ਰੱਖ ਥੋੜਾ ਸਬਰ ਸੱਜਣਾ 😍
ਤੈਨੂੰ ਇੱਕ ਦਿਨ ਅਸੀਂ ਹੀ ਪਾਉਣਾ ਆ
Mai keha ji tuhadi boht yaad aundi a…..Kamla agho hass ke kehnda hor meri jaan nu aunda v ki a….
Jaan nu chad k das tere laye ki kar sakde a? Mein jaan nahi dene meri jaan tu ae…
ਜੇ ਹਰ ਗੱਲ ਬੋਲ ਕੇ ਹੀ ਦੱਸਣੀ ਆ ਫੇਰ ਤੇਰੇ ਚ ਤੇ ਲੋਕਾਂ ਚ ਫਰਕ ਕਾਹਦਾ ਜਦ ਚੁੱਪ ਹੀ ਨਾ Continue Reading..
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ
ਮੈ ਯਾਰਾ ਦੀ ਕਰਾ ਤਰੀਫ ਕਿਵੇ, ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ . ਦੁਨੀਆ ਵਿੱਚ ਭਾਵੇ ਲੱਖ ਯਾਰੀਆ, ਪਰ ਮੇਰੇ Continue Reading..
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ, ♡ ♡ ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ..
ਮੁੁਹੱਬਤ ਕੁੱਝ ੲਿਦਾ ਦੀ ਹੋ ਗੲੀ ੲੇ ਤੇਰੇ ਨਾਲ .. ਅਸੀ ਖੁਦ ਨੂੰ ਤਾ ਭੁੱਲ ਸਕਦੇ ਹਾ….. ਪਰ ਤੈਨੂੰ ਨਹੀ..
ਪਿਅਾਰ ਤਾਂ ਯਾਰੋਂ ਪੂਜਾ ਰੱਬ ਦੀ ੲਿਹ ਹੁੰਦਾ ਕੋਈ ਖੇਲ ਨਹੀ ੲਿਹ ਲੇਖੇ ਧੂਰੋਂ ਲਿਖੇ ਜਾਂਦੇ ਨੇ ਬਿਨਾਂ ਨਸੀਬਾਂ ਦੇ Continue Reading..
Your email address will not be published. Required fields are marked *
Comment *
Name *
Email *