Sub Categories

किसी ने मेरी नींद लूटी
तो किसी ने मेरा चैन लूट लिया…
नींद मिले तो आप रख लेना
पर चैन मिले तो प्लीज मुझे दे देना..
6 तोले की है..

Loading views...



आज गुमनाम हूँ तो ज़रा फासला रख मुझसे…
कल फिर मशहूर हो जाऊँ तो कोई रिश्ता निकाल लेना..!!

Loading views...

राख से भी आएगी खुशबू मोहब्बत की,
मेरे खत तुम सरेआम जलाया ना करो..!!

Loading views...

मुझे यह बात परेशान नहीं करती कि किसीने मुझे धोखा दिया,
मुझे यह बात परेशान करती है कि अब मैं उस पर भरोसा नहीं कर पाउँगा !!

Loading views...


लडकिया 👩 कभी खुद लड़को को प्रोपोज़ क्यों नही ❌ करती…???
क्योंकि…
उन्हें ब्रेकअप 💔 के टाइम बोलना होता है ना कि ” तुम मेरे पीछे पड़े थे में नही “

Loading views...

ਮੁੰਡਾ – ਕਦੇ ਕੁੜੀ ਕਿਉਂ ਨੀਂ ਪਰਪੋਜ਼ ਕਰਦੀ ਮੁੰਡੇ ਨੂੰ ?
ਕੁੜੀ – ਫੇਰ breakup ਤੋਂ ਬਾਅਦ ਕਹਿਣਾ ਨੀ ਹੁੰਦਾ
ਤੂੰ ਹੀ ਮੇਰੇ ਪਿੱਛੇ ਪਿਆ ਸੀ

Loading views...


ਇਕ ਪਜ਼ਾਮਾ ਹੀ ਤਾ ਸੀ ਜਿਹਦੇ ਤੇ
ਬੰਦਿਆਂ ਦਾ ਹੱਕ ਸੀ
ਓਹਨੂੰ ਵੀ ਕੁੜੀਆਂ ਨੇ ਖੋਹ ਲਿਆ
plazo ਦਾ ਨਾਮ ਦੇ ਕੇ

Loading views...


Colgate – ਮਾਂ ਦਾ ਭਰੋਸਾ ਅਤੇ dentist ਦਾ ਸੁਝਾਇਆ ਨੰਬਰ 1 brand
Dettol – ਮਾਂ ਮੰਨੇ ਬਸ dettol ਨਾਲ ਧੋਤਾ ਹੋਇਆ
ਸਾਲਾ ਬਾਪ ਨੂੰ ਕੋਈ ਪੁੱਛਦਾ ਈ ਨੀਂ

Loading views...

तने बुरे ना थे जो ठुकरा दिया तुमने हमेँ.
तेरे अपने फैसले पर एक दिन तुझे भी अफसोस होगा!!!

Loading views...

फुरसत अगर मिलें तो…मुझे पढ़ना जरूर,,
शायद…..
मैं ही तेरी उलझनों का…मुकम्मल जवाब हूँ…..!

Loading views...


ਕਿਸੇ ਵੀ ਇਨਸਾਨ ਨੂੰ ਆਪਣੀ ਜ਼ਿੰਦਗੀ ਨਾ ਬਣਾਓ,
ਕਿਉਂਕਿ ਔਖੇ ਵਕ਼ਤ ਤੇ ਜ਼ਿੰਦਗੀ ਬਦਲ ਜਾਂਦੀ ਹੈ

Loading views...


ਮੈਡਮ – ਪੱਪੂ ਨੂੰ ਅਗਰ ਮੈ ਤੇਰੀ ਮਾਂ ਬਣ ਜਾਉ ਤੋ ਤੁਝੇ
2 ਦਿਨ ਮੇ ਸੁਦਾਰ ਦੂੰ ।
.
ਪੱਪੂ – ……….??
.
.
.
ਮੈਡਮ ਮੈ ਹੁਣੇ ਜਾਕੇ ਬਾਪੂ ਨੂੰ ਦੱਸ ਕੇ ਆਉਨਾ ।
ਬਾਪੁ ਤੇਰੀ ਲੋਟੇਰੀ ਲੱਗਣ ਵਾਲੀ ਆ lol

Loading views...

