कैसे करूँ मैं साबित…कि तुम याद बहुत आते हो…
एहसास तुम समझते नही…और अदाएं हमे आती नहीं…
Sub Categories
ਵਾਹਿਗੁਰੂ ਵਾਹਿਗੁਰੂ ਜਪ ਲੈ ਬੰਦਿਅਾ ਤਰ ਜਾੲੇਗਾ…..
………..ਨੀਵਾ ਹੋਣਾ ਸਿੱਖ ਲੈ……..
ਨਹੀ ਤਾਂ ਹੰਕਾਰ ਚ ਹੀ ਮਰ ਜਾਏਗਾ ****
🙏ਬੋਲੋ ਵਾਹਿਗੁਰੂ ਜੀ
ਨਾ ਉਹ ਝੁਕਣ ਦਿੰਦਾ
ਨਾ ਉਹ ਜਿੰਦਗੀ ਦੀ ਰਫਤਾਰ ਨੂੰ ਰੁਕਣ ਦਿੰਦਾ
ਭੁੱਖਿਆ ਨੂੰ ਰੋਟੀ ਦੇਣ ਵਾਲਾ
ਮੇਰਾ ਸੱਚਾ ਵਾਹਿਗੁਰੂ 🙏
ਔਰਤ ਨੇ ਆਪਣੇ ਪਤੀ ਦੀ ਕਬਰ ਤੇ ਜਾ ਕੇ ਰੋ ਕੇ ਕਿਹਾ 🙁
ਵੱਡੇ ਪੁੱਤਰ ਦੀ ਸਕੂਲ ਦੀ ਫੀਸ ਦੇਣੀ 🙁
ਛੋਟੀ ਕੁੜੀ ਦੀ dress ਨਵੀਂ ਲੈਣੀ 🙁
ਮੇਰੇ ਕੋਲ ਵੀ ਕੋਈ suit ਨਹੀਂ ਹੈਗਾ ਕੋਈ ਨਵਾ
ਕਬਰ ਵਿੱਚੋ ਪਤੀ ਹੋਲੀ ਜਹੀ ਅਵਾਜ ਵਿਚ ਕਹਿੰਦਾ
ਮੈ ਮਰ ਗਿਆ ਹਾ.. ਇਟਲੀ Shopping ਲਈ ਨੀ ਗਿਆ
ਹੁਣ ਤਾਂ ਪਿੱਛਾ ਛੱਡ ਦੋ ਮੇਰਾ
ਹੁਸਨ ਨਾ ਮੰਗ ਵੇ ਬੰਦਿਆ ਤੁੰ ਮੰਗ ਲੈ ਆਪਣੇ ਚੰਗੇ ਨਸੀਬ,
ਕਿਉਂਕਿ ਅਕਸਰ ਹੁਸਨ ਵਾਲੇ ਨਸੀਬਾਂ ਵਾਲਿਆਂ ਦੇ ਗੁਲਾਮ ਹੁੰਦੇ ਨੇ
ਅੱਜ ਥੋੜਾ ਜਿਹਾ ਇਸ਼ਕ ਮੈਨੂੰ ਵੀ ਕਰ ਲੈਣਦੋ ਜਨਾਬ
ਜੇ ਸਭ ਸਿਆਣੇ ਬਣ ਗਏ ਤਾਂ ਗੁਨਾਹ ਕੌਣ ਕਰੂਗਾ॥
ਪਿਆਰ ਹਮੇਸ਼ਾ Sorrγ ਕਹਿਣਾ ਪਸੰਦ ਕਰਦਾ
ਆਕੜ ਹਮੇਸ਼ਾ Sorrγ ਸੁਨਣਾ ਪਸੰਦ ਕਰਦੀ
ਜਿਹੜਾ ਇਨਸਾਨ ਅੱਜ ਤੁਹਾਨੂੰ ਵਕਤ ਨਹੀਂ ਦੇ ਸਕਦਾ
ਉਹ ਕੱਲ ਨੂੰ ਤੁਹਾਡਾ ਸਾਥ ਕਿਥੋਂ ਦੇਵੇਗਾ
ਜੇ ਸਾਨੂੰ ਨਫ਼ਰਤ ਕਰਨ ਵਾਲੇ 2-4 ਨੇ…
ਤਾਂ ਸਾਨੂੰ ਪਿਆਰ ਕਰਨ ਵਾਲੇ ਵੀ ਹਜਾਰਾਂ ਨੇ.
