Sub Categories

ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ
ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ.



ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ ,
ਪਿੰਡਾਂ ਵਾਲਿਆਂ ਨੂੰ ਚੰਡੀਗਡ਼੍ਹ ਸ਼ਹਿਰ ਮਾਰਦਾ
.
ਪਾੜਿਆਂ ਨੂੰ ਟਿਊਸ਼ਨਾ ਦਾ ਟੈਮ ਮਾਰਦਾ ,
ਫੁਕਰੇ ਬੰਦੇ ਨੂੰ ਹੋਇਆ ਵਹਿਮ ਮਾਰਦਾ

उन लोगों को कभी मत भुलाना जिंदगी में,
जिन्होंने आपका साथ तब दिया जब आपके पास कोई नहीं था !!

बहुत देर तक मेरे साथ रहा करती है….
ये जो ख़ामोशी है न तेरी….
बहुत कुछ कहा करती है….!!


ਸਕੀਮਾਂ ਘੜਦਾ ਏ ਘਰੋਂ ਭਜਾਉਣ ਦੀਆਂ
ਕਦੇ ਆਪਣੀ ਵੀ ਘਰੋਂ ਕੱਢ ਆਵੀਂ
ਭੈਣ ਦੂਜੇ ਦੀ ਲੱਗੇ ਤੈਨੂੰ ਹੀਰ ਵਰਗੀ
ਕਦੇ ਆਪਣੀ ਵੀ ਰਾਂਝੇ ਕੋਲ ਛੱਡ ਆਵੀਂ

ਪੰਜਾਬੀ ਲੋਕ Gift ਲੈ ਕੇ ਕਦੇ Thanks ਨੀ ਕਰਦੇ
ਇਹੀ ਕਹਿੰਦੇ ਆ – ਹੀ ਹੀ ਹੀ ਹੀ
ਏਹਦੀ ਕਿ ਜਰੂਰਤ ਸੀ


ਅਕਸਰ ਗਰੀਬ ਦੀ
ਭੁੱਖ ਮਿੱਟ ਜਾਂਦੀ ਹੈ
ਘਰੇ ਖਾਲੀ ਖੜਕਦੇ
ਭਾਂਡੇ ਸੁਣ ਕੇ ਹੀ।।।।


9000 ਕਰੌੜ ਦੇ ਕਰਜੇ ਵਾਲਾ ਅੈਸ਼ ਕਰਦਾ
2 ਲੱਖ ਦੇ ਕਰਜੇ ਵਾਲਾ ਗਲ ਫਾਂਂਹਾ ਪਾੳੁਂਦਾ ੲੇ
M.A ਪਾਸ INDIA ‘ਚ ਵਿਹਲੇ ਫਿਰਦੇ ਅਾ
ਤੇ ਚਾਹ ਵੇਚਣ ਵਾਲਾ ਦੇਸ਼ ਚਲਾੳੁਂਦਾ ੲੇ…

ਉਸਦਾ ਤਾਂ ਖੁਸ਼ੀਆਂ ਤੋ ਵਿਸ਼ਵਾਸ ਉੱਠ ਜਾਂਦਾ
ਜੀਸਦੀ……??
.
.
.
.
.
.
.
.
.
.
ਘਰਵਾਲੀ ਦਾ ਨਾਂ ਖੁਸ਼ੀ ਹੁੰਦਾ .

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌
ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ


ਕਦੇ ਸਾਡੇ ਸੱਜਣ ਕਹਿੰਦੇ ਸੀ
ਯਾਰਾ ਬਦਲ ਨਾ ਜਾਈ
ਕਹਿ ਦੇ ਕਹਿ ਆਪ ਈ ਬਦਲਗੇ


ਲਿਖਦੇ ਤਾਂ ਬਸ ਦਿਲ ਦੀ
ਤਸੱਲੀ ਲਈ ਆਂ,
ਜਿਸ ਨੂੰ ਮੇਰੇ ਹੰਝੂਆਂ
ਨਾਲ ਫਰਕ ਨੀ ਪਿਆ
ਲਫਜਾਂ ਨਾਲ ਕੀ ਪੈਣਾ…..

CHAT ਤਾ Gf ਵਾਲੇ ਕਰਦੇ ਆ ..
SINGLE ਬੰਦਾ ਤਾ..??
.
.
.
.
.
.
.
.
.
.
DP ਹੀ ਬਦਲਦਾ ਰਹਿੰਦਾ ਆ ..


ਅਮੀਰਾ ਲਈ ਏ
ਬਾਰਿਸ਼ ਹਸੀਨ ਹੁੰਦੀ ਏ….
ਤੇ ਗਰੀਬਾ ਲਈ ਉਹਨਾਂ ਦੀ
ਛੱਤਾ ਦਾ ਇਮਤਿਹਾਨ…..

ਜੇ ਪਾਇਆ ਪਿੰਜਰੇ ਅੰਦਰ ਤੂੰ ਪਰ ਕੱਟ ਕੇ ਤਾਂ ਕੀ ਹੋਇਆ
ਮੇਰੇ ਹਿੱਸੇ ਦੀ ਰੋਟੀ ਤਾਂ ਹੈ ਏਥੇ ਵੀ ਚਲੀ ਆਈ…

ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ।