ਸਾਡੇ ਵੀ ਨਸੀਬਾ ਵਿਚ ਲਿਖਦੇ ਕਿਸੇ ਸੋਹਣੀ ਜਹੀ ਕੁੜੀ ਦਾ ਪਿਆਰ ਓਏ ਰੱਬਾ
ਪੁੱਟ ਬੈਠੇ ਆ ਪੈਰ ਸਜਣ ਵੱਲ , ਹੁਣ ਖੈਰ ਕਰੀ ਮੇਰੇ ਸਾਈਆ…. ਹਸ਼ਰ ਜੋ ਹੋਵੇ ਇਸ਼ਕ ਦਾ……… ਮੈਥੋਂ ਲਗੀਆਂ ਜਾਣ Continue Reading..
ਦੂਰੀਆਂ ਕੋਈ ਮਾਇਨੇ ਨਹੀਂ ਰੱਖਦੀਆਂ, ਜੇ ਦਿਲਾਂ ਚ ਇੱਕ ਦੂਜੇ ਲਈ ਪਿਆਰ ਹੋਵੇ, ਪਿਆਰ ਦਾ ਅਹਿਸਾਸ ਹੀ ਕਾਫੀ ਹੈ ਇੱਕ Continue Reading..
ਗੱਲ ਤਾਂ ਸੱਜਣਾ ਦਿਲ ਮਿਲੇ ਦੀ ਏ ਨਜ਼ਰਾ ਤਾਂ ਰੋਜ਼ ਹਜ਼ਾਰਾ ਨਾਲ ਮਿਲਦੀਆ ਨੇ
ਤੇਰਾ ਮੇਰਾ ਸਾਥ ਹੈ ਵੇ ਜਨਮਾਂ ਜਨਮਾਂ ਦਾ, ਤੂੰ ਮੈਨੂੰ ਮਿਲਿਆ ਇਹ ਫਲ ਹੈ ਮੇਰੇ ਚੰਗੇ ਕਰਮਾਂ ਦਾ।।
ਹੁੰਦੀ ਨੀ ਮੁਹਬੱਤ ਚਿਹਰੇ ਤੋ, ਮੁਹਬੱਤ ਤਾ ਦਿਲ ਤੋ ਹੁੰਦੀ ਹੈ.. .. ਚਿਹਰਾ ਉਹਨਾ ਦਾ ਖੁਦ ਹੀ,ਪਿਆਰਾ ਲੱਗਦਾ ਹੈ ਕਦਰ, Continue Reading..
tera mera milna howe sajna jagg to ohle, na tu bole na main bola, bas akh bhed dila de khole..
ਹੋਵੇ ਮੈਥੋਂ ਉਹ ਭਾਵੇਂ ਦੂਰ ਕਿਤੇ, ਮੇਰੇ ਦਿਲ ਦੇ ਕਰੀਬ ਹੁੰਦਾ ਏ ।
ਤੇਰੇ ਚਿਹਰੇ ਨੂੰ ਦੇਖ ਕੇ ਸ਼ਾਇਰਾਨਾ ਯਾਦ ਆ ਗਿਆ ਅਖ਼ੀਅਾ ਨੂੰ ਦੇਖ ਨਜਰਾਨਾ ਯਾਦ ਆ ਗਿਆ ਬੜੀ ਚਾਹਤ ਸੀ ਤੇਰੇ Continue Reading..
Your email address will not be published. Required fields are marked *
Comment *
Name *
Email *