ਇੰਨੀ ਕੁ ਖੁਦਾਰੀ ਵੀ ਲਾਜ਼ਮੀ ਸੀ ਕਿ ,, ਓਹਨੇ ਹੱਥ ਛੁਡਾਇਆ ਤੇ ਮੈਂ ਛੱਡ ਦਿੱਤਾ ।
ੲਿੰਨਾ ਬੇਦਰਦ ਨਾ ਹੋੲਿਅਾ ਕਰ ਸੱਜਣਾ ਡਰ ਲੱਗਦਾ ਏ ਜ਼ਿੰਦਗੀ ਤੋਂ
ਜੇ ਤੈਨੂੰ ਕਦੇ ਫੁਰਸਤ ਮਿਲੇ ਤਾਂ ਮੇਰੇ ਦਿਲ ਦੀਆਂ ਗੱਲਾਂ ਸਮਝਕੇ ਦੇਖੀ ਕਿਉਕਿ ਸਿਰਫ ਸ਼ਾਇਰੀ ਪੜਣ ਨਾਲ ਜਜਬਾਤ ਸਮਝ ਨੀ Continue Reading..
ਕਿਸ ਦੀ ਨਜ਼ਰ ਲੱਗੀ, ਕਿਹੜਾ ਬੜ ਗਦਾਰ ਗਿਆ… ਅੱਜ ਫਿਰ ਇੱਕ ਬਾਰੀ, ਰੱਬਾ ਪੰਜਾਬ ਮੇਰਾ ਹਾਰ ਗਿਆ
ਕਦੇ ਟਾਈਮ ਮਿਲਿਆ ਤਾਂ ਸੋਚੀਂ ਸਾਡੇ ਬਾਰੇ , ਅਸੀ ਕਿੱਦਾਂ ਦੇ ਸੀ ਓਨਾਂ ਵਿਚੋ ਜੋ ਮਿਲੇ ਤੈਨੂੰ ਅੱਜ ਤੱਕ ਸਾਰੇ..
ਜਦੋਂ ਵਿਸ਼ਵਾਸ਼ ਹੀ ਟੁੱਟ ਜਾਵੇ . . sorry ਦਾ ਕੋਈ ਮਤਲਬ ਨਹੀ ਰਹਿ ਜਾਂਦਾ
chaNdrE haAlaT khO lEndE nE,,,,, HasSa cheHre to……. M b khuSh c,,,,, HLe kaL di hi gAl aW.
ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ , ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ , ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ Continue Reading..
ਕੋਈ ਦਰਦ ਕਿਸੇ ਦਾ ਕੀ ਜਾਣੇ,__ ਜੀਹਨੂੰ ਚੋਟ ਲੱਗੇ ਓਹ ਹੀ ਜਾਣੇ –• •–ਦਿਲ ਦੇਈਏ ਐਸੇ ਦਿਲਬਰ ਨੂੰ ,__ਜਿਹੜਾ ਦਰਦ Continue Reading..
Your email address will not be published. Required fields are marked *
Comment *
Name *
Email *