ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ..
ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..
Loading views...
ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ..
ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..
Loading views...
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ…
ਨਦੀਆਂ ਆਪ ਮਿਲਣ ਆਉਣਗੀਆਂ….
Loading views...
💗ਕਹਿੰਦਾ ਅੱਖਾਂ ਵਿੱਚ ਅੱਖਾਂ ਪਾ ਕੇ ਰੱਖ ਜੱਟੀਏਂ,,👫
ਜੱਟ ਖੜਾ ਦੁਨੀਆਂ ਦੇ ਬਾਰੇ ਸੋਚ ਨਾ.
Loading views...
ਜਿਹੜੇ Half Way ਛੱਡ ਜਾਦੇਂ ਓ ਹੋਰ ਹੋਣੀਆਂ ਨਾਰਾਂ,,,
I Swear To God ਨੀ ਛੱਡਦੀ ਮੇਰੀ ਗੱਲ ਸੁਣਜਾਂ ਸਰਦਾਰਾਂ.
Loading views...
ਪੱਤਿਆਂ ਨੇ ਕਦੋੰ ਰੋਕੇ ਵਾਂਵਰੋਲੇ ਨ੍ਹੇਰੀ ਦੀ ,
ਰੱਖ ਲੂੰਬੜਾਂ ਨਾਲ ਯਰਾਨੇ ਬੱਲਿਆ ਸ਼ੇਰ ਨੀ ਘੇਰੀਦੇ.।
Loading views...
ਵੈਰੀ ਖੰਘ-ਖੰਘ ਕੇ ਦਵਾਈ ਭਾਲ਼ਦੇ,
ਹਾਰਮੋਨ ਜੱਟਾਂ ਦੇ ਲੜਾਈ ਭਾਲ਼ਦੇ .।
Loading views...
ਹੱਸਦੇ ਹੋਏ ਮੁੰਡਾ ਲੋਕਾ ਦੇ ਅੱਖਾਂ ਚ ਚੁੱਬਦਾ ਦਾ ਸੀ
ਰੋਂਦੇ ਹੋਏ ਮੇਨੂੰ ਮੇਰੇ ਅਪਣੇ ਹੀ ਛੱਡ ਗਏ
Loading views...
ਮਾਂ ਪਿਉ ਨੇ ਕਿਹਾ ਹਰ ਇੱਕ ਦੀ ਇੱਜਤ ਕਰੋ ..
ਤੇ ਜਿਸ ਨੂੰ ਨਾ ਕਰਉਣੀ ਆਵੇ ..
ਉਹਨੂੰ ਪੁੱਠਾ ਲੰਮਕਾ ਦਿਉ..
Loading views...
ਬਾਰੀ ਬਰਸੀ ਖਟਣ ਗਯਾ ਸੀ ..
ਖਟ ਕੇ ਲਿਆਂਦੀ ਖੰਡ oo..
ਤੇਰੀ ਭੇਣ ਨ੍ਨੂ ਏਨੀ ਠੰਡ…!!
Loading views...
ਤੂੰ ਕੀ ਜਾਣੇ ਤੈਨੂੰ 👉 ਪਾਉਣ ਲਈ,
ਅਸੀਂ ਕਿੰਨੀ ਕੀਮਤ 💁 ਉਤਾਰੀ ਆ…
ਇੱਕ ਤੇਰੇ ਲਈ ਸੋਹਣਿਆ 💑
ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ..!!
Loading views...
ਇਹਨਾ ਦੀ ਤੂੰ ਗੱਲ ਛੱਡ ਐਂਵੇ ਗੱਲਾਂ ਕਰਦੇ ਲੋਕ ਨੀ__
ਛੱਡ ਦਾ ਨੀ ਸਾਥ ਤੇਰਾ ਭਾਂਵੇ ਆ ਜਾਵੇ ਮੌਤ ਨੀ..
Loading views...
ਵਸੀਅਤ ਯਾਦ ਰੱਖਣ ਵਾਲਿਉ..
ਮਾਂ ਪਿਉ ਦੀ ਨਸੀਅਤ ਨੂੰ ਕਿਵੇਂ ਭੁਲਾ ਦਿੰਦੇ ਹੋ..
Loading views...
ਕਹਿੰਦੀ ਲੈ ਦੇ ਲਹਿੰਗਾ ਸ਼ੀਸ਼ਿਆਂ ਵਾਲਾ
ਆਪਾ ਵੀ ਲਹਿੰਗੇ ਤੇ ਸੀਮੇਂਟ ਲਾ ਕੇ ਕੱਚ ਜੱੜ ਤਾ 😏
Loading views...
ਜੋ ਵੀ ਲਿੱਖਦੇ ਹਾਂ ਚੰਗਾ ਤੇ ਸ਼ਰੇਆਮ ਲਿੱਖਦੇ ਹਾਂ
ਤਾਂਹਿਓ ਸਾਡੇ ਨਾਮ Mention ਹੁੰਦੇ ਨੇ..
Loading views...
ਹੱਕ ਦੀ ਆ ਖਾਂਦੇ ਮਿਹਨਤੀ ਬਣਾਇਆ ਇਟਲੀ ਨੇ..
5 ਦਿਨ ਕੰਮ ਦੋ ਦਿਨ ਵਿਹਲੇ
ਜਿੰਦਗੀ ਨੂੰ ਜਿਉਣਾ ਸਿੱਖਾਇਆ ਇਟਲੀ ਨੇ..
ਆਪਣੇ ਘਰ ਹਰ ਕੋਈ ਚੰਗਾ
ਨਫਰਤ ਤੇ ਪਿਆਰ ਦਾ ਮੱਤਲਬ ਸੱਮਝਾਇਆ ਇਟਲੀ ਨੇ..
ਆ ਜਿਹੜੇ ਮੈ ਲਿੱਖ ਲਿੱਖ ਪੇਜ ਭਰਤੇ
ਮੈਨੂੰ ਸ਼ਾਇਰ ਵੀ ਤਾਂ ਬਣਾਇਆ ਇਟਲੀ ਨੇ..
Loading views...
ਲੋਹੜੀ ਮੰਗਣ ਲਈ ਸਾਨੂੰ 20 / 25 ਮੁੰਡੇ ਕੁੜੀਆਂ ਦੀ ਲੋੜ ਹੈ
ਲੋੜਵੰਦ ਬੋਰੇ ਲੈ ਕੇ 13 ਜਨਵਰੀ ਨੂੰ ਸੰਪਰਕ ਕਰਨ
ਨੋਟ – ਲੋਹੜੀ ਦਾ ਸਾਰੇ ਗਾਣੇ ਚੰਗੀ ਤਰਾਂ ਆਉਂਦੇ ਹੋਣ
Loading views...