ਅੱਖਾਂ ਵਿੱਚ ਤਸਵੀਰ ਤੇਰੀ ਦਿਲ ਵਿੱਚ ਤੇਰੇ ਖੁਅਾਬ..
ਤੈਨੂੰ ਰੱਬ ਵਰਗਾ ਮੰਨ ਕੇ ਚੰਨ ਚ ਤੇਰਾ ਮੁਖ ਦੇਖ ਕੇ ਸਜਦਾ ਕਰ ਲੈਂਦੇ ਆ, ਤੇਰੀਆਂ ਯਾਦਾਂ ਦੇ ਆਸਰੇ ਤੇਰੇ Continue Reading..
ਸੋਹਣੀ ਸੁਨੱਖੀ punjaban ਹੋਵੇ, ਰਹਿੰਦੀ ਬਣ ਕੇ ਨਵਾਬਣ ਹੋਵੇ, ਦਿਲਾਂ ਦੀ ਓਹ ਹਿਸਾਬਣ ਹੋਵੇ, ਲੰਬੇ ਹੋਣ ਜਿਸ ਦੇ ਵਾਲ ਮੇਲ Continue Reading..
ਕੀ ਹੋਿੲਆ ਜੇ ਤੇਰੇ ਨਾਲ ਲੜਦਾ ਸੀ ਕਮਲੀਏ ਿਪਆਰ ਵੀ ਤਾਂ ਤੈਨੂੰ ਹੀ ਕਰਦਾ ਸੀ
ਜ਼ਿੰਦਗੀ ਦਾ ਹਰ ਪਲ ਤੇਰੇ ਨਾਲ ਹਸੀਨ ੲੇ ਬਸ ਸੱਜਣਾਂ ਤੋੜੀਂ ਨਾ ਰੱਬ ਵਰਗਾ ਤੇਰੇ ਤੇ ਯਕੀਨ ੲੇ
ਨਰਾਜ਼ਗੀ ਵੀ ਬਹੁਤ ਪਿਆਰੀ ਜਿਹੀ ਚੀਜ਼ ਹੈ,, ਕੁਝ ਪਲਾਂ ਵਿਚ ਹੀ ਪਿਆਰ ਨੂੰ ਦੁੱਗਣਾ ਕਰ ਦਿੰਦੀ ਹੈ …!!
ਨੀ ਮੈਂ ਵੱਡੇ ਘਰਾਂ ਵਾਲੀ ਕੋਈ ਗੱਲ ਨਹੀਂ ਕਰਦਾ, ਨੀ ਮੈਂ ਛੋਟੇ ਜਿਹੇ ਪਿੰਡ ਵਿਚ ਛੋਟੇ ਜਿਹੇ ਘਰ ਦਾ.. ਆਮ Continue Reading..
ਰੁਸਿਅਾ ਨਾ ਕਰ ਤੂ , ਸਾਤੋ ਰਹਿ ਨੀਓ ਹੁੰਦਾ , ਕੋੲੀ ਦੇਖੇ ਤੇਨੂ ਹੋਰ ਸਾਤੋ ਸਹਿ ਨੀਓ ਹੁੰਦਾ !!
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ.. ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ
Your email address will not be published. Required fields are marked *
Comment *
Name *
Email *