Sub Categories

ਭਿਖਾਰੀ … ਝੰਡਾ ਅਮਲੀ ਨੂੰ -: ਭਾਈ ਸਾਹਬ ਅੱਲਾ ਕੇ
ਨਾਮ ਤੇ ਕੁਝ ਦੇ ਦਵੋ ਬਹੁਤ ਭੁੱਖ ਲਗੀ ਏ .. 🙁
.
ਝੰਡਾ ਅਮਲੀ … ਅੱਛਾ ਤੇਰੇ ਕੋਲ 100 ਦੇ ਟੁੱਟੇ ਹੈ :O ?

.
.
.
.
ਭਿਖਾਰੀ …. ਜੀ ਹਾਂ ਹੈ 😀
.
ਅਮਲੀ” ਜ਼ਾਂ ਪਹਿਲਾਂ ਇਹਨਾਂ ਨੂੰ ਖਰਚ ਫਿਰ ਸਾਲਿਆ .

Loading views...



ਬੰਦਿਅਾਂ ਕੁਝ ਤੇ ਸੋਚ ਵਿਚਾਰ
ਹੁਣ ਤੇ ਰੱਬ ਦਾ ਨਾਮ ਲੈ ਲਾ
ਛੱਡਦੇ ਤੂੰ ਹੰਕਾਰ ..
ਵਾਹਿਗੂਰ ਜੀ

Loading views...

गलतफहमियों के सिलसिले
इतने दिलचस्प हैं,

हर ईंट सोचती है, दीवार
मुझ पर टिकी है !!

Loading views...

मौजूद थी उदासी अभी पिछली रात की,

बहलाया था दिल ज़रा सा के फिर रात हो गयी…

Loading views...


गलत वे नहीं थे …*
*जिन्होंने धोखा दिया,*

*गलत मैं ही था ,*
*जिसने मौका दिया !!*

Loading views...

ਗਲਤ ਉਹ ਨਹੀਂ ਸੀ
ਜਿਹਨੇ ਧੋਖਾ ਦਿੱਤਾ
ਗਲਤ ਮੈਂ ਹੀ ਸੀ
ਜਿਹਨੇ ਮੌਕਾ ਦਿੱਤਾ

Loading views...


कभी किसी से प्यार मत करना दोस्तों,
हो जाये तो इंकार मत करना,
चल सको तो चलना उस राह पर,
वरना किसी की ज़िन्दगी ख़राब मत करना।

Loading views...


ਬੜੀ ਅਜੀਬ ਸੋਚ ਹੈ ਸਾਡੇ ਦੇਸ਼ ਦੀ
ਇਕੋ ਗੁਸਤਾਖੀ ਮਰਦ ਕਰੇ ਤਾਂ ਗਲਤੀ
ਔਰਤ ਕਰੇ ਤਾ ਵੇਸਵਾ

Loading views...

ਹਾਰਨ ਵਜਾਉਂਦੇ ਵਕਤ ਸੜਕ ਤੇ ਜਾਂਦਾ ਬੇਜੁਬਾਨ ਕੁੱਤਾ
ਵੀ ਸਾਈਡ ਦੇ ਦਿੰਦਾ
ਪਰ ਫੋਨ ਤੇ ਗੱਲ ਕਰਦਾ ਇਨਸਾਨ ਕਦੇ
ਸਾਈਡ ਨਹੀਂ ਦਊਗਾ

Loading views...

ਪਾਕਿਸਤਾਨੀ – ਭਾਜੀ ਸਭ ਤੋਂ ਸਸਤਾ TV ਦੇਣਾ
ਦੁਕਾਨਦਾਰ – ਕਿ ਕਰਨਾ ?
ਪਾਕਿਸਤਾਨੀ – 4 ਜੂਨ ਨੂੰ ਤੋੜਨਾ ਆ

Loading views...


ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ
ਸਾਡੇ ਨਾਲ ਗੁੱਸਾ ਹੋਣਾ ਛੱਡ ਦੇਵੇ
ਤਾਂ ਸਮਝ ਲਵੋ ਅਸੀਂ ਉਸਨੂੰ ਗਵਾ
ਚੁਕੇ ਹਾਂ

Loading views...


