Sub Categories

ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ,
ਪਰ ਬਰਾਬਰੀ ਕੋਈ ਨੀ ਕਰ ਸਕਦਾ..



ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤਕਣੇ ਦੀ
ਦਿੱਲ ਕਰੇ ਸਿਫਾਰਸ਼ ਤੈਨੂੰ ਸਾਂਭ ਰੱਖਣੇ ਦੀ❤️

ਪਿਆਰ ਵੀ ਬਹੁਤ ਅਜੀਬ ਆ,
ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,
ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।

ਤੈਨੂ ਧੱਕੇ ਨਾਲ ਪੌਣਾ ਕੋਈਂ ਵੱਡੀ ਗਲ ਨਹੀ
ਮੈਂ ਜਿੱਦੀ ਜ਼ਰੂਰ ਹਾਂ ਪਰ ਬਤਮੀਜ਼ ਨਹੀਂ….


ਮੁੰਡਾ ਤੱਕ ਕੇ ਸੁਦਾਈ ਜਿਹਾ ਹੋਇਆ ਫਿਰਦਾ ਨੀ..
ਇਕ ਬੁਲੀਆਂ ਦਾ ਹਾਸਾ ਦੂਜਾ ਪੌਣਾ ਵਿੱਚ ਜੋ ਪਿਆਰ ਘੌਲਦੀ

ਮੁਰਝਾ ਗਏ ਚਿਹਰੇ ਕਿਸੇ ਫੁੱਲ ਦੀ ਤਰ੍ਹਾਂ
ਦੁੱਖ ਆਉਣ ਤੋਂ ਬਾਅਦ ਤੇਰੇ ਜਾਣ ਤੋਂ ਬਾਅਦ💔..
ਜਿੰਦਗੀ ਬੜੀ ਔਖੀ ਹੋ ਗਈ ਏ ਹੁਣ ਸੱਜਣਾ
ਤੈਨੂੰ ਖੋਣ ਤੋਂ ਬਾਅਦ ਤੇਰੇ ਜਾਣ ਤੋਂ ਬਾਅਦ


ਦੁਨੀਆਂ ਦੇ ਵਿੱਚ ਅਕਸਰ ਲੋਕੀ ਪਿਆਰ ਦੇ ਚੱਕਰਾਂ ਚ ਫਸਦੇ ਨੇ !…
ਸੱਚਾਈ ਤਾਂ ਇਹੀ ਆ ਸੱਜਣਾ ਰੂਹਾਂ ਨੂੰ ਘੱਟ ਜਿਸਮਾਂ ਨੂੰ ਪਸੰਦ ਕਰਦੇ ਨੇ …


ਤੈਨੂੰ ਕਿਉੰ ਭੁੱਲਗਿਆ ਚੇਤਾ !… ਚੜਦੀ ਵਿੱਚ ਲੱਗੀ ਦਾ !
ਸੱਜਣਾਂ ਵੇ ਸੱਜਣ ਬਣਕੇ ਸੱਜਣ ਨੀ ਠੱਗੀ ਦਾ …

ਜੋ ਪਿਆਰ ਕਰਦੇ ਹੁੰਦੇ ਨੇ ਉਹ ਬਦਲੇ ਚ ਪਿਆਰ ਨਹੀਂ !…
ਸਗੋਂ ਕਦਰ ਮੰਗਦੇ ਹੁੰਦੇ ਆ .

ਉਹ ਹੋਵੇ ਨਾ ਸੂਨੱਖੀ ਹੋਵੇ ਵਾਦਿਆਂ ਦੀ ਪੱਕੀ,
ਪਿਆਰ ਵਿੱਚ ਪਾਵੇ ਕੋਈ ਘਾਟ ਨਾ
Jeanan ਵਾਲੀਆਂ ਨੂੰ ਬਹੁਤਾ follow ਨਹੀਓ ਕੀਤਾ,
ਸੂਟ ਵਾਲੀ ਜੁੱੜੂ ਸਾਡੇ Heart ਨਾਲ..


ਜੋ ਖੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ ,,
ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ


ਜਿਸਮ ਨਾਲ ਹੋਈ ਮੁਹੱਬਤ ਦਾ ਇਜਹਾਰ ਜਲਦੀ ਹੋ ਜਾਂਦਾ ਏ
ਪਰ ਰੂਹ_ਨਾਲ ਹੋਈ ਮੁਹੱਬਤ ਨੂੰ ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ ਹੈ

ਗੁੱਸੇ ਚ ਕੋਈ ਜਲਦਬਾਜ਼ੀ ਨਾ ਕਰੀ ਪੁੱਤ
ਅਸੀਂ ਵੀ ਜਿਆਦਾ ਤੱਤਿਆਂ ਨੂੰ ਠਾਰਨ ਦਾ ਦਮ ਰੱਖਦੇ ਆ


ਅੱਖੀਆਂ ਚ੍ਹ ਚੇਹਰਾ ਤੇਰਾ ਬੁੱਲਾ ਤੇ ਨਾਮ ਸੋਹਣੀਏ
ਤੂ ਐਵੇਂ ਨਾ ਡਰਿਆ ਕਰ ਕੋਈਂ ਨੀ ਲੈਂਦਾ ਤੇਰੀ ਥਾਂ
ਸੋਹਣੀਏ,,,,,,

ਮਿਲਣ ਨੂੰ ਤਾਂ ਬੜੇ ਚਿਹਰੇ ਮਿਲੇ ਇਸ ਦੁਨੀਆਂ ਵਿੱਚ ,
ਪਰ ਤੇਰੇ ਜਿਹੀ ਮੁਹੱਬਤ ਤਾਂ ਸਾਨੂੰ ਖੁਦ ਨਾਲ ਵੀ ਨੀ ਹੋਈ ….

ਉੱਡੇ ਜਾਂਦੇ ਤੀਰ ਵਰਗੇ ਆਂ ਸੱਜਣਾਂ
ਦੇਖੀਂ ਚੌੜ ਚੌੜ ਚ ਵੱਖੀ ਚ ਨਾ ਲੈਜ਼ੀ