ਤੀਜੀ ਵਾਰ ਫਿਰ ਗਰਭ ਵਿਚ ਕੁੜੀ ਹੋਣ ਕਰਕੇ ਸੱਸ
ਆਪਣੀ ਨੂੰਹ ਨੂੰ Hospital ਲਿਜਾ ਰਹੀ ਸੀ..
..
ਕਿ ਅਚਾਨਕ …….??
.
.
.
.
ਉਸ ਨੇ ਦੇਖਿਆ ਕਿ ਸਾਹਮਣੇ ਸੜਕ ਤੋਂ ਇਕ
ਡੱਡੂ ਲੰਘ ਰਿਹਾ ਸੀ।
..
ਇਸ ਤੋਂ ਪਹਿਲਾ ਕਿ ਉਹ Driver ਨੂੰ ਕੁਝ ਆਖਦੀ,
ਡੱਡੂ ਕਾਰ ਦੇ ਪਹੀਏ ਦੇ ਹੇਠ ਆ ਕੇ ਕੁੱਚਲਿਆ ਗਿਆ।
..
ਸੱਸ ਨੇ ਫਾੜ ਦੇ ਕੇ ਚਪੇੜ Driver ਦੀ ਗਲ੍ਹ ਤੇ ਮਾਰੀ ਤੇ
ਉੱਚੀ ਅਵਾਜ ਚ ਬੋਲੀ,
..
ਜੀਵ_ਹਤਿਆ ! ..ਮਹਾਂ ਪਾਪ!!
..
ਸਾਨੂੰ ਵੀ ਪਾਪ ਦੇ ਭਾਗੀ ਬਣਾ ਦਿੱਤਾ ਈ!..
ਹੁਣ Driver ਨੇ ਗੱਡੀ ਵਾਪਸ ਮੋੜਦਿਆਂ ਕਿਹਾ,
..
👉 ਇਕ ਬੱਚੀ ਦੇ ਜੰਮਣ ਤੋਂ ਪਹਿਲਾਂ ਹੀ ਕਤਲ ਕਰਵਾਉਣ ਲਈ
ਕਤਲਗਾਹ ਵਿਚ ਲੈ ਜਾ ਕੇ ਮੈਂ ਵੀ ਪਾਪ ਦਾ ਭਾਗੀ ਨੀ ਬਣਨਾ ਚਾਹੁੰਦਾ।
.
“ਹੁਣ ਸੱਸ ਕੋਲ ਇਸ ਦਾ ਕੋਈ ਜਵਾਬ ਨਹੀ ਸੀ।…
..
ਭਰੂਣ ਹੱਤਿਆ ਕਰ ਕੇ ਆਪਣੇ ਆਪ ਨੂੰ ਸ਼ਰਮਸਾਰ ਨਾ ਕਰੋ।।
ਪਾਪ ਦੇ ਭਾਗੀ ਨਾ ਬਣੋ..!!

Loading views...


ਕੋਈ ਮੰਨੇ ਜਾ ਨਾ ਮੰਨੇ..???
.
.
.
.
.
.
.
.
.
.
.
Facebook ਤੇ Purpose ਤਾ ਸਭ ਨੇ
ਕੀਤਾ ਹੋਉ !

Loading views...

