ਅੱਜ ਦੇ ਦਿਨ ਦੀਨ ਦੁਨੀਆ ਦੇ ਮਾਲਕ ਚੋਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਜੀ ਦਾ ਜਨਮ 1534 ਈ ਨੂੰ ਪਿਤਾ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੋਰ ਜੀ ਦੀ ਕੁਖੋ ਚੂਨਾ ਮੰਡੀ ਲਾਹੋਰ ਵਿਖੇ ਹੋਇਆ ਆਪ ਜੀ ਦੇ ਬਚਪਨ ਚ ਹੀ ਮਾਤਾ ਪਿਤਾ ਚਲਾਣਾ ਕਰ ਗਏ ਸਨ ਤੇ ਨਾਨੀ ਨੇ ਆਪਣੇ ਕੋਲ ਪਿੰਡ ਬਾਸਰਕੇ ਜੋ ਨਾਨਕ ਪਿੰਡ ਸੀ ਏਥੇ ਲੈ ਆਏ ਏਥੇ ਹੀ ਗੁਰੂ ਅਮਰਦਾਸ ਜੀ ਦੇ ਚਰਨਾ ਚ ਆਏ ਤੇ ਗੋਇੰਦਵਾਲ ਸਾਹਿਬ ਵਿਖੇ ਚਲੇ ਗਏ ਏਥੇ ਗੁਰੂ ਸਾਹਿਬ ਜੀ ਨੇ ਟੋਕਰੀ ਦੀ ਸੇਵਾ ਕੀਤੀ ਤੇ ਬਾਉਲੀ ਸਾਹਿਬ ਤਿਆਰ ਕਰਵਾਉਣ ਦੀ ਸੇਵਾ ਨਿਭਾਈ ਏਥੇ ਹੀ ਪਾਤਸ਼ਾਹ ਜੀ ਨੇ ਆਪਣੀ ਧੀ ਦਾ ਰਿਸ਼ਤਾ ਬੀਬੀ ਭਾਨੀ ਜੀ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ ਕੀਤਾ ਤੇ ਏਥੇ ਹੀ ਗੁਰਤਾਗੱਦੀ ਬਖਸ਼ਿਸ਼ ਕੀਤੀ ਤੇ ਗੁਰੂ ਕਾ ਚੱਕ ਅੰਮ੍ਰਿਤਸਰ ਸ਼ਾਹਿਰ ਵਸਾਉਣ ਲਈ ਕਿਹਾ
Related Posts
ਜਿਸ ਦਰ ਤੋਂ ਮੂਹੋਂ ਮੰਗੀ ਖੁਸ਼ੀ ਮਿਲਦੀ ਉਸ ਦਰ ਦੇ ਹਰ ਦਮ ਗੁਣ ਗਾਈ ਜਾ ਸਵਾਸ ਸਵਾਸ ਬੋਲ ਵਾਹਿਗੁਰੂ ਚਿੰਤਾ Continue Reading..
ਸਲੋਕੁ ॥ ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥1॥
ੴ ਮੇਰੀ ਮੰਗੀ ਹਰ ਦੁਆ ਲਈ ਤੇਰੇ ਦਰ ਤੇ ਜਗ੍ਹਾ ਹੋ ਜੇ ਇਨੀ ਕੁ ਮੇਹਰ ਕਰ ਮੇਰੇ ਮਾਲਕਾ? ਕਿ ਤੇਰਾ Continue Reading..
ਗੁਰੂ ਗੋਬਿੰਦ ਸਿੰਘ ਜੀ ਦੇ ਅੰਤਮ ਸਮੇ ਦੇ ਵਰਤਾਰੇ , ਜਦ ਸਿੰਘਾ ਨੂੰ ਦੇਣ ਲਗੇ ਗੁਰੂ ਜੀ ਦਰਸ਼ਨ ਦੀਦਾਰੇ । Continue Reading..
ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ Continue Reading..
ਵਾਹਿਗੁਰੂ ਤੂੰ ਹੀ ਤੂੰ ਦੁੱਖ, ਸੁੱਖ, ਰੱਬ ਦੇ ਦਿੱਤੇ ਸਾਨੂੰ ਦੋ ਗਹਿਣੇ, ਜਦ ਤੱਕ ਸਾਹ ਏਹ ਨਾਲ ਹੀ ਰਹਿਣੇ,.
ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ ਸੁ ਏਕਾ ਵਾਰ॥ ਕਰਿ ਕਰਿ ਵੇਖੈ ਸਿਰਜਣਹਾਰੁ॥ ਨਾਨਕ ਸਚੇ ਕੀ ਸਾਚੀ ਕਾਰ॥
ਮਕਲੋੜਗੰਜ ਜਾਂ ਧਰਮਸ਼ਾਲਾ ਸ਼ਾਮ ਨੂੰ ਬੈਠ ਕੇ ਪੈਗ ਲਾਉਣਾ ਸਵਰਗ ਨਹੀਂ ਹੁੰਦਾ ਸਵੇਰੇ ਅਤੇ ਸ਼ਾਮ ਨੂੰ ਨਹਾ ਧੋ ਕੇ ਕਦੇ Continue Reading..