ਪਿਆਰ ਹਮੇਸ਼ਾ Sorrγ ਕਹਿਣਾ ਪਸੰਦ ਕਰਦਾ ਆਕੜ ਹਮੇਸ਼ਾ Sorrγ ਸੁਨਣਾ ਪਸੰਦ ਕਰਦੀ
ਮੇਰੇ ਕੋਲ ਬੈਠ ਕੇ ਵਕਤ ਵੀ ਰੋਇਆ.. ਕਹਿੰਦਾ ਤਰਸ ਜਿਹਾ ਅਉਦਾਂ ਤੇਰੀ ਹਾਲਤ ਦੇਖ ਕੇ
ਮੇਰੇ ਕੋਲ ਤਾਂ ਸਿਰਫ ਤੇਰੀਆ ਯਾਦਾਂ ਹੀ ਨੇ ਜਿੰਦਗੀ ਤਾਂ ਉਸਨੂੰ ਮੁਬਾਰਕ ਹੋਵੇ ਜਿਸਦੇ ਕੋਲ ਤੂੰ ਏ !!
Hon Wale Khud Hi Aapne Ho Jande Ne ___|| Kise Nu Keh Ke Aapna Banaya Nahi Janda___||
ਝੂਠ ਦੀਏ ਪੰਡੇ ਤੂੰ ਝੂਠ ਬੜੇ ਮਾਰੇ ਸੀ ਦੱਸੇ ਸੀ ਤੂੰ Bro. ਜਿਹੜੇ ਯਾਰ ਤੇਰੇ ਸਾਰੇ ਸੀ
ਮਰਦ ਦੀ ਸਭ ਤੋਂ ਵੱਡੀ ਬਦਸੂਰਤੀ ਉਸਦੀ ਖਾਲੀ ਜੇਬ ਹੈ
ਸਾਰੇ ਸਬਕ ਕਿਤਾਬਾਂ ਚੋ ਨਹੀਂ ਮਿਲਦੇ ਕੁੱਝ ਸਬਕ ਜਿੰਦਗੀ ਵੀ ਸਿਖਾਉਦੀਆ
ਮਿੱਠਾ ਬੋਲ ਕੇ ਖਰੀਦ ਲੈਂਦੀ ਦੁਨੀਆ ਐਨੇ ਮਹਿੰਗੇ ਵੀ ਨੀ ਯਾਰ ਬੱਲੀਏ (Lakhwinder sidhu)
ਤੇਰੀ ਬੇਰੁਖ਼ੀ ਦਾ ਅੰਜਾਮ ਇੱਕ ਦਿਨ ਇਹ ਹੀ ਹੋਵੇਗਾ.., ਆਖਿਰ ਭੁਲਾ ਹੀ ਦੇਵਾਂਗੇ ਤੈਨੂੰ ਯਾਦ ਕਰਦੇ-ਕਰਦੇ……!!!
Your email address will not be published. Required fields are marked *
Comment *
Name *
Email *