ਨੀ ਤੂੰ ਆਸਾ ਲਾਈ ਫਿਰਦੀ ਐ ਆਸਾਰਾਮ ਤੇ.. ਮੁੰਡਾ ਸ਼ੁਕਰ ਮਨਾਵੇ ਨਾਨਕੀ ਦੇ ਵੀਰ ਦਾ
ਧੰਨ ਲਿਖਾਰੀ ਨਾਨਕਾ , ਜਿਨਿ ਨਾਮੁ ਲਿਖਾਇਆ ਸਚੁ
ਜਿਹੜੇ ਗੁਰੂ ਗਰੰਥ ਸਾਹਿਬ ਜੀ ਅੱਗੇ ਸਿਰ ਝੁੱਕਾ ਕੇ ਲੰਗ ਜਾਣ ਉਹਨਾ ਦੇ ਅੱਗੇ ਫਿਰ ਪਖੰਡੀ ਬਾਬੇ ਕਿਦਾ ਖੰਗ ਜਾਣ…
ਰਹੀ ਬਖਸ਼ਦਾ ਤੂ ਕੀਤੇ ਹੋਏ ਕਸੂਰ ਦਾਤਿਆ—-, ਸਾਨੂ ਚਰਨਾ ਤੋ ਕਰੀ ਨਾ ਤੂ ਦੂਰ ਦਾਤਿਆ—-
ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ ਜਿਹੜਾ ਔਖੇ ਵੇਲੇ ਕਦੇ ਪਲਟੀ ਨੀਂ ਮਾਰਦਾ
ਵਾਹਿਗੁਰੂ ਦਾ ਜਾਪੁ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ ਆਪਣੇ ਸੁੱਤੇ ਮਨ ਨੂੰ ਜਗਾਉਣ ਵਾਸਤੇ ਹੈ
400 ਸਾਲ ਪਹਿਲਾ ਇਸ ਦੁਨੀਆਂ ਤੇ ਆਈ ਸੀ ਜੋਤ ਇਲਾਹੀ , ਸ਼ੀਸ ਮਹਿਲ ਅੰਮ੍ਰਿਤਸਰ ਵਿੱਚ ਹੋ ਗਈ ਸੀ ਅਜੀਬ ਰੁਸ਼ਨਾਈ Continue Reading..
ਇੱਕ ਵਾਹਿਗੁਰੂ ਦਾ ਹੀ ਦਰ ਹੈ ਜਿਥੇ ਜਾ ਕੇ ਹਰ ਦਰਦ ਖਤਮ ਹੋ ਜਾਂਦਾ ਹੈ
ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥ ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ॥੩॥
Your email address will not be published. Required fields are marked *
Comment *
Name *
Email *