ਗਲਤ ਉਹ ਨਹੀਂ ਸੀ ਜਿਹਨੇ ਧੋਖਾ ਦਿੱਤਾ ਗਲਤ ਮੈਂ ਹੀ ਸੀ ਜਿਹਨੇ ਮੌਕਾ ਦਿੱਤਾ
ਪਹਿਲਾਂ ਹੱਸ ਹੱਸ ਅੱਖੀਆਂ ਲਾ ਬੈਠੇ, ਤੈਨੂੰ ਜਾਨੋਂ ਵਧ ਕੇ ਚਾਹ ਬੈਠੇ,.. ਤੂੰ ਝੂਠਾ ਪਿਆਰ ਜਤਾਉਂਦੀ ਰਹੀ, ਅਸੀਂ ਸਾਹਾਂ ਵਿੱਚ Continue Reading..
ਅੱਖਾਂ ਦੀ ਗਲੀ ਚ ਖੜਾ ਇੱਕ ਕਮਲਾ ਜਿਹਾ ਹੰਝੂ ਪਲਕਾਂ ਤੋ ੳੁਸਦੇ ਘਰ ਦਾ ਸ਼ਿਰਨਾਵਾ ਪੁੱਛ ਰਿਹਾ..
ਉਂਝ ਪਿਆਰ ਤਾਂ ਲੋਕ ਵੀ ਕਰਦੇ ਨੇ….. ਸਾਡਾ ਲੋਕਾ ਵਰਗਾ ਪਿਆਰ ਨਹੀ….. ਜੋ ਤੈਂ ਕੀਤਾ ਸਾਨੂੰ ਭੁੱਲਣਾ ਨਹੀ….. ਜੋ ਅਸੀ Continue Reading..
ਜੇ ਕੀਤੀ ਹੋਈ ਗਲਤੀਂ ਦਾ ਅਹਿਸਾਸ ਹੋ ਜਾਵੇਂ ਤਾਂ ਸਮਝ ਲੋ ਸਾਨੂੰ ਦੁਨੀਅਾਂ ਤੇ ਜੀਣਾ ਆ ਗਿਅਾ
ਦੁਨੀਆਂ ਵਿਸ਼ਵਾਸ ਲਾਇਕ ਨੀ ਖੁਦਾ ਦੀ ਕਸਮ ਖਾ ਕੇ ਲੋਕ ਦੂਰ ਚਲੇ ਜਾਂਦੇ ਨੇ
ਉਂਝ ਤਾਂ ਹਸੀਨ ਚਿਹਰੇ ਦੀਸਦੇ ਨੇ ਲੱਖਾਂ ਇੱਥੇ ਕੋਈ ਦਿਲ ਵਿੱਚ ਵਸਿਆ ਨਾ ਇੱਕ ਤੇਰੇ ਜਾਣ ਪਿੱਛੋਂ..
ਇਹ ਦਰਦ ਅਵੱਲਾ ਏ, ਇਹ ਪੀੜ ਅਨੋਖੀ ਏ, ਅਸੀਂ ਕੁੰਡੇ ਪਿੱਤਲ ਦੇ, ਤੂੰ ਸੁੱਚਾ ਮੇਤੀ ਏਂ, ਤੈਨੂੰ ਜਿੱਤ ਵੀ ਸਕਦੇ Continue Reading..
Tainu ta moh leya gaira ne, asi hor kite nae dull skde , sadi v ek majboori a , tera Continue Reading..
Your email address will not be published. Required fields are marked *
Comment *
Name *
Email *