Sub Categories

ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ
ਮੈਂ ਜਦੋ ਵੀ ਰੋਈ ਹਾਂ ਮੇਰੇ ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ



ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ
ਜੋ ਗਵਾ ਲਿਆ ਉਹ ਮੇਰੀ ਕਿਸਮਤ
ਜੋ ਮਿਲ ਗਿਆ ਉਹ ਤੇਰੀ ਰਹਿਮਤ

ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿਤ ਕੀ ਇੱਛਾ ॥
O God! give me Your hand and protect me,
so that the desire of my mind may be fulfilled.

ਤੇਰੇ ਦਰ ਤੇ ਆ ਕੇ, ਇਸ ਦਿਲ ਨੂੰ ਸਕੂਨ ਮਿਲ ਜਾਦਾਂ 🙏
ਜੋ ਮਿਲਦਾ ਨਾ ਦੁਨੀਆਂ ਘੰਮਿਆਂ ਉਹ ਸਭ ਮਿਲ ਜਾਦਾਂ 🙏


🙏ਧੰਨ ਧੰਨ ਰਾਮਦਾਸ ਗੁਰ
ਜਿਨ ਸਿਰਿਆ ਤਿਨੈ ਸਵਾਰਿਆ 🙏:

ਤੱਤੀ ਤੱਵੀ ਪੁੱਛੇ ਬਲਦੀ ਅੱਗ ਕੋਲੋ
ਕਿ ਉਹ ਐਨਾ ਸੇਕ ਕਿਵੇੰ ਜਰ ਗਿਆ ਸੀ?
ਅੱਗ ਨੇ ਕਿਹਾ ਦੱਸਾੰ ਉਹ ਤਾੰ
ਮੈਨੂੰ ਵੀ ਠੰਢਾ ਕਰ ਗਿਆ ਸੀ..


ਇਸੇ ਧਰਤੀ ਦੀ ਹਿੱਕ ਚੋਂ ਇਨਕਲਾਬ ਉੱਠਦਾ ਹੈ
ਬਦਲ ਜਾਂਦਾ ਏ ਇਤਿਹਾਸ ,ਜਦ ਪੰਜਾਬ ਉੱਠਦਾ ਹੈ


ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬
ੴ ਵਾਹਿਗੁਰੂ🙏
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ
“ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ” ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ’ ਰੱਖੇ ਜੀ !🙏

ਕੋਈ ਸਰਕਾਰ ਤੱਕ ਇਹ ਗੱਲ ਪਹੁੰਚਾਦੋ ,
ਜੋ ਲੋਕ ਪ੍ਰਦਰਸ਼ਨ ਕਰ ਰਹੇ ਹਨ
ਉਹ ਕਿਸਾਨ ਨੇ, ਲਾਲਾ ਰਾਮਦੇਵ ਨਹੀਂ
ਜੋ ਪੁਲਿਸ ਨੂੰ ਵੇਖਕੇ ਸਲਵਾਰ ਪਾ ਕੇ ਭੱਜ ਜਾਣਗੇ

ਧੰਨ ਲਿਖਾਰੀ ਨਾਨਕਾ ,
ਜਿਨਿ ਨਾਮੁ ਲਿਖਾਇਆ ਸਚੁ


ਅੱਜ ਦੇ ਦਿਨ ਦੀਨ ਦੁਨੀਆ ਦੇ ਮਾਲਕ ਚੋਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਜੀ ਦਾ ਜਨਮ 1534 ਈ ਨੂੰ ਪਿਤਾ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੋਰ ਜੀ ਦੀ ਕੁਖੋ ਚੂਨਾ ਮੰਡੀ ਲਾਹੋਰ ਵਿਖੇ ਹੋਇਆ ਆਪ ਜੀ ਦੇ ਬਚਪਨ ਚ ਹੀ ਮਾਤਾ ਪਿਤਾ ਚਲਾਣਾ ਕਰ ਗਏ ਸਨ ਤੇ ਨਾਨੀ ਨੇ ਆਪਣੇ ਕੋਲ ਪਿੰਡ ਬਾਸਰਕੇ ਜੋ ਨਾਨਕ ਪਿੰਡ ਸੀ ਏਥੇ ਲੈ ਆਏ ਏਥੇ ਹੀ ਗੁਰੂ ਅਮਰਦਾਸ ਜੀ ਦੇ ਚਰਨਾ ਚ ਆਏ ਤੇ ਗੋਇੰਦਵਾਲ ਸਾਹਿਬ ਵਿਖੇ ਚਲੇ ਗਏ ਏਥੇ ਗੁਰੂ ਸਾਹਿਬ ਜੀ ਨੇ ਟੋਕਰੀ ਦੀ ਸੇਵਾ ਕੀਤੀ ਤੇ ਬਾਉਲੀ ਸਾਹਿਬ ਤਿਆਰ ਕਰਵਾਉਣ ਦੀ ਸੇਵਾ ਨਿਭਾਈ ਏਥੇ ਹੀ ਪਾਤਸ਼ਾਹ ਜੀ ਨੇ ਆਪਣੀ ਧੀ ਦਾ ਰਿਸ਼ਤਾ ਬੀਬੀ ਭਾਨੀ ਜੀ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ ਕੀਤਾ ਤੇ ਏਥੇ ਹੀ ਗੁਰਤਾਗੱਦੀ ਬਖਸ਼ਿਸ਼ ਕੀਤੀ ਤੇ ਗੁਰੂ ਕਾ ਚੱਕ ਅੰਮ੍ਰਿਤਸਰ ਸ਼ਾਹਿਰ ਵਸਾਉਣ ਲਈ ਕਿਹਾ


ਜਿਸ ਕੇ ਸਿਰ ਊਪਰਿ ਤੂੰ ਸੁਆਮੀ
ਸੋ ਦੁਖੁ ਕੈਸਾ ਪਾਵੈ ॥

ਜਿਸ ਸ਼ਖ਼ਸ ਲਈ ਤੁਸੀਂ ਮੈਨੂੰ ਠੁਕਰਾ ਕੇ ਗਏ ਸੀ 🤷🏻‍♂️
ਸੁਣਿਆ ਉਹ ਵੀ ਤੁਹਾਡਾ ਨਹੀਂ ਹੋਇਆ


ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ਕਮੀਆਂ ਨਾਲ ਭਰੇ ਆ ਜਨਾਬ
ਤੇਰੇ ਵਾਂਗ ਰੱਬ ਥੋੜੀ ਆ

Put on my wig, false nails, false
eyelashes, bit of Botox and
Silicone here and there,
I’m looking for a Real man.