ਹਜ਼ਾਰਾਂ ਤਕਲੀਫ਼ਾਂ ਆਉਣ ਤੋਂ ਬਾਅਦ ਸਕੂਨ ਦੇਣ ਵਾਲਾ
ਸਿਰਫ ਪ੍ਰਮਾਤਮਾ ਦਾ ਨਾਮ ਹੈ

Loading views...

ਮੌਤ ਨੂੰ ਡਰਾਉਂਦੇ ਵਿਚ ਸਰਹੰਦ ਦੇ
ਦੇਖੇ ਸਾਹਿਬਜ਼ਾਦੇ ਦੋ

Loading views...


ਗੁਰੂ ਵੱਲ ਪਿੱਠ ਕਰ ਕੇ ਜਦੋ ਸੈਲਫੀਆਂ ਅਸੀਂ ਲੈਂਦੇ ਹਾਂ ,,,
ਹੋ ਰਹੇ ਕੀਰਤਨ ਤੇ ਜਦੋਂ ਪਾਠ ਕਰਨ ਲਈ ਬਹਿੰਦੇ ਹਾਂ ,,,
ਖਲੋ ਕੇ ਸਰੋਵਰ ਦੇ ਕੰਢੇ ਕੈਮਰੇ ਸਾਹਮਣੇ, ਮੂੰਹ ਵੰਨ ਸੁਵੰਨਾ ਤੂੰ ਬਣਾਇਆ ਏ?
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
ਮੱਸਿਆ, ਸੰਗਰਾਂਦਾਂ ਉੱਤੇ ਗਰੂਦੁਆਰੇ ਜੋ ਤੂੰ ਵੰਡ ਲਏ ,,,
ਵਰਤ ਕੇ ਆਪਣੀ ਸਿਆਣਪ ਗੁਰੂ ਦੇ ਲਿੱਖੇ ਬੋਲ ਵੀ ਤੂੰ ਭੰਡ ਲਏ ,,,
ਹੱਥ ਵਿਚ ਗੁਟਕਾ ਸਾਹਿਬ, ਫੋਨ ਕੰਨ ਨਾਲ ਤੂੰ ਲਗਾਇਆ ਏ ,,,
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
10 ਮਿੰਟਾਂ ਵਿਚ ਲਾਵਾਂ, 5-5 ਘੰਟੇ ਦਾਰੂ ਪੈਲਸਾਂ ਵਿਚ ਚਲਦੀ ,,,
ਨੱਚੇ ਭੈਣਾਂ ਨਾਲ, ਓਥੇ ਕਿਓਂ ਨਹੀਂ ਹੁੰਦੀ ਤੈਨੂੰ ਜਲਦੀ?
ਭੁੱਲ ਮਰਿਆਦਾ, ਨੂੰਹ ਦਾ ਮੇਕਅਪ ਲੱਖਾਂ ਦਾ ਕਰਾਇਆ ਏ ,,,
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
ਵਹਿਮ ਦਿਲ ਵਿਚ ਰੱਖਿਆ ਕਿਉਂ ਵੀਰਵਾਰ ਸ਼ਨੀਵਾਰ ਦਾ ,,,
ਮਿਲਦਾ ਹੈ ਮੁਕੱਦਰਾਂ ਵਿਚ ਲਿਖਿਆ,
ਨਾ ਜਾਦੂ ਟੂਣਾ ਕੰਮ ਕਿਸੇ ਦਾ ਵਿਗਾੜਦਾ ,,
ਆਖਦਾ ਏ *”ਵਾਹਿਗੁਰੂ”*, ਕਿਉਂ ਮਾਇਆ ਪਿੱਛੇ ਆਪਣਾ ਆਪ ਤੂੰ ਗਵਾਇਆ ਏ?
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*

Loading views...

ਕੁਝ ਮੁੰਡੇ ਆਪਣੇ ਵਿਆਹ ਤੇ ਏਦਾਂ ਦੀ ਸ਼ੇਰਵਾਨੀ ਪਾਉਂਦੇ ਨੇ
ਲਾੜੇ ਘੱਟ ਤੇ ਜਾਦੂਗਰ ਜ਼ਿਆਦਾ ਲਗਦੇ ਨੇ

Loading views...

हर शख्स परेशान है इस शहर में
बस फर्क इतना है..
कि कुछ लोग मुस्कराने की हिम्मत
रखते हैं..!!

Loading views...