Sub Categories

ਜੋ ਕਹਿੰਦੇ ਸੀ ਦੇਵਾਂਗੇ ਸਾਥ ਤੇਰਾ ਹਰ ਦਮ
ਚੰਦ ਦਿਨ ਮਾੜੇ ਕਿ ਆਏ
ਉਹ ਸਾਲੇ ਨਜ਼ਰ ਹੀ ਨੀ ਆਏ

Loading views...



ਗਰੀਬ ਤੇ ਅਮੀਰ ਚ ਬਸ ਏਨਾ ਕ ਫਰਕ ਆ
ਅਮੀਰ ਦੇ ਬੱਚੇ ਵੀ ਤੁਸੀਂ ਹੁੰਦੇ
ਤੇ ਗਰੀਬ ਦੇ ਬਜ਼ੁਰਗ ਵੀ ਤੂੰ

Loading views...

ਮੇਰੇ ਕੋਲ ਤਾਂ ਸਿਰਫ ਤੇਰੀਆ ਯਾਦਾਂ ਹੀ ਨੇ
ਜਿੰਦਗੀ ਤਾਂ ਉਸਨੂੰ ਮੁਬਾਰਕ ਹੋਵੇ ਜਿਸਦੇ ਕੋਲ ਤੂੰ ਏ !!

Loading views...


ਜਰੂਰੀ ਨੀ ਕਿ ਹਰ ਰਿਸ਼ਤੇ ਦਾ ਅੰਤ ਲੜਾਈ ਹੀ ਹੋਵੇ .
ਕੁਝ ਰਿਸ਼ਤੇ ਕਿਸੇ ਦੀ ਖੁਸ਼ੀ ਲਈ ਵੀ ਛੱਡਣੇ ਪੈਂਦੇ ਨੇ

Loading views...

ਤੇਰੇ ਟਾਈਮ ਪਾਸ ਲਈ
ਮੇਰੇ ਪਾਸ ਟਾਈਮ ਹੈਨੀ

Loading views...


ਮੈਂ ਸਵੇਰੇ ਸਵੇਰੇ ਤਿਆਰ ਹੋ ਕੇ ਰੋਟੀ ਵਾਲਾ ਡੱਬਾ ਚੱਕ ਕੇ ਘਰੋਂ ਨਿਕਲਣ ਲਗਿਆ ਤਾ ਮੰਮੀ ਕਹਿੰਦੀ ਲੈ ਤਾ ਮੇਰਾ ਪੁੱਤ ਕੰਮ ਤੇ ਚਲਿਆ :p
ਮੈਂ : ਨਹੀਂ ਮੰਮੀ ਮੈਂ ਤਾ pokemon ਲੱਭਣ ਚਲਿਆ :p
ਮੰਮੀ ਨੇ ਚਪੇੜਾਂ ਪਤਾ ਨੀ ਕਿਉਂ ਮਾਰੀਆਂ

Loading views...


ਕੁੜੀ: ਮੰਮੀ ਮੈਂ ਓਹਦੇ ਨਾਲ ਵਿਆਹ ਨਹੀਂ ਕਰਵਾਉਣਾ,,,
ਮੰਮੀ : ਕਿਉਂ ?
ਕੁੜੀ : ਓਹਦੇ ਪਿੰਡ ਚ 4G ਨਹੀਂ ਆਉਂਦਾ

😂😂😂😂😂😂😂

Loading views...

ਸ਼ਰਾਬ ਦਾ ਕਰਕੇ ਓਹਨੂੰ ਸਾਰੇ ਛੱਡ ਗਏ
ਪਰ ਓਹ ਕਹਿੰਦਾ ਮੈਂ ਸ਼ਰਾਬ ਨੀਂ ਛੱਡਣੀ

Loading views...

ਤੇਰੇ ਜਾਣ ਨਾਲ ਕੋਈ ਬਹੁਤਾ ਫਰਕ ਨੀ ਪਿਆ ਮੇਰੀ ਜ਼ਿੰਦਗੀ ਨੂੰ
ਬਸ ਹੁਣ ਸੁਖ ਦੁੱਖ ਦੇ ਪਲ ਕਿਸੇ ਨਾਲ Share ਨੀ ਕਰਦਾ

Loading views...


ਮੇਰੀ ਬੇਬੇ ਕਹਿੰਦੀ ਤੇਰਾ ਵਿਆਹ ਨੀਂ ਓਹਦੇ ਨਾਲ ਹੋਣ ਦੇਣਾ
ਉਹ ਕਮਲੀ ਕਹਿੰਦੀ ਤੇਰੀ ਮਾਂ ਨੂੰ ਆਪਣੀ ਸੱਸ ਬਣਾ ਕੇ ਹੀ ਸਾਹ ਲੈਣਾ

Loading views...


ਤੂੰ ਰਹੇ ਬਸ ਮੇਰੀਆਂ ਅੱਖਾਂ ਮੂਹਰੇ
ਦੂਰ ਕਰਨੇ ਤੋਂ ਡਰੀਂ ਜਾਵਾਂ
ਤੇਰੀ Insta ਤੇ ਪਾਈ Selfie ਨੂੰ ਮੈਂ
ਵਾਰ ਵਾਰ like ਕਰੀਂ ਜਾਵਾਂ

Loading views...

ਕੁੜੀਆਂ ਮੁੰਡਿਆਂ ਦੇ ਸਟੇਟਸ
ਦੇਖ ਕੇ ਏਦਾਂ ਲਗਦਾ ਆ ਕ
ਪੰਜਾਬ ਚ ਸਾਰੀਆਂ
ਮੋਟੋਆਂ ਨੇ ਹੀ ਜਨਮ ਲਿਆ ਆ
ਤੇਰੀ ਮੋਟੋ
ਮੇਰੀ ਮੋਟੋ

Loading views...


ਐਨਾ ਮਜਬੂਤ ਵੀ ਨਹੀਂ ਕੇ ਤੈਨੂੰ ਅਲਵਿਦਾ ਕਹਾ
ਤੇ ਅੱਖਾਂ ਚੋ ਹੰਜੂ ਨਾ ਆਉਣ
ਤੇ ਏਨਾ ਕਮਜ਼ੋਰ ਵੀ ਨਹੀਂ ਕੇ ਤੇਰੇ ਸਾਹਮਣੇ ਹੀ ਆਉਣ

Loading views...

ਮਾਂ ਮੇਰੀ ਤਾਂ ਅਨਪੜ੍ਹ ਆ
ਫੇਰ ਮੈਨੂੰ ਸਮਝ ਨੀ ਆਉਂਦੀ
ਕੇ ਮੇਰਾ ਚੇਹਰੇ ਤੋਂ ਦੁੱਖ ਦਰਦ
ਕਿਦਾਂ ਪੜ੍ਹ ਲੈਂਦੀ ਆ

Loading views...

He- ਮੈਂ ਲੋਕਾਂ ਨੂੰ ਮੈਸੇਜ ਦੇਣਾ ਆ
ਅੱਜ ਮੈਂ ਸਵੇਰੇ 4 KM ਦੋੜੇਆ
She- ਇਹ ਮੈਸੇਜ ਆ
ਚੰਗਾ ਆ
He -ਨਹੀਂ ਮੈਸੇਜ ਤਾਂ ਇਹ ਆ ਵੀ
ਸਾਲਿਓ ਆਪਣੇ ਕੁੱਤੇ ਬੰਨ
ਕੇ ਰੱਖਿਆ ਕਰੋ

Loading views...