ਮੈ ਸਮਝਦਾ ਸੀ ਯਾਰ ਮਜਬੂਰ ਸੀ ਪਰ ਅੱਜ ਪਤਾ ਚੱਲਿਆ ਯਾਰ ਮਤਲਬੀ ਸੀ
ਹਸਦਿਅਾ ਨਾਲ ਤਾ ਸਾਰੇ ਹੱਸ ਲੈਦੇ ਦੁਖ ਵੇਲੇ ਬਸ ਅਪਣੇ ਖੜਦੇ ਨੇ ਦੂਜੇ ਤਾ ਬਸ ਹਸ ਕਹਿ ਦਿੰਦੇ ਚਲ ਕੋੲੀ Continue Reading..
ਛੱਡ ਦਿਲਾ ਕਿਉਂ ਪਿਆਰ ਓਹਨੂੰ ਕਰਦਾ ਜਿਹਨੇ ਤੇਰਾ ਬਣਨਾ ਨੀ ,ਕਿਉਂ ਓਹਦੇ ਤੇ ਮਰਦਾ ਕਰੇਗਾ ਇਜ਼ਹਾਰ ਜੇ, ਭਲਾ ਫ਼ਰਕ ਕੀ Continue Reading..
ਮੈਂ ਤਾਂ ਸੋਚਿਆ ਸੀ ਕਿ ਜਿੰਦਗੀ ਤੇਰੇ ਨਾਲ ਬਿਤਾਂਵਾਗੇ ਪਰ ਕੀ ਪਤਾ ਸੀ ਤੇਰੀ ਯਾਦ ਨਾਲ ਉਮਰਾਂ ਲੰਘਾਉਣੀਆ ਪੈਣਗੀਆ॥
ਰੱਬਾ ਗੁਜਾਰਿਸ਼ ਇੱਕੋ ਤੇਰੇ ਅੱਗੇ ਅਗਲੇ ਜਨਮ ਚ ਰਿਸ਼ਤੇ ਅਧੂਰੇ ਨਾ ਦੇਈ, ਇੱਕ ਦੇਈ ਨਾ ਤੂੰ ਪਿਆਰ ਚ ਵਿਛੋੜਾ ਦੂਜਾ Continue Reading..
ਤੇਰੀ ਚੁਸਤ – ਚਲਾਕੀ ਨਾ ਫ਼ੜ ਸਕੀਏ, ਅਸੀਂ ਅੈਨੇ ਵੀ ਅਣਜਾਣ ਨਹੀਂ ! ਫਰਕ ਬਸ ਇਸ ਗੱਲ ਦਾ ਏ, ਤੈਨੂੰ Continue Reading..
Ek tu hi c jide nal muhabat ho gyi___|| warna asi tan ap GULAB aa kisi khushbu di tmanna ni Continue Reading..
ਤੇਰੀ ਜੁਦਾਈ ਦਾ ਬੱਸ ਇਹਨਾ ਕੁ ਕਹਿਰ ਹੈ…. ਅੱਖਾਂ ਬੋਲ ਉਠਦੀਆਂ ਨੇ ਤੇ ਅਵਾਜ਼ ਰੁੱਸ ਜਾਂਦੀ ਹੈ…!!!
ਸਾਡੇ ਦਿਲ ਦੀ ਦੁਨੀਆ ਵਿਚ ਵੀ ਲੋਕਾਂ ਦੀ ਭੀੜ ਲੱਗੀ ਹੋਈ ਆ ਪਰ ਸਾਰੀ ਜਿੰਦਗੀ ਅਫਸੋਸ ਰਹੂਗਾ ਕਿ ਕੋਈ ਇੱਕ Continue Reading..
Your email address will not be published. Required fields are marked *
Comment *
Name *
Email *