ਇੱਕ ਵਾਹਿਗੁਰੂ ਦਾ ਹੀ ਦਰ ਹੈ ਜਿਥੇ ਜਾ ਕੇ ਹਰ ਦਰਦ ਖਤਮ ਹੋ ਜਾਂਦਾ ਹੈ
ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥🙏
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ।। ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ।।
ਕਰਨ ਕਰਾਵਨ ਸਭੁ ਤੂਹੈ ਤੂਹੈ ਹੈ ਨਾਹੀ ਕਿਛੁ ਅਸਾੜਾ ॥
ਮਿੱਠਾ ਬੋਲਣਾ ਅਤੇ ਕਿਸੇ ਦਾ ਦਿਲ ਨਾ ਦਖਾਉਣਾ ਰੱਬ ਨੂੰ ਮਿਲਣ ਦੇ ਚਾਹਵਾਨ ਲਈ ਸਭ ਤੋਂ ਜਰੂਰੀ ਗੁਣ ਹੈ
ਜੱਪ ਲਓ ਵਾਹਿਗੁਰੂ ਦਾ ਨਾਮ, ਸਾਰੇ ਕਾਰਜ ਆ ਜਾਣੇ ਰਾਸ
ਕਣ ਕਣ ਵਿੱਚ ਵਾਸਾ ਤੇਰਾ ਤੂੰ ਸਭਨਾ ਦਾ ਸਾਈਂ ਔਖੇ ਸੋਖੇ ਰਾਹਾਂ ਉੱਤੇ ਤੂੰ ਦੇ ਕੇ ਹੱਥ ਬਚਾਈ
ਤੇਰੇ ਚਰਨਾਂ ਚ ਬਹਿ ਕੇ ਸਕੂਨ ਮਿਲਦਾ ਹੈ ਬਾਬਾ ਨਾਨਕ, ਤੇਰਾ ਨਾਮ ਧਿਆ ਕੇ ਸਕੂਨ ਮਿਲਦਾ ਹੈ ਬਾਬਾ ਨਾਨਕ, ਕੌੜੇ Continue Reading..
ਪਾਟੇ ਹੋਏ ਪੱਲੇ ਨੂੰ ਸਿਤਾਰੇ ਸੱਜੇ ਹੋਏ ਨੇ… ਤੂੰ ਐਨਾ ਦਿੱਤਾ ਪਾਤਸ਼ਾਹ ਕਿ ਨਜ਼ਾਰੇ ਬੱਜੇ ਹੋਏ ਨੇ.
Your email address will not be published. Required fields are marked *
Comment *
Name *
Email *