ਬਾਹਲਾ ਖੁਸ਼ ਨਾ ਹੋ … ਸਾਲ ਹੀ ਬਦਲਿਆ…. ਲੋਕ ਨੀ
ਕਮਾਲ ਅਾ ਜਿੰਦਗੀ ਵੀ ਯਾਰੋ ਜਿੰਨਾ ਨੂੰ ਸਭ ਤੋ ਖਾਸ ਮੰਨੀਦਾ ੳੁਹੀ ਨੀ ਕਦਰ ਨੀ ਕਰਦੇ ਤੇ ਜੋ ਕਦਰ ਕਰਦੇ Continue Reading..
ਜੇ ਵਾਦੇ ਪੂਰੇ ਕਰਨੇ ਨਹੀ, ਕੀ ਹੱਕ ਆ ਲਾਰੇ ਲਾਉਣ ਦਾ
ਉਦੋਂ ਸਾਲਾ ਦੁੱਖ ਬਹੁਤ ਲਗਦਾ.. . . ਜਦੋਂ ਗਲਤੀ ਵੀ ਨਹੀ ਹੁੰਦੀ ਤੇ ਸਜਾ ਵੀ ਮਿਲਦੀ ਆ
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ
ਹਰ ਵਾਰ ਇਕਰਾਰ ਹੋਵੇਗਾ ਦਿਲੋਂ ਤੇਰੇ ਨਾਲ ਪਿਆਰ ਹੋਵੇਗਾ ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ Continue Reading..
ਤੂੰ ਫਿਕਰ ਨਾ ਕਰੀ , ਤੇਰਾ future ਤਾਂ bright ਹੋ ਗਿਆ, ਮੈਨੂੰ ਤਾਂ ਸੁਪਨਾ ਜਾ ਲੱਗਦਾ ਕੀ, ਅੱਪਾਂ ਨੂੰ ਵਿਛੜਿਆ Continue Reading..
Torr Ke Puttar Nu Maa Kothe Te Khlo Gayi Dekhde Dekhdeya Akhon Ohle Ho Gayi Mangdi Rahi Khair Sadi Jholi Continue Reading..
ਔਖੇ ਬੜੇ ਨੇ ਵਿਛੋੜੇ ਸਹਿਨੇ ਰੱਬਾ ,,,,!!! ਵਿਛੋੜਾ ਨਾ ਤੂੰ ਕਿਸੇ ਦਾ ਪਾ ਦੇਵੀ,,,,!!! ਜੇ ਕੋਈ ਕਰਦਾ ਏ ਕਿਸੇ ਨੂੰ Continue Reading..
Your email address will not be published. Required fields are marked *
Comment *
Name *
Email *