ਕਿਸੇ ਮਤਲਵ ਨੂੰ ਲੈ ਕੇ ਬਣਾਏ ਰਿਸ਼ਤਿਆਂ ਦੀ ਉਮਰ ਜਿਆਦਾ ਲੰਬੀ ਨਹੀਂ ਹੁੰਦੀ …!!
ਵਹਿਮ ਪਾਲਿਆ ਲੋਕਾਂ ਨੇ ਪਿਸਟਲ, ਤਲਵਾਰਾਂ ਦਾ__ ਨੀ ਤੇਰੇ ਖਾਲੀ ਹੱਥਾਂ ਨੇ ਵੀ ਦੁਨੀਆਂ ਲੁੱਟੀ ਹੋਈ ਆ_
ਜਿੰਮੇਵਾਰੀਆ ਨੇ ਖੋਹ ਲਈਆ ਸ਼ਰਾਰਤਾ ਤੇ ਸ਼ਰਾਰਤਾ ਕਰਨ ਵਾਲੇ… ਲੋਕੀ ਆਖਦੇ ਨੇ ਮੁੱਡਾ ਸਿਆਣਾ ਹੋ ਗਿਆ
ਰੱਬਾ ਤੇਰਾ ਡਰ ਤਾਂ ਕਦੇ ਸੁਣਿਆ ਹੀ ਨਹੀ ਸੀ .. ਪਰ ਮਾਂ ਪਿਉ ਦੇ ਡੰਡੇ ਵਾਲੇ ਡਰ ਤੋ.. ਅੱਜ ਵੀ Continue Reading..
ਨਾ ਇਲਾਜ ਏ ਨਾ ਦਵਾਈ ਏ.. ਕਰੋਨਾ ਵੀ ਕਹਿੰਦੇ ਇਸ਼ਕ ਨੂੰ ਟੱਕਰ ਦੇਣ ਆਈ ਏ..
ਗਿਆਨ ਅੱਖ ਹੈ ,ਪ੍ਰੇਮ ਪੈਰ ਹਨ ਦੂਰ ਮੰਜਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ , ਪਰ ਮੰਜਿਲ ਤੇ ਪਹੁੰਚਣ ਵਾਸਤੇ ਪੈਰ Continue Reading..
ਤੈਨੂੰ ਕਿਵੇਂ ਭੁਲਾਵਾਂ ‘ਮਾਂ’ ਮੈਂ ਤੇਰੇ ਕਰਕੇ ਹਾਂ„ ਸੱਭ ਰਿਸ਼ਤੇ ਝੂਠੇ ਨੇ ਇਕ ਸੱਚਾ ਰਿਸ਼ਤਾ ਤੇਰਾ ‘ਮਾਂ’„ ਅੱਜਕਲ੍ਹ ਹਰ ਰਿਸ਼ਤੇ Continue Reading..
ਉਂਝ ਮੇਰੇ ਹੱਥਾਂ ਦੀਆ ਲਾਈਨਾ ਵੀ ਨੇ ਲੰਬੀਆਂ ਰੇਲ ਦੀਆ ਲਾਈਨਾ ਵਾਂਗ ਸਾਰੀਆਂ ਨੇ ਨਿਕਮੀਆਂ ।।।
ਤੰੂ ਓੁਨ੍ਹਾਂ ਨੂੰ ਦੇਖ ਕੇ ਸ਼ੌਂਕ ਪੁਗਾਓੁਂਂਂਦਾ ਏ ਜੋ ਘਰਾਂ ਤੋਂ ਚੰਗੇ ਆ, ਮੈਂ ਇੱਜਤ ਹੀ ਓੁਨ੍ਹਾਂ ਦੀ ਕਰਦਾ ਹਾਂ Continue Reading..
Your email address will not be published. Required fields are marked *
Comment *
Name *
Email *