ਮੇਰੇ ਲਈ ਕੰਮ ਉਹ ਬੜਾ ਖਾਸ ਕਰਦੇ ਆ
ਮੇਰੀ ਪਿੱਠ ਦੇ ਪਿੱਛੇ ਜੋ ਬਕਵਾਸ ਕਰਦੇ ਆ
ਅੱਜ ਦਾ ਵਿਚਾਰ
ਮੈਲ ਮਨ ‘ਚ ਹੋਵੇ ਭਾਵੇ ਤਨ ਤੇ
ਸਾਫ ਕਰਨੀ ਹੀ ਚੰਗੀ ਹੁੰਦੀ ਏ ।
ਗਲਤੀ ਵੱਡੀ ਹੋਵੇ ਜਾ ਛੋਟੀ ਮਾਫ ਕਰਨੀ ਹੀ ਚੰਗੀ ਹੁੰਦੀ ਏ ।
ਜਦੋਂ ਕੋੲੀ ਨੇੜੇ
ਹੋ ਕੇ ਦੂਰ ਹੁੰਦਾ ੲੇ
ਫਿਰ ਰੋਣ ਲੲੀ ਦਿਲ
ਮਜ਼ਬੂਰ ਹੁੰਦਾ ੲੇ
ਤੇਰੀ ਯਾਦ , ਤੇਰੀਆਂ ਸੋਚਾਂ
ਤੇਰੇ ਖਿਆਲ, ਤੇਰੇ ਹਾਸੇ , ਤੇਰੇ ਰੋਸੇ ..
.
ਤੇਰਾ ਫਿਕਰ , ਤੇਰਾ ਜ਼ਿਕਰ ..?
.
.
.
ਤੇਰਾ ਰੰਗ
ਤੇਰੀ ਮਹਿਕ ..
.
ਮੇਰਾ ਕੀ ਮੇਰੀ ਜਿੰਦਗੀ ਚ?
ਸਭ ਕੁੱਝ ਤੇਰਾ
Science ਦੀ ਮੈਡਮ :- ਪਾਣੀ ਦਾ Formula ਦੱਸੋ ??
ਪੇਂਡੂ ਮੁੰਡਾ – ਮੈਡਮ ਜੀ
.
H2MgCl.Nacl HNO3. HCLO
.
ਮੈਡਮ :- ਆਹ ਕੀ ਆ?
.
.
.
.
.
.
.
.
ਮੁੰਡਾ:- ਭੈਣ ਜੀ !!
ਇਹ ਸਾਡੇ “ਪਿੰਡ ਆਲੇ ਟੋਭੇ” ਦੇ ਪਾਣੀ ਦਾ ਫਾਰਮੁਲਾ
ਯਾਦ ਉਹਨਾਂ ਦੀ ਅਾਉਂਦੀ ਹੈ ਜਿਹੜੇ ਆਪ ਨਹੀਂ ਅਾਉਂਦੇ
ਜਾਂ ਜਿਹਨਾਂ ਕੋਲ ਅਸੀਂ ਨਹੀਂ ਪਹੁੰਚ ਸਕਦੇ
ਤੂੰ ਕੀ ਜਾਨੇ ਤੈਨੂੰ ਕਿੰਨਾ ਪਿਆਰ ਕਰੀਏ
ਯਾਰਾ ਤੈਨੂੰ ਕਿਵੇ ਇਜ਼ਹਾਰ ਕਰੀਏ
ਤੂੰ ਤਾ ਸਾਡੇ ਇਸ਼ਕ ਦਾ ਰੱਬ ਹੋ ਗਿਓ
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