ਜਿਹੜੇ ਰਾਹਾ ਉਤੇ ਚੱਲਣਾ ਨੀ..
ਉਹ ਰਾਹ ਅਸੀ ਮੱਲਦੇ ਨੀ..
ਤੂੰ ਸੋਹਣੀ ਆਪਣੇ ਘਰ ਹੋਣੀ..
ਅਸੀ ਪੇਂਡੂ ਨਖਰੇ ਝੱਲਦੇ ਨੀ..
Sub Categories
ਸਾਡੇ ਸਮਾਜ ਦਾ ਕੌੜਾ ਸੱਚ
ਸਮਝਣ ਵਾਲੇ ਸਮਝ ਜਾਣਗੇ,
ਨਹੀ ਤਾਂ ਦੂਜਿਆਂ ਕਹਿਣਾ ਗਿਆਨ ਝਾੜ ਦਾ,
ਨੋਟਾਂ ਦੇ ਮੱਥੇ ਟੇਕ ਕੇ
ਰੱਬ ਦੀ ਮਰਜੀ ਨਹੀਂ ਖਰੀਦ ਹੁੰਦੀ
ਗਰਾਊਂਡ ਲੈਵਲ ਤੇ ਨਿਹੰਗ ਸਿੰਘਾਂ ਦੀ ਕਾਰਵਾਈ ਤੋਂ
ਖੁਸ਼ ਨੇ ਫੇਸਬੁਕ ਤੇ ਭੌਂਕ ਰਹੀਆਂ
ਕਤੀੜਾ ਨੂੰ ਸਫਾਈ ਦੇਣ ਦੀ ਲੋੜ ਨਹੀਂ
ਕੀ ਤੁਸੀ ਆਪਣੇ ਪਿਆਰ ਲਈ
ਨਕਲੀ ਸਲਫਾਸ ਖਾ ਸਕਦੇ ਓ ?
🤣🤣🤣🤣
ਮੁੰਡਾ : ਕੁੜੀ ਦੇ ਪਿਓ ਨੂੰ
ਮੈਨੂੰ : ਤੁਹਾਡੀ ਕੁੜੀ ਦਾ ਹੱਥ ਚਾਹੀਦਾ – –
ਕੁੜੀ ਦਾ ਪਿਓ : ਮੈਂ ਸਾਲਿਆ ਇੱਥੇ ਕੁੜੀ ਦੇ
ਸਪੇਅਰ ਪਾਰਟਸ ਵੇਚਦਾ
😁😁😁
ਤੁਸੀ ਜਿੰਨਾ ਮਰਜੀ Single ਹੋਣ ਦਾ ਨਾਟਕ ਕਰਲੋ
ਛੋਟਾ ਮੋਟਾ ਸੀਨ ਤਾਂ ਥੋਡੇ inbox ਚ ਚੱਲ ਹੀ ਰਿਹਾ ਹੋਣਾ
😂😂😂
ਸਫਲਤਾ ਦੀ ਚਾਬੀ ਤੇ ਘਰਦੇ ਸਾਹਮਣੇ ਸੋਹਣੀ ਭਾਬੀ
ਕਿਸੇ ਕਿਸੇ ਦੇ ਨਸੀਬ ਚ ਹੁੰਦੀ ਐ 😒
ਸੱਚ ਬੋਲਦਾ ਹਾਂ ਤਾਂ ਟੁੱਟ ਜਾਂਦੇ ਨੇ ਰਿਸਤੇ
ਝੂਠ ਬੋਲਦਾ ਹਾਂ ਤਾਂ ਖੁਦ ਟੁੱਟ ਜਾਂਦਾ ਹਾਂ
ਸਾਡੇ ਵੀ ਨਸੀਬਾ ਵਿਚ ਲਿਖਦੇ
ਕਿਸੇ ਸੋਹਣੀ ਜਹੀ ਕੁੜੀ ਦਾ ਪਿਆਰ ਓਏ ਰੱਬਾ
ਜਦੋਂ ਅਸੀ ਛੋਟੇ ਸੀ ਤਾ ਵੱਡਿਆ ਦੇ ਵਿਆਹ ਹੁੰਦੇ ਸੀ
ਹੁਣ ਅਸੀ ਵੱਡੇ ਹੋਏ ਤਾ ਛੋਟਿਆ ਦੇ ਹੋ ਰਹੇ ਆ
ਪਾਉਣ ਵਾਲ਼ਾ ਕਦਰ ਪੱਥਰ ਦੀ ਵੀ ਪਾ ਲੈਂਦਾ,
ਨਾ ਪਾਉਣ ਵਾਲ਼ਾ ਹੱਥੋ ਹੀਰਾ ਵੀ ਗਵਾ ਲੈਂਦਾ🙂
ਜਦ ਲੋਕੀ ਜੁਲਮ ਵੇਖ ਕੇ ਅੱਖਾਂ ਮੀਚ ਲੈਣ ਜਾਂ ਪਾਸਾ ਵੱਟ ਕੇ ਅੰਦਰ ਵੜਨ ਲੱਗ ਜਾਣ..
ਤਾਂ ਸਮਝੋ ਜ਼ਮੀਰ ਮਰ ਗਈ ਹੈ.
ਮਰੀ ਜ਼ਮੀਰ ਮੌਤ ਨਾਲੋਂ ਵੀ ਘਾਤਕ ਹੁੰਦੀ ਹੈ
ਜੇ ਸ਼ਾਹਰੁਖ ਖਾਨ ਨੇ ਆਪਣੇ ਮੁੰਡੇ ਨੂੰ
ਵਿਮਲ ਖਿਲਾਈ ਹੁੰਦੀ ਤਾਂ ਅੱਜ
ਓਹਨੂੰ ਡਰੱਗ ਦੀ ਲਤ ਨਾ ਲੱਗਦੀ
– ਅਜੇ ਦੇਵਗਨ
ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ,
ਓੁਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ”
ਜਿਂਦਗੀ ਚ ਖੁਸ਼ ਰਹਿਣ ਦਾ ਤਰੀਕਾ,
ਕਿਸੇ ਤੋ ਕੋਈ ਉਮੀਦ ਨਾ ਰੱਖੋ