉਸ ਦਿਨ ਫਿਰ ੳਸਨੂੰ
ਯਾਦ ਆਵਾਂਗਾ … :O
…
??
.
.
.
.
.
.
.
.
.
.
.
.
.
.
.
.
.
.
.
ਜਦੋਂ ਉਹਦੇ ਬੱਚੇ ਪੁੱਛਣਗੇ ..
ਕਿ ਮੰਮੀ ਤੁਸੀ ਕਦੇ ਪਿਆਰ ਕੀਤਾ ਸੀ
Loading views...
ਮੈਨੂੰ ਕਹਿੰਦੀ ਤੇਰਾ ਰੰਗ ਕਾਲਾ
ਬਹੁਤ ਆ .. :/
.
ਮੈ ਵੀ ਹੱਸ ਕੇ ਕਹਿ ????
.
.
.
.
.
.
.
.
.
.
ਦਿੱਤਾ ਕੀ ਜਮ੍ਂਾ ਹੀ
ਤੇਰੇ ਦਿਲ ਵਰਗਾ ਆ .
Loading views...
ਮਾਸਟਰ ਪਿੰਡੂ ਜਵਾਕ ਨੂੰ :- ਮੰਨ ਲਾ ਮੈ ਤੈਨੂੰ 10ਲੱਡੂ ਦਿੱਤੇ
ਨੇ…
.
.
.
..ਜਵਾਕ :- ਮੈ ਕਿਉ ਮਨਾ ….???? :
.
.
ਮਾਸਟਰ :- ਆਹੋ ਸਮਝ ਲਾ,ਤੇਰੇ ਪਿਉ ਦਾ ਜਾਂਦਾ ਕੁੱਝ….
.
..ਉਨ੍ਹਾਂ ਚੌਂ ਪੰਜ ਮੈ ਵਾਪਸ ਲੈ ਲਏ….
.
ਤੇਰੇ ਕੌਲ ਕਿੰਨੇ ਬਚੇ..?
.
…
..ਜਵਾਕ :- ਮਾਸਟਰ ਜੀ 20 ਰਹਿ ਗਏ ਮੇਰੇ ਕੌਲ…
.
.
.
ਮਾਸਟਰ :- ਉਹ ਕਿਵੇਂ…???.
.
.
..
.
.
ਜਵਾਕ :- ਸਮਝ ਲਾ ਤੇਰੇ ਪਿਓਦਾ ਜਾਂਦਾ ਕੁੱਝ..
Loading views...
ਮੈਡਮ- ਤੂੰ ਲੇਟ ਕਿਉ ਆਇਆ,
ਤੇਰੇ ਨਾਲ ਦੇ ਸਾਰੇ ਟਾਈਮ ਤੇ ਕਲਾਸ ਵਿੱਚ ਆ ਗਏ ..
.
.
.
.
.
.
.
.
.
.
ਬੱਚਾ – ਓ ਮੈਡਮ ਜੀ, ਝੁੰਡ ਵਿੱਚ ਤਾਂ ਗਿੱਦੜ
ਆਉਦੇ ਆ ..ਸ਼ੇਰ ਤਾਂ ਇਕੱਲਾ ਈ ਆਉਦਾਂ
Loading views...
ਆਦਤ ਮੈਨੂੰ ਪੈ ਗਈ ਇਕੱਲੇ
ਰਹਿਣ ਦੀ ….
.
ਹੌਲੀ ਹੌਲੀ ਰੋ ਕੇ ਦੁਖੜੇ……?
.
.
.
.
.
.
.
.
.
.
.
ਸਹਿਣ ਦੀ … !!
.
ਚੰਗਾ ਹੋਇਆ “ਓਹ” ਦੁੱਖ ਦੇ ਕੇ ਦੂਰ ਹੋ ਗਏ,
ਲੋੜ ਹੀ ਨਾ ਪਈ ਮੈਨੂੰ ਬੇਦਰਦ ਕਹਿਣ ਦੀ..
. .
ਲੋਕੀ ਪੁਛਦੇ ਮੈਨੂੰ ਕਿਹੜਾ ਗਮ ਖਾ ਗਿਆ ?
…
ਮੇਰੇ ਵਿੱਚ ਹਿੰਮਤ
ਨਹੀਂ ਓਦਾ ਨਾਮ ਲੈਣ ਦੀ
Loading views...
ਜਿਸ ਉਮਰ ਸਾਡੇ ਤੋ ਨੀਕਰਾ ਨਹੀਂ
ਸਭਾਲ ਹੁੰਦੀਆਂ ਸੀ..
.
ਅੱਜ ਕੱਲ :O ..?
.
.
.
.
.
.
.
.
.
.
.
.
.
ਦੇ ਜਵਾਕ ਦੋ – ਦੋ ਕੁੜੀਆ ਸਾਭੀ
ਫਿਰਦੇ ਆ ਆ
Loading views...
ਇੱਕਲਾ ਮੁੰਡਿਆਂ ਨੂੰ ਨੀ ਸ਼ੌਕ ਹੁੰਦਾ
ਕੁੜੀਆ ਦੇਖਣ ਦਾ.. :/
.
ਕੁੜੀਆ ਨੂੰ :O ???
.
.
.
.
.
.
.
.
.
.
.
.
ਵੀ ਸ਼ੌਕ ਹੁੰਦਾ ਅੱਖਾਂ ਸੇਕਣ ਦਾ
Loading views...
ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥
ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥
Loading views...
ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥
ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ॥੩॥
Loading views...
ਅਮਲੀ ਆਪਣੀ ਘਰਵਾਲੀ ਨਾਲ ਬਜ਼ਾਰ ਜਾ ਰਿਹਾ ਸੀ..
ਬਜ਼ਾਰ ਵਿਚ ਉਹਨੇ ਵੇਖਿਆ ਪੁਲਸ ਨੇ ਉਸ ਦੇ ਦੋਸਤ
ਨੂੰ ਫੜਿਆ ਹੋਇਆ ਸੀ ..?
.
.
.
.
.
.
ਅਮਲੀ ਆਪਣੇ ਦੋਸਤ ਨੂੰ ਕਹਿੰਦਾ ..
ਕੀ ਗੱਲ ਹੋਗੀㅤ..?
.
.
ਦੋਸਤ: ਮੈ ਆਪਣੀ ਘਰਵਾਲੀ ਨੂੰ ਮਾਰਤਾ
ਅਮਲੀ:ਕਿੰਨੇ ਚਿਰ ਦੀ ਸਜ਼ਾ ਹੋਈ ?
..
ਦੋਸਤ: 6 ਹਫਤੇ..
…
ਅਮਲੀ ਨੇ ਦਵਾ ਦਵ ਪੁਲਸ ਵਾਲੇ ਦੀ ਪਸਤੋਲ ਖੋਹ
ਕੇ ਆਪਣੀ ਘਰਵਾਲੀ ਨੂੰ ਮਾਰਤਾ …
.
ਦੋਸਤ ਕਹਿੰਦਾ: ਇਹ ਕੀ ਕੀਤਾ ਤੂੰ ਮੇਰੀ ਗੱਲ ਤਾ ਸੁਣ
ਲੈਂਦਾ ਪਹਿਲਾਂ . .
..
6 ਹਫਤੇ ਬਾਅਦ ਮੈਨੂੰ ਫਾਂਸੀ ਏ .. 😛
ਅਮਲੀ: :O ??
Loading views...