ਮਾਂ ਨੇ ਫੋਨ ਤੇ ਬੇਟੀ ਨੂੰ : ਕੀ ਦਿੱਤਾ ਭਰਾ
ਨੇ ਰੱਖੜੀ ਤੇ ? ..
.
ਬੇਟੀ : ਇੱਕ ਸਾੜੀ ਦਿੱਤੀ 1000-1200 ਦੀ……?
.
.
ਤੈਨੂੰ ਪਤਾ ਹੀ ਏ ਭਰਾ ਦਾ ਦਿਲ ਸਾਫ ਆ ਉਹ ਕੁਝ ਕਰਨਾ
ਚਹੁੰਦਾ ਤਾਂ ਭਾਬੀ ਰੋਕ ਦਿੰਦੀ …
.
ਉਹੀ ਲਿਆਈ ਹੋਊ ਐਨਾ ਸਸਤਾ ਸੂਟ ਸਾਲ ਵਿੱਚ ਇੱਕ
ਵਾਰ ਤਾਂ ਦੇਣਾ ਹੁੰਦਾ ਉਸ ਤੇ ਵੀ ਕੰਜੂਸੀ ਦਿਖਾ ਦਿੰਦੀ…
,
,
ਮਾਂ : ਖੈਰ ਛੱਡ ਕੀ ਉਸਦੀਆਂ ਗੱਲਾਂ ਕਰਨੀਆਂ ।
ਤੂੰ ਦੱਸ ਤੇਰੀ ਨਨਾਣ ਕੱਲ ਆਉਣ ਵਾਲੀ ਐ ।
ਹੋ ਗਈ ਤਿਆਰੀ ? ਕਰ ਲਈ ਸ਼ੌਪਿੰਗ ? ..
.
,
ਬੇਟੀ : ਹਾਂ ਮੰਮੀ, ਹੋ ਗਈ ਸ਼ੌਪਿੰਗ ।
ਇਹ ਤਾਂ ਕਹਿ ਰਹੇ ਸੀ 3 ਸਾਲ ਬਾਅਦ ਆ ਰਹੀ 5000 ਦਾ ਲਿਫਾਫਾ
ਦੇ ਦਿੰਨੇ …
.
ਮੈਂ ਮਸਾਂ ਸਮਝਾਇਆ ਇਹਨਾਂ ਨੂੰ ਕੇ
ਇਨਾਂ ਕਰਨ ਦੀ ਕੀ ਲੋੜ ਆ …
.
ਚਾਰ ਦਿਨ ਰੁਕੁਗੀ ਵੀ..ਖਾਣ-ਪੀਣ ਦਾ ਖਰਚ ਆਊਗਾ,
ਫਿਰ ਬੱਚਿਆਂ ਨੂੰ ਵੀ ਪੈਸੇ ਦੇਣੇ ਪੈਣਗੇ …
..
ਆਪਣਾ ਘਰ ਵੀ ਦੇਖਣਾ ਐ ..
800 ਦਾ ਸੂਟ ਲੈ ਆਈ ਆਂ …ਵਧੀਆ ਡਿਜ਼ਾਇਨ ਆ ।..
..
ਮਾਂ : ਵਧੀਆ ਕੀਤਾ ਪੁੱਤ .. ਆਪਣਾ ਘਰ ਦੇਖਣਾ ਚਾਹੀਦਾ ਪਹਿਲਾਂ !!!

Loading views...

ਇੱਕ ਕਾਲਾ ਬੰਦਾ ਮਰਣ ਦੇ ਬਾਅਦ ਸਵਰਗ ਗਿਆ ..
ਪਰੀ – ਤੂੰ ਕੋਣ ਆ..?
.
ਕਾਲਾ bnda – ਪਰੀ ਨੂੰ IMPRESS ਕਰਨ ਦੇ ਲਈ..??
.
.
.
.
ਮੈਂ TITANIC ਦਾ ਹੀਰੋ ਆ.. 🙂 😀 😀
.
.
.
ਪਰੀ – TITANIC ਡੁੱਬੀ ਸੀ ਸੜੀ ਨਹੀ ਸੀ
ਕਾਲਿਆ ਤਿੱਤਰਾ

Loading views...