ਜ਼ਿੰਦਗੀ ਦੀਆਂ ਬੁਝਾਰਤਾਂ
ਕਿਸੇ ਦੀ ਸਮਝ ਨਹੀਂ ਆਈਆਂ,
ਕਦੀ ਚੰਗੇ ਦਿਨ ਦਿਖਾਉਂਦੀ ਹੈ ਤੇ
ਕਦੀ ਮਾੜੇ ਦਿਨ ਦਿਖਾਉਂਦੀ ਹੈ
Sub Categories
ਜਦੋ ਵੀ ਤੇਰਾ ਨਾਮ
ਮੇਰੇ ਬੁੱਲਾਂ ਤੇ
ਆਉਂਦਾ ਹੈ,
ਉਦੋਂ ਮੇਰਾ ਦਿਲ ਪਿਆਰ ਦੇ
ਹੁਲਾਰੇ ਲੈਂਦਾ ਹੈ
ਲੋਕੀ ਉਸ ਵੇਲੇ ਸਾਥ ਛੱਡ ਦਿੰਦੇ ਨੇ,
ਜਦੋ ਉਨ੍ਹਾਂ ਦੀ ਤੁਹਾਨੂੰ ਜਰੂਰਤ ਹੁੰਦੀ ਹੈ
ਮੋਬਾਈਲ ਤੇ ਇੰਟਰਨੇਟ ਦੇ
ਝੂਠੇ ਰਿਸ਼ਤਿਆਂ ਚੋ ਵਕਤ ਕੱਢ ਕੇ,
ਕਦੀ ਆਪਣੀ ਫੈਮਿਲੀ ਕੋਲ ਵੀ
ਬਹਿ ਲੈਣਾ ਚਾਹੀਦਾ
ਆਪਣਾ ਦੁੱਖ ਤਾਂ ਜਾਨਵਰ ਮਹਿਸੂਸ ਕਰਦੇ ਨੇ
ਇਨਸਾਨ ਉਹ ਜੋ ..
ਦੂਜਿਆਂ ਦਾ ਦੁੱਖ ਮਹਿਸੂਸ ਕਰੇ..
ਮਰਨ ਤੱਕ ਸਾਥ ਨਿਭਾਉਣ ਦੀਆਂ ਕਸਮਾਂ ਤਾਂ ਹਰ ਕੋਈ ਖਾਂਦਾ ਹੈ,
ਪਰ ਸੱਚ ਵਿਚ ਕੋਈ ਕਿਸੇ ਲਈ ਮਰਦਾ ਨਹੀਂ,
ਲੋਕ ਕੰਨਾਂ ਦੇ ਕੱਚੇ ਹੁੰਦੇ ਨੇ,
ਤਾਂ ਹੀ ਰਿਸ਼ਤੇ ਜਲਦੀ ਟੁੱਟਦੇ ਨੇ
ਬਾਣੀ ਸੁਣਿਆ ਕਰੋ ਬਾਣੀ ਗਾਇਆ ਕਰੋ ,
ਗੁਰਦੁਆਰੇ ਜਾਇਆ ਕਰੋ ਗੂਰੂ ਚਰਨਾਂ ਚ
ਹਾਜਰੀ ਲਵਾਇਆ ਕਰੋ…
ਕਿਸੇ ਨੂੰ ਸਮਝਾਉਣ ਦਾ
ਅੱਜਕਲ ਸਮਾਂ ਹੈ ਨਹੀਂ,
ਹਰ ਕੋਈ ਆਪਣੇ ਆਪ ਨੂੰ
ਸਿਆਣਾ ਸਮਝਦਾ ਹੈ
ਓਹੀ ਲੋਕ ਜ਼ਿਆਦਾ ਦਰਦ 😢 ਦਿੰਦੇ ਨੇ,
ਜਿਨ੍ਹਾਂ ਦੀ ਅਸੀਂ ਦਿਲੋਂ ❤ ਪਰਵਾਹ
ਕਰਦੇ ਹਾਂ
