ਧਰਤੀ ਤੋਂ ਕਰ ਦੇਣੀ ਗ਼ੈਬ ਨਖਰੋ ❌
ਫਿਰਦੀ ਲਗੋੜ ਜਿਹੜੀ ਤੈਨੂੰ ਘੂਰਦੀ 😒🖕🏻
ਧਰਤੀ ਤੋਂ ਕਰ ਦੇਣੀ ਗ਼ੈਬ ਨਖਰੋ ❌
ਫਿਰਦੀ ਲਗੋੜ ਜਿਹੜੀ ਤੈਨੂੰ ਘੂਰਦੀ 😒🖕🏻
ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ,
ਤੇਰੀ ਯਾਦ ਵਿੱਚ ਲਿਖਦੇ-ਲਿਖਦੇ ਨੇ ਮੁੱਕ ਜਾਣਾ,
ਹੁਣ ਤਾ ਮੈਂਨੂੰ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ,
ਇਹਨੇ ਵੀ ਤੈਂਨੂੰ ਯਾਦ ਕਰਦੇ ਨੇ ਰੁੱਕ ਜਾਣਾ…!!
Don’t know why he is angry with me
.
Even if you meet in dreams, it doesn’t even talk..!!
ਨੀ ਮੈਂ ਵੱਡੇ ਘਰਾਂ ਵਾਲੀ ਕੋਈ ਗੱਲ ਨਹੀਂ ਕਰਦਾ,
ਨੀ ਮੈਂ ਛੋਟੇ ਜਿਹੇ ਪਿੰਡ ਵਿਚ ਛੋਟੇ ਜਿਹੇ ਘਰ ਦਾ..
ਆਮ ਜਿਹਾ ਮੁੰਡਾ ਮੇਰੇ ਆਮ ਜਿਹੇ ਖਵਾਬ ਨੇ,
ਤੇ ਆਮ ਜਿਹੇ ਖਵਾਬਾਂ ਵਾਲਾ ਤੇਰੇ ੳੱਤੇ ਮਰਦਾ..!
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀ ਸਕਦੇ
ਖੌਣਾ ਵੀ ਨਹੀ ਚਾਹੁੰਦੇ, ਪਰ ੳਹਨੂੰ ਪਾ ਵੀ ਨਹੀ ਸਕਦੇ.
ਇੱਕ ਕੁੜੀ ਨੂੰ os de bday gift te…
ਅੰਗੂਠੀ ਚਾਹੀਦੀ ਸੀ…
ਪਰ ਓਸਦੇ BF ਨੇ ਓਸਨੂੰ…
ਇੱਕ ਗੁੱਡਾ(Teddy)..
ਦਿੱਤਾ…
ਕੁੜੀ ਨੇ ਗੁੱਸੇ ਚ ਆਕੇ…
ਗੁੱਡੇ ਨੂੰ ਰੋੜ ਤੇ ਸੁੱਟ ਦਿੱਤਾ…
ਮੁੰਡਾ ਉਦਾਸ ਹੋ ਕੇ ਚੁੱਕਣ…
ਗਿਆ ਗੁੱਡਾ ਨੂੰ…
ਤਾ ਉਦੋਂ…
ਪਿਛੋਂ ਆ ਰਹੇ ਇੱਕ…
ਟਰੱਕ ਦੀ ਟੱਕਰ ਨਾਲ…
ਓਸਦੀ ਮੌਤ…
ਹੋ ਗਈ !…
”
ਕੁੜੀ ਭੱਜ ਕੇ ਗਈ ਓਸ…
ਵੱਲ ਪਰ ਓਹ ਮਰ…
ਚੁੱਕਾ ਸੀ ,…
ਜਿਵੇ ਹੀ ਕੁੜੀ ਨੇ ਘੁੱਟ…
ਕੇ ਓਸ ਗੁੱਡੇ ਨੂੰ ਆਪਣੇ…
ਸੀਨੇ…
ਨਾਲ ਲਾਇਆ…
ਤਾ ਓਸ ਵਿਚ…
ਲੱਗੀ ਮਸ਼ੀਨ ਬੋਲੀ !!!…
”
ਕੀ ਤੁਸੀਂ ਮੇਰੇ ਨਾਲ…
ਵਿਆਹ ਕਰੋਗੇ ?..
‘
ਅੰਗੂਠੀ ਮੇਰੀ ਜੇਬ ਚ ਹੈ…!
ਯਾਰਾਂ ਦੇ ਹੱਥ ਮੋਡਿਆ ਤੇ ਹਿੱਕਾ ਉੱਤੇ ਚੜਦੇ ਆ ✅
ਦੁਸਾਂਝ ਪੱਕਾ ਆੜੀ ਏ ਫਾਨੇ ਵਾਂਗੂ ਅੜਦੇ ਆ 🔥
ਦੁਸਾਝ ਦਾ ਹੋਸਲਾ ਏ ਨੀ ਰੱਬ ਵਰਗਾ ✅
ਕਿਹੜੀ ਗੱਲੋਂ ਫਿਰਦੀ ਫਿਕਰਾ ਚ ਝੂਲਦੀ 🔥
ਟਿਕ ਟੋਕ ਬੰਦ ਹੋਣ ਨਾਲ ਕਈ ਲੋਕਾਂ ਨੂੰ ਧੱਕਾ ਵੀ ਲੱਗਾ ਹੋਵੇਗਾ
ਉਹਨਾਂ ਲਈ ਹੈ ਇਹ ਪੋਸਟ
ਜੇ ਤੁਹਾਡੇ ਚ ਅਸਲੀ ਟੈਲੇੰਟ ਹੈ ਅਤੇ ਤੁਹਾਡੇ ਕੋਲ ਆਪਣਾ ਕੰਟੇੰਟ
ਹੈ ਤਾਂ ਤੁਹਾਨੂੰ ਬਹੁਤ ਸਾਰੇ ਪਲੇਟਫਾਰਮ ਮਿਲ ਜਾਣਗੇ
ਪਰ ਅਸਲੀਅਤ ਇਹ ਹੈ ਕਿ ਟਿਕ ਟੋਕ ਤੇ ਜਿਆਦਾ ਲੋਕ
ਟੈਲੇੰਟ ਦੀ ਘੱਟ ਤੇ ਫਿਲਟਰ ਦੀ ਜਿਆਦਾ ਵਰਤੋਂ ਕਰਦੇ ਸੀ
ਅਸਲੀ ਟੈਲੇੰਟ ਨੂੰ ਕੋਈ ਦੱਬ ਨਹੀਂ ਸਕਦਾ
ਕੋਈ ਥਾਂ ਟਿਕਾਣਾ ਨਹੀਂ ਹੁੰਦਾ ਉੱਡ ਚੱਲੀਆ ਪਤੰਗਾਂ ਦਾ
ਮੈਂ ਖੂਨ ਨਚੋੜ ਕੇ ਦੇ ਦਿੰਦਾ ਜੇ ਸੌਕ ਸੀ ਤੈਨੂੰ ਰੰਗਾਂ ਦਾ
ਨਾਲੇ ਸਾਡੇ ਨਾਮ ਤੋ ਧੂਆ ਮਾਰਦੇ😂
ਨਾਲੇ ਸਾਲੇ ਕਰਦੇ ਆ ਕਾਪੀ ਜੱਟ ਦੀ 🖕🏻
ਲੀੜੇ ਤੰਗ ਪਾ ਕੇ ਡੋਲੇ ਨੀ ਦਿਖਾਈ ਦੇ ✅
ਉਝ ਜਿਗਰੇ ਚ ਜਾਨ ਤਾਂ ਬਥੇਰੀ ਰੱਖੀ ਆ
ਏ ਦੁਨੀਆਂ ਬਜਾਰ ਮੰਡੀ ਪੈਸੇ ਦੀ ਬਣੀ 💰
ਟਕੇ ਟਕੇ ਵੇਖਿਆ ਪਿਆਰ ਵਿਕਦਾ…..
ਥੁੱਕ ਥੁੱਕ ਕੇ ਆ ਚੱਟ ਲੈਦੀਂ ਦੁਨੀਆਂ
ਔਖੇ ਵੇਲਿਆਂ ਵਿੱਚ ਕੋਈ ਨਾ ਸਹਾਰਾ ਦਿਸਦਾ………
ਆਹ ਬਿਜਲੀ ਵਾਲੇ ਮੀਟਰ ਵੀ ਚਾਈਨਾ ਦੇ ਹੀ ਨੇ
ਸਰਕਾਰ ਨੂੰ ਬੇਨਤੀ ਆ ਕਿ ਪਹਿਲਾਂ ਇਸਦਾ ਬਾਈਕਾਟ ਕਰੀਏ
ਆਪਾਂ ਤਾਰਾਂ ਸਿਧੀਆਂ ਹੀ ਲਾ ਲਈਏ
ਹਿੰਮਤ ਹੌਸਲੇ ਨਾਲ
ਸਭ ਹੋ ਜਾਂਦਾ ਹੈਂ
ਬਸ ਸੁਪਨੇ ਪੂਰੇ ਕਰਨ ਦਾ
ਜਨੂਨ ਹੋਣਾ ਚਾਹੀਦਾ….!!
ਕਿਸੇ ਮਤਲਵ ਨੂੰ
ਲੈ ਕੇ ਬਣਾਏ
ਰਿਸ਼ਤਿਆਂ ਦੀ ਉਮਰ
ਜਿਆਦਾ ਲੰਬੀ ਨਹੀਂ ਹੁੰਦੀ …!!