ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ,
ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ,,
Sub Categories
ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ..
ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..💯☑️
ਜਣੇ-ਖਣੇ ਨਾਲ ਯਾਰੀਆਂ ਜੋ ਲਾਉਣ ਲੱਗ ਜੇ 🔫🔫
ਯਾਰ 💓 ਚੋਂ ਪੁਰਾਣੇ ਜੋ ਭੁਲਾਉਣ ਲੱਗ ਜੇ 😌😌
ਨਿੱਤ ਨਵਿਆਂ ਦੀ ਯਾਰੀ ਜਿਹੜਾ ਰਹੇ ਲੋੜਦਾ 👎👊
ਜੱਟ ਇਹੋ ਜਿਹੇ ਬੰਦਿਆ ਨੂੰ ਹੱਥ ਜੋੜਦਾ🙏
ਰੋਟੀ ਇਕ ਤੋਂ ਅੱਧੀ ਖਾ ਲਵੋ
ਕੱਪੜਾ ਮਾੜਾ ਪਾ ਲਵੋ
ਕਮਾਈ ਚਾਹੇਂ ਘੱਟ ਹੋਵੇ ਪਰ
ਸਿਰ ਤੇ ਕੋਈ ਕਰਜ਼ਾ ਨਾ ਹੋਵੇ
ਬੂਟ ਕੱਟ 2
ਬੂਟ ਘੱਟ ਪਾਉਂਦੇ ਆ
ਚੱਪਲਾਂ ਚ ਆਉਂਦੇ ਆ
ਬਿਹਾਰ ਵਾਲੀ ਲੁੱਕ ਤੇਰੇ ਯਾਰ ਦੀ
ਤੇਰੀ ਗਲੀ ਚ ਲੰਘਦਿਆਂ ਨੂੰ
ਸਾਨੂੰ ਕੁੱਤਾ ਈ ਪੈ ਗਿਆ
ਨਾ ਦਿੱਤਾ ਕੋਈ ਰਾਹ , ਸੀ ਕੱਢਤਾ ਖੂਨ
ਮੇਰੀ ਲੱਤ ਤੇ ਓਹਦਾ ਮੂੰਹ
ਨਵਾਂ ਸੈਕਲ ਸੈਕਲ ਸੈਕਲ ਸਾਡਾ
ਉਥੇ ਈ ਰਹਿ ਗਿਆ
ਹੋ ਤੇਰੀ ਗਲੀ ਚ ਲੰਘਦਿਆਂ ਨੂੰ
ਸਾਨੂੰ ਕੁੱਤਾ ਈ ਪੈ ਗਿਆ
ਅੱਜ ਤੱਕ ਦਗਾ ਕਮਾਈ ਨਹੀਂ
ਸੁਪਨਾ ਇੱਕੋ ਮਾੜਾ ਕਿਸੇ ਦਾ ਤੱਕਿਆ
ਨਹੀਂ ਚਾਹਤ ਬੇਬੇ ਬਾਪੂ ਦੀ ਪੁਗਾਣੀ ਆ
ਦੁਨੀਆ ਤਾ ਚੱਲਦੀ ਰਹਿਣੀ ਪਿਆਰ
ਵਾਲੀ ਪੀਂਘ ਵੀ ਬੇਬੇ ਬਾਪੂ ਨਾਲ ਅੰਤ
ਤੱਕ ਨਿਭਾਉਣੀ ਆ
ਦੂਸਰਿਆਂ ਬਾਰੇ ਅੰਦਾਜ਼ਾ ਲਗਾਉਣ ਨਾਲੋ
ਆਪਣੀ ਨੀਅਤ ਨੂੰ ਨੇਕ ਕਰ ਲੈਣਾ ਹੀ ਬਿਹਤਰ ਹੈ
ਮਲ੍ਹ ਕੇ ਛੱਡਾਗੇ ਇਹ ਕਾਲਾ ਕਾਨੂੰਨ
ਰਡਿਆਲੇ ਆਲਿਆ ਥੱਲੇ 16 ਦਿਆਂ ਟਾਇਰਾਂ ਦੇ
ਅਸੀ ਭੁੱਖ ਹੜਤਾਲਾਂ ਵਾਲੇ ਨਹੀਂ ਨਾ ਜੀ
ਅਸੀ ਤਾਂ ਲੰਗਰਾਂ ਵਾਲੇ ਆ
ਅਸੀ ਤੈਨੂੰ ਬੜਾ ਖਾਸ ਮੰਨਦੇ ਆ ਪਰ
ਮਾਫ਼ ਕਰੀ ਖੁਦ ਨੂੰ ਆਮ ਨੀ ਮੰਨਦੇ!!😎
ਜਿਸ ਨਾਲ ਦੁੱਖ ਸੁੱਖ ਸਾਂਝੇ ਕੀਤੀ ਹੋਣ
ਓਹਨੂੰ ਕਦੇ ਭੁਲਾਈ ਦਾ ਨਹੀਂ ।🥀
ਦੇਣ ਵਾਲਾ ਵੀ ਓਹੀ ਆ
ਤੇ ਖੋਹਣ ਵਾਲਾ ਵੀ
ਫੇਰ ਗਰੂਰ ਕਿਸ ਗੱਲ ਦਾ ਕਰਨਾ।
ਤੂੰ ਰਾਜਾ ਹੈ ਚਾਹੇ ਮਹਾਰਾਜਾ
ਤੇਰਾ ਅੰਤ ਨਿਸ਼ਚਿਤ ਹੈ…
ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ ਨੂੰ,,
ਅਸੀਂ ਤੋਹਫਾ ਦਰਦ ਦਾ ਲੈ ਚਲੇ….
ਤੂੰ ਜੋ ਦਿੱਤਾ ਸਾਨੂੰ ਉਹ ਸਿਰ ਮੱਥੇ,,
ਤੇਰਾ ਕਰਜ਼ ਹਿਜ਼ਰਾਂ ਦਾ ਲੈ ਚੱਲੇ…..
ਤੈਨੂੰ ਰਤਾ ਨਾ ਦੁੱਖ ਟੁੱਟਗੀ ਯਾਰੀ ਦਾ,,
ਅਸੀਂ ਦੁੱਖ ਦੇ ਸਮੁੰਦਰਾਂ ਵਿੱਚ ਵਹਿ ਚੱਲੇ…..
ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ,,
ਅੱਜ ਤੇਰੀਆਂ ਰਾਹਾਂ ਨੂੰ ਇਹ ਕਹਿ ਚੱਲੇ..
ਕਿਰਦਾਰਾਂ ਤੇ ਜੇ ਲੱਗੀ ਕਾਲ਼ਖ,ਫਿਰ ਜਾਣੀ ਧੋਈ ਨਾ !
ਐਥੇ ਮਿਰਜ਼ੇ ਚਾਰ ਚੁਫੇਰੇ , ਪਰ ਨਲੂਆ ਕੋਈ ਨਾ !