ਭਾਵੇ ਚੰਗਾ ਹੋਵੇ ਜਾਂ ਮਾੜਾ ਹੋਵੇ,
ਰੱਬ ਤਾਂ ਵੀ ਦੋਵਾਂ ਨੂੰ ਰੋਟੀ ਦੇਈ ਜਾਂਦਾ,
ਲੋਕੀ ਲੱਖਾਂ ਮੇਹਣੇ ਦਿੰਦੇ ਰੱਬ ਨੂੰ,
ਰੱਬ ਤਾਂ ਵੀ
ਉਨ੍ਹਾਂ ਦੀਆਂ ਝੋਲੀਆਂ ਭਰੀ ਜਾਂਦਾ
ਤੁਸੀਂ ਕਰਨੀ ਤਾਂ ਮਰਜ਼ੀ ਹੀ ਆ
ਵੋਟਾਂ ਆ ਰਹੀਆਂ ਨੇ
ਮਹਿੰਗੀ ਸ਼ਰਾਬ ਮੰਗਿਓ , ਮੋਟੇ ਸੰਤਰੇ
ਤੇ ਨਾ ਮਰ ਜਾਇਓ
ਜ਼ਮੀਰਾਂ ਤਾਂ ਮਰ ਗਈਆਂ , ਲੀਵਰ ਹੀ ਬਚਾ ਲਓ
ਹੇ ਮੇਰੇ ਮਨ! ਗੁਰੂ ਦੀ ਦੱਸੀ ਕਾਰ ਕਰ ।
ਜੇ ਤੂੰ ਗੁਰੂ ਦੇ ਹੁਕਮ ਵਿਚ ਤੁਰੇਂਗਾ,
ਤਾਂ ਤੂੰ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੇਂਗਾ ॥੧॥ ਰਹਾਉ॥
ਚੰਗੇ ਕਿਰਦਾਰ ਅਤੇ ਚੰਗੀ ਸੋਚ ਵਾਲੇ ਲੋਕ ਸਦਾ ਯਾਦ ਰਹਿੰਦੇ ਹਨ,*
*ਦਿਲਾਂ ਵਿੱਚ ਵੀ, ਲਫਜ਼ਾਂ ਵਿੱਚ ਵੀ ਅਤੇ .ਦੁਆਵਾਂ ਵਿੱਚ ਵੀ .
ਵੇ ਮੈ ਉਹਨਾਂ ਵਿਚੋਂ ਨਹੀਂ ਜੋ ਡੁੱਲ ਜਾਂਦੀਆਂ ਨੇ ਮੁੰਡੇ ਦੀਆਂ ਕੋਠੀਆਂ ਕਾਰਾਂ ਤੇ ,
ਵੇ ਮੈਂ ਉਹਨਾਂ ਵਿਚੋਂ ਵੀ ਨਹੀਂ ਜੋ ਡੁੱਲਦੀਆਂ ਨੇ ਪੋਂਡ ਤੇ ਡਾਲਰਾ ਤੇ ,
ਵੇ ਮੈਂ ਤਾਂ ਉਹਨਾਂ ਵਿਚੋਂ ਹਾਂ ਜੋ ਮਰਦੀ ਏ ਸੱਚੇ ਪਿਆਰਾ ਤੇ
ਮੇਰੀ ਜ਼ਿੰਦਗੀ ਚ ਤੂੰ ਪਿਆਰ ਦੀ ਸੋਹਣੀ ਸਵੇਰ ਬਣ ਕੇ ਆਇਆ ਹੈ ਸੱਜਣਾ,
ਤੈਨੂੰ ਆਪਣੇ ਤੋਂ ਕਦੀ ਦੂਰ ਨਹੀਂ hun ਕਰਨਾ main ਸੱਜਣਾ