ਅੱਜ ਦੇ ਦਿਨ ਦੀਨ ਦੁਨੀਆ ਦੇ ਮਾਲਕ ਚੋਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਜੀ ਦਾ ਜਨਮ 1534 ਈ ਨੂੰ ਪਿਤਾ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੋਰ ਜੀ ਦੀ ਕੁਖੋ ਚੂਨਾ ਮੰਡੀ ਲਾਹੋਰ ਵਿਖੇ ਹੋਇਆ ਆਪ ਜੀ ਦੇ ਬਚਪਨ ਚ ਹੀ ਮਾਤਾ ਪਿਤਾ ਚਲਾਣਾ ਕਰ ਗਏ ਸਨ ਤੇ ਨਾਨੀ ਨੇ ਆਪਣੇ ਕੋਲ ਪਿੰਡ ਬਾਸਰਕੇ ਜੋ ਨਾਨਕ ਪਿੰਡ ਸੀ ਏਥੇ ਲੈ ਆਏ ਏਥੇ ਹੀ ਗੁਰੂ ਅਮਰਦਾਸ ਜੀ ਦੇ ਚਰਨਾ ਚ ਆਏ ਤੇ ਗੋਇੰਦਵਾਲ ਸਾਹਿਬ ਵਿਖੇ ਚਲੇ ਗਏ ਏਥੇ ਗੁਰੂ ਸਾਹਿਬ ਜੀ ਨੇ ਟੋਕਰੀ ਦੀ ਸੇਵਾ ਕੀਤੀ ਤੇ ਬਾਉਲੀ ਸਾਹਿਬ ਤਿਆਰ ਕਰਵਾਉਣ ਦੀ ਸੇਵਾ ਨਿਭਾਈ ਏਥੇ ਹੀ ਪਾਤਸ਼ਾਹ ਜੀ ਨੇ ਆਪਣੀ ਧੀ ਦਾ ਰਿਸ਼ਤਾ ਬੀਬੀ ਭਾਨੀ ਜੀ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ ਕੀਤਾ ਤੇ ਏਥੇ ਹੀ ਗੁਰਤਾਗੱਦੀ ਬਖਸ਼ਿਸ਼ ਕੀਤੀ ਤੇ ਗੁਰੂ ਕਾ ਚੱਕ ਅੰਮ੍ਰਿਤਸਰ ਸ਼ਾਹਿਰ ਵਸਾਉਣ ਲਈ ਕਿਹਾ
Related Posts
ਰਾਇ ਭੋਇ ਦੀ ਤਲਵੰਡੀ ਚੰਨ ਚੜਿਆ ਸਾਰੇ ਜੱਗ ਤੇ ਹੋ ਗਈਆ ਰੌਸ਼ਨਾਈਆਂ ਸੱਚਾ ਸੌਦਾ ਕਰਕੇ ਬਾਬਾ ਕਰ ਗਿਆ ਸੱਚੀਆਂ ਕਮਾਈਆ Continue Reading..
ਇਕ ਅਰਦਾਸ ਮਾਲਕਾ ਤੇਰੇ ਅੱਗੇ ਹੱਥ ਜੋੜ ਕੇ ਜੋ ਚੀਜ਼ ਮੇਰੀ ਕਿਸਮਤ ਵਿੱਚ ਨਹੀਂ ਉਹਦੀ ਇੱਛਾ ਮੇਰੇ ਮਨ ਵਿੱਚ ਨਾ Continue Reading..
ਉੱਠ ਜਾਗ ਘੁਰਾੜੇ ਮਾਰ ਨਹੀਂ । ਇਹ ਸੌਣਾ ਤੇਰੇ ਦਰਕਾਰ ਨਹੀਂ । ਇਕ ਰੋਜ਼ ਜਹਾਨੋਂ ਜਾਣਾ ਏ । ਜਾ ਕਬਰੇ Continue Reading..
ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ॥
ਭਾਂਵੇ ਹਰ ਚੀਜ਼ ਮਿਲ ਜਾਵੇ ਦੁਨੀਆਂ ਦੀ ਪਰ ਜੇ ਵਾਹਿਗੁਰੂ ਜੀ ਦੇ ਚਰਨਾਂ ਚ ਥਾਂ ਹੀ ਨਾ ਮਿਲੀ ਤਾਂ ਸਭ Continue Reading..
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥ ਅਰਥ:- ਅਜੇਹੇ ਮਨੁੱਖ Continue Reading..
ਵਿਸਾਖੀ ਦਿਹਾੜਾ ਹੋਇਆ ਭਾਰੀ ਇੱਕਠ ਸੰਗਤ ਦਾ ਆਨੰਦਪੁਰ ਸਾਹਿਬ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਮੰਗ ਪੰਜ ਸੀਸ ਦੀ ਰੱਖੀ Continue Reading..
ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥ ਅੰਦਰਿ ਧੀਰਕ ਹੋਇ ਪੂਰਾ ਪਾਇਸੀ ॥